12.4 C
Alba Iulia
Sunday, November 17, 2024

ਸਟਿੰਗ ਅਪਰੇਸ਼ਨ ਤੋਂ ਬਾਅਦ ਬੀਸੀਸੀਆਈ ਚੋਣ ਕਮੇਟੀ ਦੇ ਮੁਖੀ ਚੇਤਨ ਸ਼ਰਮਾ ਨੇ ਅਸਤੀਫ਼ਾ ਦਿੱਤਾ

ਨਵੀਂ ਦਿੱਲੀ, 17 ਫਰਵਰੀ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਚੇਤਨ ਸ਼ਰਮਾ ਨੇ ਸਮਾਚਾਰ ਚੈਨਲ ਦੇ ਸਟਿੰਗ ਅਪਰੇਸ਼ਨ 'ਚ ਫਸਣ ਤੋਂ ਬਾਅਦ ਚੋਣ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਟਿੰਗ ਅਪਰੇਸ਼ਨ ਵਿੱਚ ਸ੍ਰੀ ਸ਼ਰਮਾ ਨੇ...

ਸ਼ਿਮਲਾ ਦੇ ਰੋਹੜੂ’ ਵਿਚਲੇ ਘਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਤੇ 7 ਝੁਲਸੇ

ਸ਼ਿਮਲਾ, 15 ਫਰਵਰੀ ਇਸ ਜ਼ਿਲ੍ਹੇ ਦੇ ਰੋਹੜੂ ਉਪਮੰਡਲ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਹੋ ਗਈ ਅਤੇ ਸੱਤ ਵਿਅਕਤੀ ਝੁਲਸ ਗਏ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਟੋਡਸਾ ਵਿੱਚ ਸੋਹਨ ਲਾਲ...

ਗਲੋਬਲ ਵਾਰਮਿੰਗ: ਸਮੁੰਦਰ ’ਚ ਪਾਣੀ ਦਾ ਪੱਧਰ ਵਧਣ ਕਾਰਨ ਭਾਰਤ ਸਣੇ ਕਈ ਮੁਲਕਾਂ ’ਤੇ ਖ਼ਤਰਾ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 15 ਫਰਵਰੀ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਜੇ ਗਲੋਬਲ ਵਾਰਮਿੰਗ ਨੂੰ 'ਚਮਤਕਾਰੀ ਢੰਗ ਨਾਲ' 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰ ਵੀ ਲਿਆ ਜਾਵੇ ਤਾਂ ਵੀ ਸਮੁੰਦਰ ਦਾ ਪੱਧਰ ਕਾਫੀ ਵਧ ਜਾਵੇਗਾ ਅਤੇ...

ਸਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫਿਲਮ ‘ਗਦਰ 2’ ਦਾ ਪੋਸਟਰ ਜਾਰੀ

ਮੁੰਬਈ: ਫਿਲਮ 'ਗਦਰ: ਏਕ ਪ੍ਰੇਮ ਕਥਾ' ਦੇ ਅਗਲਾ ਭਾਗ 'ਗਦਰ 2' ਦਾ ਪੋਸਟਰ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਜਾਰੀ ਕੀਤਾ। ਇਸ ਫਿਲਮ ਵਿਚ ਵੀ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਅਦਾਕਾਰ ਹਨ। ਇਸ ਫਿਲਮ ਦਾ ਪੋਸਟਰ ਅੱਜ ਵੈਲੇਨਟਾਈਨ...

ਫਿਲਮ ਤੇ ਥੀਏਟਰ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦੇਹਾਂਤ

ਮੁੰਬਈ: ਫਿਲਮ ਤੇ ਥੀਏਟਰ ਅਦਾਕਾਰ ਜਾਵੇਦ ਖਾਨ ਅਮਰੋਹੀ (70) ਦਾ ਅੱਜ ਇਥੋਂ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਦੂਰਦਰਸ਼ਨ 'ਤੇ ਦਿਖਾਏ ਗਏ ਪ੍ਰਸਿੱਧ ਲੜੀਵਾਰ 'ਨੁੱਕੜ' ਤੇ ਬੌਲੀਵੁੱਡ ਫਿਲਮਾਂ 'ਲਗਾਨ' ਤੇ 'ਚੱਕ...

ਖੋਜ ਤੇ ਕਾਢ ਨੂੰ ਉਤਸ਼ਾਹਿਤ ਕਰਨ ਸਿੱਖਿਆ ਸੰਸਥਾਵਾਂ: ਮੁਰਮੂ

ਲਖਨਊ, 13 ਫਰਵਰੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਖੋਜ ਅਤੇ ਕਾਢ ਪ੍ਰਤੀ ਉਤਸ਼ਾਹਤ ਕਰਨ। ਉਨ੍ਹਾਂ ਨਾਲ ਹੀ ਉਮੀਦ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਕੁੱਝ ਵਿਦਿਆਰਥੀ ਵਧੀਆ ਅਧਿਆਪਕ ਜਾਂ ਪ੍ਰੋਫੈਸਰ ਵੀ...

ਚੀਨ ਨੇ ਅਮਰੀਕਾ ’ਤੇ ਹਵਾਈ ਹੱਦ ਉਲੰਘਣ ਦਾ ਦੋਸ਼ ਲਾਇਆ

ਪੇਈਚਿੰਗ, 13 ਫਰਵਰੀ ਚੀਨ ਨੇ ਅੱਜ ਕਿਹਾ ਕਿ ਅਮਰੀਕਾ ਦੇ 10 ਤੋਂ ਵੱਧ ਉਚਾਈ 'ਤੇ ਉੱਡਣ ਵਾਲੇ ਗੁਬਾਰਿਆਂ ਨੇ ਪਿਛਲੇ ਇਕ ਸਾਲ ਦੌਰਾਨ ਉਸ ਦੀ ਹਵਾਈ ਹੱਦ (ਏਅਰਸਪੇਸ) ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬਿਨਾਂ ਮਨਜ਼ੂਰੀ ਤੋਂ...

ਆਪਣੀ ਰਿਸੈਪਸ਼ਨ ’ਚ ‘ਕਾਲਾ ਚਸ਼ਮਾ’ ’ਤੇ ਨੱਚੇ ਸਿਧਾਰਥ ਤੇ ਕਿਆਰਾ

ਮੁੰਬਈ: ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਇੱਥੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਗੀਤ 'ਕਾਲਾ ਚਸ਼ਮਾ' 'ਤੇ ਨੱਚਦੇ ਦਿਖਾਈ ਦਿੱਤੇ। ਇਸ ਸਮਾਗਮ ਸਬੰਧੀ ਵਾਇਰਲ ਹੋਈ ਵੀਡੀਓ 'ਚ ਇਹ ਨਵਾਂ ਵਿਆਹਿਆ ਜੋੜਾ ਮਹਿਮਾਨਾਂ ਨਾਲ ਡਾਂਸ ਫਲੌਰ 'ਤੇ ਨੱਚਦਾ...

ਅਮਰੀਕਾ ਦੇ ਲੜਾਕੂ ਜਹਾਜ਼ ਨੇ ਕੈਨੇਡਾ ’ਤੇ ਉਡਦੀ ਸਿਲੰਡਰ ਦੇ ਆਕਾਰ ਵਾਲੀ ਵਸਤੂ ਨੂੰ ਫੁੰਡਿਆ

ਵਸ਼ਿੰਗਟਨ, 12 ਫਰਵਰੀ ਅਮਰੀਕਾ ਦੇ ਐੱਫ-22 ਲੜਾਕੂ ਜਹਾਜ਼ ਨੇ ਕੈਨੇਡਾ 'ਤੇ ਉਡਦੀ ਹੋਈ ਸਿਲੰਡਰ ਦੇ ਆਕਾਰ ਵਾਲੀ ਇਕ ਅਣਪਛਾਤੀ ਚੀਜ਼ ਨੂੰ ਹੇਠਾਂ ਸੁੱਟ ਲਿਆ ਹੈ। ਬੀਤੇ ਦੋ ਦਿਨਾਂ ਵਿੱਚ ਅਜਿਹੀ ਦੂਜੀ ਘਟਨਾ ਵਾਪਰੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਅਸਮਾਨ...

ਤਿੰਨ ਟੰਗੀ ਦੌੜ ਵਿੱਚ ਏਕਤਾ, ਪ੍ਰਿਯਾ ਤੇ ਅੰਜਲੀ ਜੇਤੂ

ਖੇਤਰੀ ਪ੍ਰਤੀਨਿਧ ਲੁਧਿਆਣਾ, 11 ਫਰਵਰੀ ਸਥਾਨਕ ਕਮਲਾ ਲੋਹਟੀਆ ਕਾਲਜ ਵਿੱਚ 28ਵੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਉਦਘਾਟਨ ਏਡੀਸੀ (ਜਨਰਲ) ਰਾਹੁਲ ਚਾਬਾ ਨੇ ਕੀਤਾ ਜਦਕਿ ਸਮਾਪਤੀ ਸਮਾਗਮ 'ਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਪਹੁੰਚੇ। ਖੇਡਾਂ ਦੇ ਆਖਰੀ ਦਿਨ ਅੱਜ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img