12.4 C
Alba Iulia
Friday, November 22, 2024

ਦਹਤ

ਮਸ਼ਹੂਰ ਲੜੀਵਾਰ ਭਾਬੀ ਜੀ ਘਰ ਪਰ ਹੈਂ ਦੇ ਅਦਾਕਾਰ ਦੀਪੇਸ਼ ਭਾਨ ਦਾ ਦੇਹਾਂਤ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 23 ਜੁਲਾਈ ਟੀਵੀ ਅਦਾਕਾਰ ਦੀਪੇਸ਼ ਭਾਨਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮਸ਼ਹੂਰ ਟੀਵੀ ਲੜੀਵਾਰ ਭਾਬੀ ਜੀ ਘਰ ਪਰ ਹੈਂ ਵਿੱਚ ਮੱਖਣ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਦਾ ਵਿਆਹ ਸਾਲ 2019 'ਚ ਦਿੱਲੀ ਵਿਖੇ ਹੋਇਆ...

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਦੇਹਾਂਤ

ਨਿਊਯਾਰਕ (ਅਮਰੀਕਾ), 15 ਜੁਲਾਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ ਦਾ ਨਿਊਯਾਰਕ ਸਿਟੀ ਵਿਚ ਦੇਹਾਂਤ ਹੋ ਗਿਆ ਹੈ। ਉਹ 73 ਸਾਲਾਂ ਦੇ ਸਨ। ਉਸ ਦੇ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਟਰੰਪ ਨੇ ਟਰੂਥ...

ਭਵਾਨੀਗੜ੍ਹ: ਪੰਜਾਬੀ ਗੀਤਕਾਰ ਗੁਰਧਨ ਘੁਮਾਣ ਦਾ ਦੇਹਾਂਤ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 9 ਜੁਲਾਈ ਇਥੋਂ ਨੇੜਲੇ ਪਿੰਡ ਘਰਾਚੋਂ ਦਾ ਜੰਮਪਲ ਪੰਜਾਬੀ ਗੀਤਕਾਰ ਗੁਰਧਨ ਘੁਮਾਣ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਸਸਕਾਰ ਅੱਜ ਪਿੰਡ ਵਿਖੇ ਹੀ ਕੀਤਾ ਗਿਆ। ਪੇਂਡੂ ਸਭਿਆਚਾਰ ਮੰਚ ਘਰਾਚੋਂ ਦੇ ਪ੍ਰਧਾਨ ਮਨਜੀਤ ਸਿੰਘ ਸੋਢੀ, ਗੀਤਕਾਰ ਅਮਰਦੀਪ...

ਓਲਿੰਪਕ ਤਮਗਾ ਜੇਤੂ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਦੇਹਾਂਤ

ਨਵੀਂ ਦਿੱਲੀ, 28 ਜੂਨ ਓਲੰਪਿਕ ਅਤੇ ਵਿਸ਼ਵ ਕੱਪ ਤਮਗਾ ਜੇਤੂ ਟੀਮ ਦਾ ਹਿੱਸਾ ਰਹੇ ਹਾਕੀ ਖਿਡਾਰੀ ਵਰਿੰਦਰ ਸਿੰਘ ਦਾ ਅੱਜ ਸਵੇਰੇ ਜਲੰਧਰ ਵਿਚ ਦੇਹਾਂਤ ਹੋ ਗਿਆ। 1970 ਦੇ ਦਹਾਕੇ ਵਿੱਚ ਭਾਰਤ ਦੀਆਂ ਕਈ ਯਾਦਗਾਰ ਜਿੱਤਾਂ ਦਾ ਹਿੱਸਾ ਰਹੇ ਵਰਿੰਦਰ...

ਪਾਕਿਸਤਾਨ ਦੇ ਵਿਵਾਦਗ੍ਰਸਤ ਨੇਤਾ ਆਮਿਰ ਲਿਆਕ਼ਤ ਹੁਸੈਨ ਦਾ ਦੇਹਾਂਤ

ਕਰਾਚੀ (ਪਾਕਿਸਤਾਨ), 10 ਜੂਨ ਪਾਕਿਸਤਾਨ ਦੇ ਵਿਵਾਦਗ੍ਰਸਤ ਸਿਆਸਤਦਾਨ ਅਤੇ ਟੈਲੀਵਿਜ਼ਨ ਸ਼ਖਸੀਅਤ ਆਮਿਰ ਲਿਆਕ਼ਤ ਹੁਸੈਨ ਦਾ ਕਰਾਚੀ ਵਿੱਚ ਦੇਹਾਂਤ ਹੋ ਗਿਆ। ਪੁਲੀਸ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇਤਾ ਹੁਸੈਨ ਦੀ ਮੌਤ ਕਿਵੇਂ ਹੋਈ, ਇਸ ਬਾਰੇ ਜਾਣਕਾਰੀ ਨਹੀਂ ਹੈ। ਹੁਸੈਨ ਦੇ ਪਰਿਵਾਰਕ...

ਉੱਘੇ ਸੰਤੂਰਵਾਦਕ ਸ਼ਿਵ ਕੁਮਾਰ ਸ਼ਰਮਾ ਦਾ ਦੇਹਾਂਤ

ਮੁੰਬਈ/ਨਵੀਂ ਦਿੱਲੀ: ਉੱਘੇ ਸੰਤੂਰਵਾਦਕ ਸ਼ਿਵ ਕੁਮਾਰ ਸ਼ਰਮਾ ਦਾ ਅੱਜ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਸੰਤੂਰ ਨੂੰ ਕੌਮਾਂਤਰੀ ਮੰਚ ਤੱਕ ਲਿਜਾਣ ਦਾ ਸਿਹਰਾ ਸ਼ਿਵ ਕੁਮਾਰ ਨੂੰ ਜਾਂਦਾ ਹੈ। ਉਨ੍ਹਾਂ ਇਸ ਤੰਤੀ ਸਾਜ਼ ਨੂੰ ਸ਼ਾਸਤਰੀ ਤੇ ਫ਼ਿਲਮ...

ਮੁੰਬਈ ਦੇ ਸਾਬਕਾ ਤੇਜ਼ ਗੇਂਦਬਾਜ਼ ਰਾਜੇਸ਼ ਵਰਮਾ ਦਾ ਦੇਹਾਂਤ

ਮੁੰਬਈ, 24 ਅਪਰੈਲ ਮੁੰਬਈ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ 2006-07 ਵਿੱਚ ਰਣਜੀ ਟਰਾਫੀ ਜੇਤੂ ਟੀਮ ਦੇ ਮੈਂਬਰ ਰਾਜੇਸ਼ ਵਰਮਾ ਦਾ ਐਤਵਾਰ ਨੂੰ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 40 ਸਾਲਾਂ ਦੇ ਸਨ। ਮੁੰਬਈ ਦੇ ਉਨ੍ਹਾਂ...

ਫਿਲਮ ਨਿਰਮਾਤਾ-ਨਿਰਦੇਸ਼ ਟੀ. ਰਾਮਾ ਰਾਓ ਦਾ ਦੇਹਾਂਤ

ਚੇਨਈ, 20 ਅਪਰੈਲ ਮਸ਼ਹੂਰ ਫਿਲਮ ਨਿਰਮਾਤਾ-ਨਿਰਦੇਸ਼ਕ ਟੀ. ਰਾਮਾ ਰਾਓ ਦਾ ਅੱਜ ਇਥੇ ਦੇਹਾਂਤ ਹੋ ਗਿਆ। ਉਹ 84 ਸਾਲਾ ਦੇ ਸਨ ਤੇ ਉਨ੍ਹਾਂ ਨੇ ਅਮਿਤਾਭ ਬੱਚਨ ਅਤੇ ਰਜਨੀਕਾਂਤ ਸਮੇਤ ਭਾਰਤੀ ਸਿਨੇਮਾ ਦੇ ਵੱਡੇ ਫਿਲਮੀ ਕਲਾਕਾਰਾਂ ਨਾਲ ਕੰਮ ਕੀਤਾ। ਰਾਓ ਆਪਣੇ...

ਨਿਰਮਾਤਾ ਤੇ ਅਭਿਨੇਤਰੀ ਮੰਜੂ ਸਿੰਘ ਦਾ ਦੇਹਾਂਤ

ਮੁੰਬਈ, 16 ਅਪਰੈਲ ਬਜ਼ੁਰਗ ਨਿਰਮਾਤਾ ਤੇ ਅਭਿਨੇਤਰੀ ਮੰਜੂ ਸਿੰਘ ਦਾ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 73 ਸਾਲ ਦੀ ਸੀ।ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਵੀਰਵਾਰ ਨੂੰ ਮੁੰਬਈ 'ਚ ਦੇਹਾਂਤ ਹੋਇਆ। ਉਨ੍ਹਾਂ ਨੇ ਛੋਟੇ ਪਰਦੇ 'ਤੇ ਪਹਿਲੇ ਸਪਾਂਸਰ...

ਪਟਕਥਾ ਲੇਖਕ ਤੇ ਅਦਾਕਾਰ ਸ਼ਿਵ ਸੁਬਰਾਮਨੀਅਮ ਦਾ ਦੇਹਾਂਤ

ਮੁੰਬਈ, 11 ਅਪਰੈਲ ਉੱਘੇ ਪਟਕਥਾ ਲੇਖਕ ਤੇ ਅਦਾਕਾਰ ਸ਼ਿਵ ਸੁਬਰਾਮਨੀਅਮ ਦਾ ਅੱਜ ਦੇਹਾਂਤ ਹੋ ਗਿਆ। ਸੁਬਰਾਮਨੀਅਮ ਨੇ ਫ਼ਿਲਮ 'ਪਰਿੰਦਾ', '1942: ਏ ਲਵ ਸਟੋਰੀ' ਤੇ 'ਚਮੇਲੀ' ਲਈ ਪਟਕਥਾ ਲਿਖਣ ਤੋਂ ਇਲਾਵਾ '2 ਸਟੇਟਸ' ਤੇ 'ਕਮੀਨੇ' ਜਿਹੀਆਂ ਫ਼ਿਲਮਾਂ ਵਿਚ ਅਦਾਕਾਰੀ ਵੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img