12.4 C
Alba Iulia
Friday, November 22, 2024

ਨਹ

ਸਾਇਰਸ ਮਿਸਤਰੀ ਮੌਤ ਮਾਮਲਾ: ਅਨਾਹਿਤਾ ਪੰਡੋਲੇ ਨੇ ਠੀਕ ਤਰ੍ਹਾਂ ਨਹੀਂ ਲਗਾਈ ਸੀ ਸੀਟ ਬੈਲਟ

ਮੁੰਬਈ, 16 ਦਸੰਬਰ ਉਦਯੋਗਪਤੀ ਸਾਇਰਸ ਮਿਸਤਰੀ ਦੀ ਮੌਤ ਮਾਮਲੇ 'ਚ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੀ ਮੁਲਜ਼ਮ ਇਸਤਰੀ ਰੋਗ ਮਾਹਿਰ ਡਾਕਟਰ ਅਨਾਹਿਤਾ ਪੰਡੋਲੇ ਨੇ ਹਾਦਸੇ ਦੌਰਾਨ ਆਪਣੀ ਸੀਟ ਬੈਲਟ ਠੀਕ ਤਰ੍ਹਾਂ ਨਹੀਂ ਲਗਾਈ ਸੀ। ਇਸ ਸਾਲ 4 ਸਤੰਬਰ ਨੂੰ ਟਾਟਾ...

ਵੋਟਰ ਪਛਾਣ ਪੱਤਰ ਨਾਲ ਆਧਾਰ ਨੂੰ ਲਿੰਕ ਨਾ ਕਰਨ ਵਾਲਿਆਂ ਦੇ ਨਾਂ ਵੋਟਰ ਸੂਚੀ ’ਚੋਂ ਨਹੀਂ ਹਟਣਗੇ: ਸਰਕਾਰ

ਨਵੀਂ ਦਿੱਲੀ, 16 ਦਸੰਬਰ ਸਰਕਾਰ ਨੇ ਅੱਜ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵੋਟਰ ਪਛਾਣ ਪੱਤਰ ਨਾਲ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਦੇ ਨਾਂ ਵੋਟਰ ਸੂਚੀ ਤੋਂ ਨਹੀਂ ਹਟਾਏ ਜਾਣਗੇ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ...

ਮੈਨੂੰ ਸ਼ਾਹਰੁਖ਼ ਨਾਲ ਸੈੱਟ ’ਤੇ ਓਪਰਾ ਨਹੀਂ ਲੱਗਿਆ: ਰਿਧੀ ਡੋਗਰਾ

ਮੁੰਬਈ: ਅਦਾਕਾਰਾ ਰਿਧੀ ਡੋਗਰਾ ਲਈ ਨਵਾਂ ਸਾਲ ਬਹੁਤ ਖਾਸ ਹੋਵੇਗਾ, ਕਿਉਂਕਿ ਅਗਲੇ ਸਾਲ ਉਸ ਕੋਲ ਬਹੁਤ ਸਾਰੇ ਪ੍ਰਾਜੈਕਟ ਹਨ ਅਤੇ ਉਸ ਦੀ ਪਹਿਲੀ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਰਿਧੀ ਨੇ ਟੈਲੀਵਿਜ਼ਨ ਜਗਤ ਬਹੁਤ ਸ਼ਾਨਦਾਰ ਕੰਮ ਕੀਤਾ ਹੈੈ। ਰਿਧੀ...

ਭਾਰਤ ਦੀ ਇੰਕ ਇੰਚ ਜ਼ਮੀਨ ’ਤੇ ਕੋਈ ਕਬਜ਼ਾ ਨਹੀਂ ਕਰ ਸਕਦਾ: ਸ਼ਾਹ

ਨਵੀਂ ਦਿੱਲੀ, 13 ਦਸੰਬਰ ਕੇਂਦਰੀ ਗ੍ਰਹਿਮ ਮੰਤਰੀ ਅਮਿ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਨੇ ਰਾਜੀਵ ਗਾਂਧੀ ਫਾਊਂਡੇਸ਼ਨ ਦੇ ਐੱਫਸੀਆਰਏ ਰੱਦ ਕਰਨ ਦੇ ਸਵਾਲ ਤੋਂ ਬਚਣ ਲਈ ਸੰਸਦ ਵਿੱਚ ਸਰਹੱਦੀ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਫਾਊਂਡੇਸ਼ਨ...

ਪਾਸਪੋਰਟ ’ਚ ਇਕ ਨਾਮ ਵਾਲੇ ਵਿਅਕਤੀ ਯੂਏਈ ’ਚ ਨਹੀਂ ਹੋ ਸਕਣਗੇ ਦਾਖਲ

ਨਵੀਂ ਦਿੱਲੀ, 24 ਨਵੰਬਰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ 'ਤੇ ਸਿਰਫ਼ ਇਕ ਨਾਮ ਵਾਲਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਸਰਕੂਲਰ ਨੇ...

ਕੋਵੈਕਸੀਨ ਲਈ ਜਲਦਬਾਜ਼ੀ ਨਹੀਂ ਕੀਤੀ ਤੇ ਨਾ ਹੀ ਸਿਆਸੀ ਦਬਾਅ ਤਹਿਤ ਲਾਜ਼ਮੀ ਪ੍ਰਕਿਰਿਆ ਛੱਡੀ: ਕੇਂਦਰੀ ਸਿਹਤ ਮੰਤਰਾਲਾ

ਨਵੀਂ ਦਿੱਲੀ, 17 ਨਵੰਬਰ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਉਨ੍ਹਾਂ ਮੀਡੀਆ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈੱਕ ਨੇ ਕਰੋਨਾ ਰੋਕੂ ਟੀਕਾ ਲਿਆਉਣ ਲਈ ਸਿਆਸੀ ਦਬਾਅ ਕਾਰਨ ਕੁਝ ਪ੍ਰਕਿਰਿਆਵਾਂ...

ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ੍ਰੀਲੰਕਾਈ ਕ੍ਰਿਕਟਰ ਗੁਣਾਤਿਲਕਾ ਨੂੰ ਜ਼ਮਾਨਤ ਦੇਣ ਤੋਂ ਨਾਂਹ

ਸਿਡਨੀ/ਕੋਲੰਬੋ, 7 ਨਵੰਬਰ ਸਥਾਨਕ ਕੋਰਟ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਦੌਰਾਨ ਮਹਿਲਾ 'ਤੇ ਕਥਿਤ ਜਿਨਸੀ ਹਮਲੇ ਦੇ ਦੋਸ਼ 'ਚ ਗ੍ਰਿਫ਼ਤਾਰ ਸ੍ਰੀਲੰਕਾ ਦੇ ਕ੍ਰਿਕਟਰ ਦਨੁਸ਼ਕਾ ਗੁਣਾਤਿਲਕਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਉਧਰ ਸ੍ਰੀ ਲੰਕਾ ਕ੍ਰਿਕਟ ਨੇ ਬੱਲੇਬਾਜ਼...

‘ਕੇਜੀਐੱਫ’ ਲੋਕਾਂ ਨੂੰ ਡਰਾਉਣ ਲਈ ਨਹੀਂ, ਬਲਕਿ ਪ੍ਰੇਰਣ ਲਈ ਕੀਤੀ: ਯਸ਼

ਮੁੰਬਈ: 'ਕੇਜੀਐਫ' ਸਟਾਰ ਯਸ਼ ਦਾ ਕਹਿਣਾ ਹੈ ਕਿ ਲੋਕਾਂ ਨੇ ਹੁਣ ਦੱਖਣ ਦੀਆਂ ਫਿਲਮਾਂ ਵੱਲ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਮੰਨਣਾ ਹੈ ਕਿ ਉਸ ਦੀ ਫਿਲਮ ਨੂੰ ਐਨੀ ਵੱਡੀ ਪੱਧਰ 'ਤੇ ਮਿਲੀ ਸਲਫਤਾ ਤੋਂ...

ਗੁਜਰਾਤ ਚੋਣਾਂ ਕਾਂਗਰਸ ਜਿੱਤੇਗੀ, ‘ਆਪ’ ਸਿਰਫ ਹਵਾ ’ਚ, ਕੋਈ ਅਧਾਰ ਨਹੀਂ: ਰਾਹੁਲ ਗਾਂਧੀ

ਤਿਲੰਗਾਨਾ, 31 ਅਕਤੂਬਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ਅਸੈਂਬਲੀ ਚੋੋਣਾਂ ਜਿੱਤੇਗੀ। ਗਾਂਧੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਮਹਿਜ਼ ਇਸ਼ਤਿਹਾਰਬਾਜ਼ੀ ਦੇ ਸਿਰ 'ਤੇ ਭਰਮ ਬਣਾਇਆ ਹੋਇਆ ਹੈ ਤੇ ਜ਼ਮੀਨੀ...

ਤਾਇਵਾਨ ਦੇ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਾਂਗੇ: ਜਿਨਪਿੰਗ

ਪੇਈਚਿੰਗ, 16 ਅਕਤੂਬਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੁਲਕ ਤਾਇਵਾਨ ਦਾ ਰਲੇਵਾਂ ਕਰਨ ਲਈ 'ਤਾਕਤ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।' ਸ਼ੀ ਨੇ ਨਾਲ ਹੀ ਦੇਸ਼ ਦੀ ਸੈਨਾ ਦੇ ਆਧੁਨਿਕੀਕਰਨ ਉਤੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img