12.4 C
Alba Iulia
Friday, November 22, 2024

ਤਇਵਨ

ਤਾਇਵਾਨ ਦੇ ਆਲੇ-ਦੁਆਲੇ ਮਸ਼ਕਾਂ ਕਰਨ ਤੋਂ ਬਾਅਦ ਚੀਨੀ ਫ਼ੌਜ ਨੇ ਕਿਹਾ,‘ਜੰਗ ਲਈ ਤਿਆਰ ਹਾਂ’

ਤਾਇਪੇ, 11 ਅਪਰੈਲ ਚੀਨ ਦੀ ਫੌਜ ਨੇ ਐਲਾਨ ਕੀਤਾ ਕਿ ਉਹ ਤਾਇਵਾਨ ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਵਿਆਪਕ ਯੁੱਧ ਅਭਿਆਸ ਕਰਨ ਤੋਂ ਬਾਅਦ 'ਲੜਾਈ ਲਈ ਤਿਆਰ' ਹੈ। ਚੀਨ ਵੱਲੋਂ ਇਹ ਹਮਲਾਵਰ ਕਾਰਵਾਈ ਅਮਰੀਕੀ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਕੇਵਿਨ ਮੈਕਕਾਰਥੀ...

ਹੁਣ ਤਾਇਵਾਨ ਦੇ ਇਕ ਦੀਪ ’ਤੇ ਮਿਲਿਆ ਚੀਨੀ ਗੁਬਾਰਾ

ਤਾਇਪੇ, 17 ਫਰਵਰੀ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਚੀਨ ਵੱਲੋਂ ਸ਼ੱਕੀ ਜਾਸੂਸੀ ਗੁਬਾਰੇ ਭੇਜੇ ਜਾਣ ਸਬੰਧੀ ਅਮਰੀਕਾ ਦੇ ਦੋਸ਼ਾਂ ਵਿਚਾਲੇ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਕ ਚੀਨੀ ਗੁਬਾਰਾ ਉਸ ਦੇ ਇਕ ਦੀਪ 'ਤੇ ਮਿਲਿਆ। ਮੰਤਰਾਲੇ ਨੇ ਵੀਰਵਾਰ...

ਚੀਨ ਨੇ 24 ਘੰਟੇ ’ਚ ਤਾਇਵਾਨ ਵੱਲ ਭੇਜੇ 71 ਜੰਗੀ ਜਹਾਜ਼ ਤੇ ਸੱਤ ਬੇੜੇ

ਤਾਇਪੇ (ਤਾਇਵਾਨ), 26 ਦਸੰਬਰ ਚੀਨ ਦੀ ਫ਼ੌਜ ਨੇ ਪਿਛਲੇ 24 ਘੰਟਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਤਾਇਵਾਨ ਵੱਲ 71 ਜੰਗੀ ਜਹਾਜ਼ ਅਤੇ ਸੱਤ ਜੰਗੀ ਬੇੜੇ ਭੇਜੇ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕਾ ਵੱਲੋਂ ਸ਼ਨਿਚਰਵਾਰ ਨੂੰ...

ਤਾਇਵਾਨ ਦੇ ਰਲੇਵੇਂ ਲਈ ਤਾਕਤ ਦੀ ਵਰਤੋਂ ਤੋਂ ਗੁਰੇਜ਼ ਨਹੀਂ ਕਰਾਂਗੇ: ਜਿਨਪਿੰਗ

ਪੇਈਚਿੰਗ, 16 ਅਕਤੂਬਰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਮੁਲਕ ਤਾਇਵਾਨ ਦਾ ਰਲੇਵਾਂ ਕਰਨ ਲਈ 'ਤਾਕਤ ਦੀ ਵਰਤੋਂ ਕਰਨ ਤੋਂ ਪਿੱਛੇ ਨਹੀਂ ਹਟੇਗਾ।' ਸ਼ੀ ਨੇ ਨਾਲ ਹੀ ਦੇਸ਼ ਦੀ ਸੈਨਾ ਦੇ ਆਧੁਨਿਕੀਕਰਨ ਉਤੇ...

ਚੀਨ ਨੇ ਤਾਇਵਾਨ ’ਤੇ ਰੁਖ਼ ਨਰਮ ਕੀਤਾ

ਪੇਈਚਿੰਗ, 21 ਸਤੰਬਰ ਤਾਇਵਾਨ ਦੇ ਮਾਮਲੇ 'ਤੇ ਅੱਜ ਆਪਣਾ ਰੁਖ਼ ਨਰਮ ਕਰਦਿਆਂ ਚੀਨ ਨੇ ਕਿਹਾ ਕਿ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਇਕ ਦਿਨ ਇਹ ਖ਼ੁਦਮੁਖਤਿਆਰ ਟਾਪੂ ਉਨ੍ਹਾਂ ਦੇ ਅਧੀਨ ਹੋਵੇਗਾ ਪਰ ਉਹ ਇਸ ਮੰਤਵ ਦੀ ਪੂਰਤੀ...

ਚੀਨ ਹਮਲੇ ਤੋਂ ਤਾਇਵਾਨ ਦੀ ਰੱਖਿਆ ਕਰੇਗਾ ਅਮਰੀਕਾ: ਬਾਇਡਨ

ਪੇਈਚਿੰਗ, 19 ਸਤੰਬਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਜੇਕਰ ਚੀਨ, ਤਾਇਵਾਨ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਮਰੀਕੀ ਸੁਰੱਖਿਆ ਬਲ ਉਸ ਦੀ ਰੱਖਿਆ ਕਰਨਗੇ। ਚੀਨ ਇਸ ਖ਼ੁਦਮੁਖਤਿਆਰ ਦੀਪ 'ਤੇ ਆਪਣਾ ਦਾਅਵਾ ਕਰਦਾ ਹੈ। ਨਿਊਜ਼...

ਤਾਇਵਾਨ ਮੁੱਦਾ: ਭਾਰਤ ਵੱਲੋਂ ਖਿੱਤੇ ’ਚ ਤਨਾਅ ਘਟਾਉਣ ਅਤੇ ਇਕਪਾਸੜ ਕਾਰਵਾਈ ਤੋਂ ਬਚਣ ’ਤੇ ਜ਼ੋਰ

ਨਵੀਂ ਦਿੱਲੀ, 12 ਅਗਸਤ ਤਾਇਵਾਨ ਸੰਕਟ ਬਾਰੇ ਪਹਿਲੀ ਵਾਰ ਪ੍ਰਤੀਕਿਰਿਆ ਦਿੰਦਿਆਂ ਭਾਰਤ ਨੇ ਕਿਹਾ ਕਿ ਉਹ ਚੱਲ ਰਹੇ ਘਟਨਾਕ੍ਰਮ ਤੋਂ ਨੂੰ ਲੈ ਕੇ ਫਿਕਰਮੰਦ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਭਾਰਤ ਨੇ ਮੌਜੂਦਾ ਸਥਿਤੀ ਬਦਲਣ ਵਾਲੀ ਕਿਸੇ ਵੀ ਇਕਤਰਫਾ...

ਚੀਨ ਨੇ ਮਸ਼ਕਾਂ ਜਾਰੀ ਰੱਖ ਕੇ ਤਾਇਵਾਨ ’ਤੇ ਦਬਾਅ ਵਧਾਇਆ

ਪੇਈਚਿੰਗ, 7 ਅਗਸਤ ਚੀਨ ਨੇ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਤਾਇਵਾਨ ਨੇੜੇ ਹਵਾ ਅਤੇ ਸਮੁੰਦਰ 'ਚ ਫ਼ੌਜੀ ਮਸ਼ਕਾਂ ਜਾਰੀ ਰੱਖੀਆਂ। ਅਮਰੀਕੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੂੰ ਸ਼ਾਂਤ ਰਹਿਣ ਦੀਆਂ ਕੀਤੀਆਂ ਗਈਆਂ...

ਚੀਨ ਵੱਲੋਂ ਤਾਇਵਾਨ ਜਲਡਮਰੂ ਖੇਤਰ ਵਿੱਚ ਬੰਬਾਰੀ

ਪੇਈਚਿੰਗ, 4 ਅਗਸਤ ਪੇਈਚਿੰਗ ਵੱਲੋਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਅਮਰੀਕੀ ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਵੱਲੋਂ ਤਾਇਪੇ ਦੀ ਫੇਰੀ ਤੋਂ ਨਾਰਾਜ਼ ਚੀਨ ਨੇ ਅੱਜ ਤਾਇਵਾਨ ਦੀ ਘੇਰਾਬੰਦੀ ਕਰਦਿਆਂ ਟਾਪੂਨੁਮਾ ਮੁਲਕ ਦੇ ਜਲਡਮਰੂ ਵਾਲੇ ਖੇਤਰ ਵਿੱਚ ਜੰਗੀ ਮਸ਼ਕਾਂ ਕਰਕੇ...

ਤਾਇਵਾਨ ਨੂੰ ਚੀਨ ਤੋਂ ਨਾ ਡਰਨ ਦਾ ਹੌਸਲਾ ਦੇ ਕੇ ਪੇਲੋਸੀ ਦੱਖਣੀ ਕੋਰੀਆ ਰਵਾਨਾ

ਤਾਇਪੇ, 3 ਅਗਸਤ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਅੱਜ ਕਿਹਾ ਕਿ ਤਾਇਵਾਨ ਦਾ ਦੌਰਾ ਕਰਨ ਵਾਲਾ ਅਮਰੀਕੀ ਵਫਦ ਇਹ ਸੰਦੇਸ਼ ਦੇ ਰਿਹਾ ਹੈ ਕਿ ਅਮਰੀਕਾ ਸਵੈ-ਸ਼ਾਸਨ ਵਾਲੇ ਟਾਪੂ ਪ੍ਰਤੀ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟੇਗਾ। ਤਾਇਵਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img