12.4 C
Alba Iulia
Friday, November 22, 2024

ਦਰਜਬਦ

ਟੀ-20 ਦਰਜਾਬੰਦੀ: ਸੂਰਿਆਕੁਮਾਰ ਯਾਦਵ ਸਿਖਰ ’ਤੇ ਬਰਕਰਾਰ

ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਪੀਐੱਲ ਵਿੱਚ ਹਾਲੇ ਤੱਕ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਵਜੂਦ ਟੀ-20 ਕੌਮਾਂਤਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ 'ਤੇ ਬਰਕਰਾਰ ਹੈ। ਸੂਰਿਆਕੁਮਾਰ 906 ਅੰਕਾਂ ਨਾਲ ਪਹਿਲੇ ਸਥਾਨ 'ਤੇ ਕਾਬਜ਼ ਹੈ। ਪਾਕਿਸਤਾਨ ਦਾ ਮੁਹੰਮਦ ਰਿਜ਼ਵਾਨ (811 ਅੰਕ)...

ਬੀਡਬਲਿਊਐੱਫ ਦਰਜਾਬੰਦੀ: ਪ੍ਰਿਯਾਂਸ਼ੂ ਕਰੀਅਰ ਦੇ ਸਰਬੋਤਮ 38ਵੇਂ ਸਥਾਨ ’ਤੇ ਪਹੁੰਚਿਆ

ਨਵੀਂ ਦਿੱਲੀ: ਓਰਲੀਨਜ਼ ਮਾਸਟਰਜ਼ ਸੁਪਰ 300 ਟੂਰਨਾਮੈਂਟ ਜੇਤੂ ਭਾਰਤ ਦਾ ਪ੍ਰਿਯਾਂਸ਼ੂ ਰਜਾਵਤ ਤਾਜ਼ਾ ਬੀਡਬਲਿਊਐੱਫ (ਬੈਡਮਿੰਟਨ ਵਰਲਡ ਫੈਡਰੇਸ਼ਨ) ਦਰਜਾਬੰਦੀ ਵਿੱਚ 20 ਸਥਾਨ ਉਪਰ ਖਿਸਕ ਕੇ ਕਰੀਅਰ ਦੇ ਸਰਬੋਤਮ 38ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੱਧ ਪ੍ਰਦੇਸ਼ ਦੇ 21 ਸਾਲਾ...

ਇੱਕ ਦਿਨਾ ਦਰਜਾਬੰਦੀ: ਸ਼ੁਭਮਨ ਗਿੱਲ ਚੌਥੇ ਸਥਾਨ ’ਤੇ ਪੁੱਜਿਆ; ਟੀ-20 ’ਚ ਸੂਰਿਆਕੁਮਾਰ ਸਿਖਰ ’ਤੇ ਬਰਕਰਾਰ

ਦੁਬਈ: ਭਾਰਤ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ (ਕੌਮਾਂਤਰੀ ਕ੍ਰਿਕਟ ਕੌਂਸਲ) ਵੱਲੋਂ ਅੱਜ ਜਾਰੀ ਇਕ ਰੋਜ਼ਾ ਖਿਡਾਰੀਆਂ ਦੀ ਦਰਜਾਬੰਦੀ 'ਚ ਕਰੀਅਰ ਦੇ ਸਰਵੋਤਮ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਗਿੱਲ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਸ਼ਰਮਾ ਵੀ ਸਿਖਰਲੇ...

ਟੀ-20 ਦਰਜਾਬੰਦੀ: ਸੂਰਿਆਕੁਮਾਰ ਪਹਿਲੇ ਸਥਾਨ ’ਤੇ ਬਰਕਰਾਰ

ਦੁਬਈ: ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਆਈਸੀਸੀ ਦੀ ਤਾਜ਼ਾ ਟੀ-20 ਦਰਜਾਬੰਦੀ ਵਿੱਚ ਪਹਿਲੇ ਸਥਾਨ 'ਤੇ ਬਰਕਰਾਰ ਹੈ। ਰਾਂਚੀ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਟੀ-20 ਲੜੀ ਦੇ ਪਹਿਲੇ ਮੈਚ 'ਚ 47 ਦੌੜਾਂ ਬਣਾਉਣ ਮਗਰੋਂ ਉਸ ਦੇ ਰੇਟਿੰਗ ਅੰਕ 910 ਹੋ...

ਬੈਡਮਿੰਟਨ ਦਰਜਾਬੰਦੀ: ਪ੍ਰਣੌਏ ਅੱਠਵੇਂ ਸਥਾਨ ’ਤੇ

ਨਵੀਂ ਦਿੱਲੀ: ਭਾਰਤ ਦਾ ਸਟਾਰ ਸ਼ਟਲਰ ਐੱਚਐੱਸ ਪ੍ਰਣੌਏ ਅੱਜ ਜਾਰੀ ਬੀਡਬਲਿਊਐੱਫ ਦਰਜਾਬੰਦੀ ਵਿੱਚ ਕਰੀਅਰ ਦੇ ਸਰਬੋਤਮ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ। 30 ਸਾਲਾ ਇਹ ਖਿਡਾਰੀ ਇਸ ਸਾਲ ਸ਼ਾਨਦਾਰ ਲੈਅ ਵਿੱਚ ਹੈ। ਇਸ ਤੋਂ ਪਹਿਲਾਂ 2018 ਵਿੱਚ ਵੀ...

ਟੀ-20 ਦਰਜਾਬੰਦੀ: ਸੂਰਿਆਕੁਮਾਰ ਨੂੰ ਪਛਾੜ ਕੇ ਰਿਜ਼ਵਾਨ ਪਹਿਲੇ ਸਥਾਨ ’ਤੇ ਕਾਬਜ਼

ਦੁਬਈ: ਆਈਸੀਸੀ ਵੱਲੋਂ ਜਾਰੀ ਟੀ-20 ਦਰਜਾਬੰਦੀ ਵਿੱਚ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਭਾਰਤ ਦੇ ਸੂਰਿਆਕੁਮਾਰ ਯਾਦਵ ਨੂੰ ਪਛਾੜ ਕੇ ਮੁੜ ਪਹਿਲਾ ਸਥਾਨ ਹਾਸਲ ਕੀਤਾ ਹੈ। ਦੋਵਾਂ ਵਿਚਾਲੇ ਫਰਕ ਸਿਰਫ਼ 16 ਰੈਂਕਿੰਗ ਅੰਕਾਂ ਦਾ ਹੈ। ਰਿਜ਼ਵਾਨ ਦੇ 854 ਅੰਕ...

ਇੱਕ ਰੋਜ਼ਾ ਦਰਜਾਬੰਦੀ: ਤੀਜੇ ਸਥਾਨ ’ਤੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ

ਦੁਬਈ: ਭਾਰਤ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਜਿੱਤ ਕੇ ਆਈਸੀਸੀ ਵੱਲੋਂ ਅੱਜ ਜਾਰੀ ਕੀਤੀ ਗਈ ਤਾਜ਼ਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਤੀਜੇ ਸਥਾਨ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਿਸ਼ਭ ਪੰਤ ਦੇ ਪਹਿਲੇ ਇੱਕ ਰੋਜ਼ਾ...

ਫੀਫਾ ਦਰਜਾਬੰਦੀ: ਭਾਰਤ 104ਵੇਂ ਸਥਾਨ ’ਤੇ ਪੁੱਜਿਆ

ਨਵੀਂ ਦਿੱਲੀ, 23 ਜੂਨ ਭਾਰਤੀ ਫੁਟਬਾਲ ਟੀਮ ਫੀਫਾ ਵਿਸ਼ਵ ਦਰਜਾਬੰਦੀ ਵਿੱਚ 104ਵੇਂ ਸਥਾਨ 'ਤੇ ਆ ਗਈ ਹੈ। ਟੀਮ ਨੂੰ ਏਸ਼ਿਆਈ ਕੱਪ ਕੁਆਲੀਫਿਕੇਸ਼ਨ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਦੋ ਸਥਾਨਾਂ ਦਾ ਫਾਇਦਾ ਮਿਲਿਆ ਹੈ। ਏਸ਼ਿਆਈ ਫੁਟਬਾਲ ਫੈਡਰੇਸ਼ਨ (ਏਐੈੱਫਸੀ) ਦੇ ਮੈਂਬਰਾਂ ਵਿੱਚ...

ਟੈਸਟ ਦਰਜਾਬੰਦੀ: ਕੋਹਲੀ, ਰੋਹਿਤ ਤੇ ਅਸ਼ਵਿਨ ਸਿਖਰਲੇ ਦਸਾਂ ’ਚ ਬਰਕਰਾਰ

ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਸੱਜਰੀ ਟੈਸਟ ਦਰਜਾਬੰਦੀ ਵਿੱਚ ਸਿਖਰਲੇ 10 ਸਥਾਨਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਮਾਰਨਸ ਲਾਬੂਸ਼ੇਨ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਦਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ...

ਟੇਬਲ ਟੈਨਿਸ ਦਰਜਾਬੰਦੀ: ਮਨਿਕਾ ਬੱਤਰਾ 38ਵੇਂ ਸਥਾਨ ’ਤੇ

ਨਵੀਂ ਦਿੱਲੀ: ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਕੌਮੀ ਟੇਬਲ ਟੈਨਿਸ ਫੈਡਰੇਸ਼ਨ (ਆਈਟੀਟੀਐੱਫ) ਦੀ ਮਹਿਲਾ ਸਿੰਗਲਜ਼ ਦੀ ਦਰਜਾਬੰਦੀ ਵਿੱਚ 38ਵੇਂ ਦਰਜੇ 'ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਪੁਰਸ਼ਾਂ ਵਿੱਚ ਜੀ ਸਾਥੀਆਨ 34ਵੇਂ ਅਤੇ ਅਚੰਤਾ ਸ਼ਰਤ ਕਮਲ ਵੀ ਇੱਕ ਦਰਜਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img