12.4 C
Alba Iulia
Thursday, May 2, 2024

ਦਹਤ

ਗਰੈਮੀ ਪੁਰਸਕਾਰ ਜੇਤੂ ਰੈਪਰ ਕੂਲੀਓ ਦਾ ਦੇਹਾਂਤ

ਲਾਸ ਏਂਜਲਸ: ਗਰੈਮੀ ਐਵਾਰਡ ਜੇਤੂ ਰੈਪਰ, ਨਿਰਮਾਤਾ ਅਤੇ ਅਦਾਕਾਰ ਕੂਲੀਓ ਦਾ 59 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰੈਪਰ ਦੇ ਲੰਮਾ ਸਮਾਂ ਮੈਨੇਜਰ ਰਹੇ ਜੈਰੇਲ ਪੋਸੀ ਨੇ ਦਿੰਦਿਆਂ ਦੱਸਿਆ ਕਿ ਕੂਲੀਓ ਦੀ ਬੁੱਧਵਾਰ ਦੁਪਹਿਰ ਨੂੰ...

ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਦੇਹਾਂਤ

ਨਵੀਂ ਦਿੱਲੀ, 21 ਸਤੰਬਰ ਪ੍ਰਸਿੱਧ ਹਾਸਰਸ ਕਲਾਕਾਰ ਰਾਜੂ ਸ੍ਰੀਵਾਸਤਵ ਦਾ ਅੱਜ ਇੱਥੇ ਏਮਸ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਦੀਪੂ ਸ੍ਰੀਵਾਸਤਵ ਨੇ ਦਿੱਤੀ। ਰਾਜੂ ਸ੍ਰੀਵਾਸਤਵ ਲੱਗਪਗ 40 ਤੋਂ ਵੱਧ ਦਿਨਾਂ ਤੋਂ ਦਿੱਲੀ ਏਮਸ ਵਿੱਚ ਦਾਖਲ ਸਨ।...

ਅਸ਼ੋਕ ਕੁਮਾਰ ਦੇ ਬੇਟੀ ਅਤੇ ਅਦਾਕਾਰ ਭਾਰਤੀ ਜਾਫਰੀ ਦਾ ਦੇਹਾਂਤ

ਮੁੰਬਈ, 21 ਸਤੰਬਰ ਮਰਹੂਮ ਬੌਲੀਵੁੱਡ ਅਦਕਾਰ ਅਸ਼ੋਕ ਕੁਮਾਰ ਦੇ ਦੀ ਬੇਟੀ ਅਤੇ ਅਦਾਕਾਰਾ ਭਾਰਤੀ ਜਾਫਰੀ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰ ਕੰਵਲਜੀਤ ਸਿੰਘ (ਭਾਰਤੀ ਜਾਫਰੀ ਦੇ ਪਤੀ) ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕੰਵਲਜੀਤ ਨੂੰ ਨੇ ਇੰਸਟਾਗ੍ਰਾਮ 'ਤੇ...

ਡੇਵਿਸ ਕੱਪ ਦੇ ਸਾਬਕਾ ਕਪਤਾਨ ਨਰੇਸ਼ ਕੁਮਾਰ ਦਾ ਦੇਹਾਂਤ

ਕੋਲਕਾਤਾ, 14 ਸਤੰਬਰ ਟੈਨਿਸ ਖਿਡਾਰੀ ਲਿਏਂਡਰ ਪੇਸ ਦੇ ਕੋਚ ਅਤੇ ਭਾਰਤ ਦੇ ਡੇਵਿਸ ਕੱਪ ਦੇ ਸਾਬਕਾ ਕਪਤਾਨ ਨਰੇਸ਼ ਕੁਮਾਰ ਦਾ ਅੱਜ ਇੱਥੇ ਦੇਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ, ਇੱਕ ਬੇਟਾ ਤੇ ਦੋ...

ਅਰੁੰਧਤੀ ਰਾਏ ਦੀ ਮਾਂ ਤੇ ਉੱਘੀ ਸਿੱਖਿਆ ਸ਼ਾਸਤਰੀ ਮੈਰੀ ਰਾਏ ਦਾ ਦੇਹਾਂਤ

ਕੋਟਾਯਮ (ਕੇਰਲ), 1 ਸਤੰਬਰ ਉੱਘੀ ਸਿੱਖਿਆ ਸ਼ਾਸਤਰੀ ਅਤੇ ਸਮਾਜਿਕ ਕਾਰਕੁਨ ਮੈਰੀ ਰਾਏ ਦਾ ਅੱਜ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਰਾਏ ਦੀ ਕਾਨੂੰਨੀ ਲੜਾਈ ਨੇ ਸੀਰੀਆਈ ਈਸਾਈ ਔਰਤਾਂ ਨੂੰ ਜੱਦੀ ਜਾਇਦਾਦ ਵਿੱਚ ਬਰਾਬਰ ਦੇ ਅਧਿਕਾਰ ਦਿੱਤੇ ਸਨ।...

ਸੋਵੀਅਤ ਸੰਘ ਦੇ ਆਖਰੀ ਨੇਤਾ ਮਿਖਾਇਲ ਗੋਰਬਾਚੇਵ ਦਾ ਦੇਹਾਂਤ

ਮਾਸਕੋ, 31 ਅਗਸਤ ਸੋਵੀਅਤ ਸੰਘ ਦੇ ਆਖਰੀ ਨੇਤਾ ਮਿਖਾਇਲ ਗੋਰਬਾਚੇਵ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 91 ਸਾਲ ਦੇ ਸਨ। ਗੋਰਬਾਚੇਵ ਨੇ ਸੋਵੀਅਤ ਯੂਨੀਅਨ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਕੜੀ ਵਿੱਚ ਉਨ੍ਹਾਂ ਨੇ...

ਭਾਰਤ ਦੇ ਸਟਾਰ ਓਲੰਪਿੰਕ ਫੁੱਟਬਾਲ ਕਪਤਾਨ ਬਦਰੂ ਬੈਨਰਜੀ ਦਾ ਦੇਹਾਂਤ

ਕੋਲਕਾਤਾ, 20 ਅਗਸਤ ਮੈਲਬਰਨ ਵਿੱਚ 1956 ਓਲੰਪਿਕ ਵਿੱਚ ਭਾਰਤੀ ਫੁੱਟਬਾਲ ਟੀਮ ਦੀ ਅਗਵਾਈ ਕਰਨ ਵਾਲੇ ਸਾਬਕਾ ਕਪਤਾਨ ਸਮਰ 'ਬਦਰੂ' ਬੈਨਰਜੀ ਦਾ ਦੇਹਾਂਤ ਹੋ ਗਿਆ। ਮੈਲਬਰਨ 'ਚ ਭਾਤਤੀ ਟੀਮ ਇਤਿਹਾਸਕ ਚੌਥੇ ਸਥਾਨ 'ਤੇ ਰਹੀ ਸੀ। ਉਨ੍ਹਾਂ ਦਾ ਲੰਬੀ ਬਿਮਾਰੀ ਤੋਂ...

ਅਦਾਕਾਰ ਮਿਥਲੇਸ਼ ਚਤੁਰਵੇਦੀ ਦਾ ਦੇਹਾਂਤ

ਮੁੰਬਈ: ਸਿਨੇ ਜਗਤ ਦੇ ਉੱਘੇ ਅਦਾਕਾਰ ਮਿਥਲੇਸ਼ ਚਤੁਰਵੇਦੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਤੀ ਹੈ। ਮਿਥਲੇਸ਼ ਨੂੰ ਫ਼ਿਲਮ 'ਗਦਰ: ਏਕ ਪ੍ਰੇਮ ਕਥਾ', 'ਕੋਈ ਮਿਲ ਗਯਾ' ਅਤੇ 'ਰੈਡੀ'...

ਹਿੰਦੀ ਫਿਲਮ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦੇਹਾਂਤ

ਮੁੰਬਈ, 4 ਅਗਸਤ ਹਿੰਦੀ ਫਿਲਮ ਅਦਾਕਾਰ ਮਿਥਿਲੇਸ਼ ਚਤੁਰਵੇਦੀ ਦਾ ਦੇਹਾਂਤ ਹੋ ਗਿਆ ਹੈ। ਚਤੁਰਵੇਦੀ ਦੀ 3 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਜਵਾਈ ਆਸ਼ੀਸ਼ ਨੇ ਵੀ ਫੇਸਬੁੱਕ 'ਤੇ ਭਾਵੁਕ ਨੋਟ ਲਿਖ ਕੇ...

ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਦੇਹਾਂਤ

ਲੰਡਨ: ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਅੱਜ ਦੇਹਾਂਤ ਹੋ ਗਿਆ। ਉਹ 63 ਸਾਲਾਂ ਦੇ ਸਨ ਅਤੇ ਅਜੇ ਕੁਝ ਹਫ਼ਤੇ ਪਹਿਲਾਂ ਕੋਮਾ ਤੋਂ ਉਭਰੇ ਸਨ। ਪੰਜਾਬ ਵਿੱਚ ਜਨਮੇ ਸਫ਼ਰੀ ਬਰਮਿੰਘਮ ਰਹਿੰਦੇ ਸਨ। ਉਹ 1980 ਤੋਂ ਯੂਕੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img