12.4 C
Alba Iulia
Thursday, November 21, 2024

ਨਟ

ਆਰਬੀਆਈ ਵੱਲੋਂ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫ਼ੈਸਲਾ

ਮੁੰਬਈ, 19 ਮਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ 2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਤੰਬਰ 2023 ਤੋਂ ਬਾਅਦ ਸਰਕੁਲੇਸ਼ਨ (ਮਾਰਕੀਟ ਵਿੱਚ ਚੱਲਣ) ਤੋਂ ਬਾਹਰ ਕਰਨ ਦੇ ਐਲਾਨ ਕੀਤਾ ਹੈ। ਇਸ ਕੀਮਤ ਦੇ ਨੋਟਾਂ ਨੂੰ 23 ਮਈ ਤੋਂ ਬਾਅਦ...

ਕੈਨੇਡਾ ਵਿੱਚ ਕਬੱਡੀ ਪ੍ਰਮੋਟਰ ਨੀਟੂ ਕੰਗ ਨੂੰ ਗੋਲੀਆਂ ਮਾਰੀਆਂ

ਪਾਲ ਸਿੰਘ ਨੌਲੀ ਜਲੰਧਰ, 6 ਮਈ ਕੈਨੇਡਾ ਦੇ ਨਾਮਵਰ ਕਬੱਡੀ ਪ੍ਰਮੋਟਰ ਨੀਟੂ ਕੰਗ ਨੂੰ ਲੰਘੀ ਸਵੇਰੇ ਸਰੀ ਵਿੱਚ ਉਸ ਦੀ ਰਿਹਾਇਸ਼ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ। ਹਮਲਾਵਰ ਉਸ ਦੀ ਰਿਹਾਇਸ਼ ਦੇ ਬਾਹਰ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸਨ ਅਤੇ...

ਕਾਂਗਰਸ ਨੇ ‘ਖ਼ੁਦਕੁਸ਼ੀ ਨੋਟ’ ਮਜ਼ਾਕ ਲਈ ਮੋਦੀ ਨੂੰ ਭੰਡਿਆ

ਨਵੀਂ ਦਿੱਲੀ, 27 ਅਪਰੈਲ ਕਾਂਗਰਸ ਨੇ 'ਖੁ਼ਦਕੁਸ਼ੀ ਨੋਟ' ਨੂੰ ਲੈ ਕੇ ਕੀਤੇ ਮਖੌਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੰਡਿਆ ਹੈ। ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਇਸ ਮਖੌਲ ਉੱਤੇ ਖੁੱਲ੍ਹ ਕੇ ਹੱਸਣ ਵਾਲਿਆਂ...

ਰੂਸ ਨੂੰ ਨਜ਼ਰਅੰਦਾਜ਼ ਕਰਦਿਆਂ ਫਿਨਲੈਂਡ ਨਾਟੋ ਦਾ ਮੈਂਬਰ ਬਣਿਆ

ਬਰਸੱਲਜ਼, 4 ਅਪਰੈਲ ਫਿਨਲੈਂਡ ਅੱਜ ਅਧਿਕਾਰਤ ਤੌਰ 'ਤੇ ਦੁਨੀਆ ਦੇ ਸਭ ਤੋਂ ਵੱਡੇ ਸੁਰੱਖਿਆ ਗਠਜੋੜ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦਾ ਮੈਂਬਰ ਬਣ ਗਿਆ ਹੈ। ਉਹ ਇਸ ਫੌਜੀ ਗਠਜੋੜ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼ ਹੈ। ਇਸ ਸਬੰਧੀ ਐਲਾਨ...

ਸਵੇਰੇ ਉੱਠਦੇ ਸਾਰ ‘ਨਾਟੂ ਨਾਟੂ’ ’ਤੇ ਨੱਚਣ ਲੱਗ ਪਿਆ ਸ਼ਾਹਰੁਖ ਖਾਨ

ਮੁੰਬਈ: ਫਿਲਮ 'ਆਰਆਰਆਰ' ਦੇ ਗੀਤ 'ਨਾਟੂ ਨਾਟੂ' ਦੇ 'ਬੈਸਟ ਓਰਿਜਨਲ ਸੌਂਗ' ਸ਼੍ਰੇਣੀ ਵਿੱਚ 80ਵਾਂ ਗੋਲਡਨ ਗਲੋਬਸ ਐਵਾਰਡਜ਼ ਜਿੱਤਣ ਦੀ ਖੁਸ਼ੀ ਵਿੱਚ ਅੱਜ ਅਦਾਕਾਰ ਸ਼ਾਹਰੁਖ ਖ਼ਾਨ ਸਵੇਰੇ ਉੱਠਣ ਸਾਰ ਇਸ ਗੀਤ 'ਤੇ ਨੱਚਣ ਲੱਗ ਪਿਆ। ਇਹ ਗੱਲ ਸ਼ਾਹਰੁਖ ਖ਼ਾਨ...

ਲੰਡਨ: ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਡਿਜ਼ਾਈਨ ਜਨਤਕ ਕੀਤੇ

ਲੰਡਨ, 20 ਦਸੰਬਰ ਬੈਂਕ ਆਫ ਇੰਗਲੈਂਡ ਨੇ ਅੱਜ ਬਰਤਾਨੀਆ ਦੇ ਸਮਰਾਟ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਜਨਤਕ ਕੀਤੇ ਹਨ। ਸਮਰਾਟ ਚਾਰਲਸ (74)ਤੀਜੇ ਦੀ ਤਸਵੀਰ 5, 10, 20 ਅਤੇ 50 ਦੇ ਸਾਰੇ ਚਾਰ...

ਯੂਕਰੇਨ ਦੀ ਮਦਦ ਲਈ ਨਾਟੋ ਦ੍ਰਿੜ੍ਹ: ਸਟੌਲਟਨਬਰਗ

ਬਰੱਸਲਜ਼, 25 ਨਵੰਬਰ ਨਾਟੋ ਗੱਠਜੋੜ ਦੇ ਜਨਰਲ ਸਕੱਤਰ ਜੇਨਜ਼ ਸਟੌਲਟਨਬਰਗ ਨੇ ਅੱਜ ਸਹੁੰ ਖਾਧੀ ਕਿ ਇਹ ਫੌਜੀ ਗੱਠਜੋੜ ਰੂਸ ਖ਼ਿਲਾਫ਼ ਯੂਕਰੇਨ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਹਾਰ ਦੇ ਝੰਬੇ ਇਸ ਦੇਸ਼ ਨਾਲ...

ਨਾਟੋ ਦਾ ਰੂਸੀ ਫ਼ੌਜ ਨਾਲ ਸਿੱਧਾ ਟਕਰਾਅ ਕੌਮਾਂਤਰੀ ਤਬਾਹੀ ਦਾ ਕਾਰਨ ਬਣੇਗਾ: ਪੂਤਿਨ

ਅਸਤਾਨਾ, 15 ਅਕਤੂਬਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਰੂਸੀ ਫੌਜ ਨਾਲ ਨਾਟੋ ਫੌਜਾਂ ਦਾ ਕੋਈ ਵੀ ਸਿੱਧਾ ਸੰਪਰਕ ਜਾਂ ਸਿੱਧੀ ਝੜਪ ਕੌਮਾਂਤਰੀ ਤਬਾਹੀ ਦਾ ਕਾਰਨ ਬਣੇਗੀ। ਕਜ਼ਾਕਿਸਤਾਨ ਦੀ ਰਾਜਧਾਨੀ ਅਸਤਾਨਾ 'ਚ ਪੱਤਰਕਾਰ ਸੰਮੇਲਨ ਵਿੱਚ ਉਨ੍ਹਾਂ...

ਨੀਟ ਦੌਰਾਨ ‘ਅਪਮਾਨਿਤ’ ਹੋਈਆਂ ਲੜਕੀਆਂ ਨੂੰ ਐੱਨਟੀਏ ਨੇ ਮੁੜ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ

ਤਿਰੂਵਨੰਤਪੁਰਮ, 27 ਅਗਸਤ ਕੇਰਲ ਦੇ ਕੋਲਮ ਵਿੱਚ ਨੀਟ ਪ੍ਰੀਖਿਆ ਕੇਂਦਰ ਵਿੱਚ ਕੁੜੀਆਂ ਨੂੰ ਆਪਣੇ ਅੰਦਰੂਨੀ ਕੱਪੜੇ ਉਤਾਰਨ ਲਈ ਮਜਬੂਰ ਕਰਨ ਕਾਰਨ ਪੈਦਾ ਹੋਏ ਵਿਰੋਧ ਤੋਂ ਬਾਅਦ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਨੇ ਪ੍ਰਭਾਵਿਤ ਮੈਡੀਕਲ ਉਮੀਦਵਾਰਾਂ ਨੂੰ ਮੁੜ ਪ੍ਰੀਖਿਆ 'ਚ ਬੈਠਣ...

ਨੋਟਬੰਦੀ ਦੇ ਬਾਵਜੂਦ ਦੋ ਹਜ਼ਾਰ ਦੇ ਜਾਅਲੀ ਨੋਟਾਂ ਦੀ ਗਿਣਤੀ 107 ਫੀਸਦ ਵਧੀ

ਟ੍ਰਿਬਿਊਨ ਨਿਊਜ਼ ਸਰਵਿਸਨਵੀਂ ਦਿੱਲੀ, 1 ਅਗਸਤ ਨੋਟਬੰਦੀ ਦੇ ਛੇ ਸਾਲਾਂ ਬਾਅਦ ਵੀ ਮਾਰਕੀਟ ਵਿੱਚ ਜਾਅਲੀ ਨੋਟਾਂ ਦਾ ਵਾਧਾ ਲਗਾਤਾਰ ਜਾਰੀ ਹੈ। ਨੋਟਬੰਦੀ ਤੋਂ ਬਾਅਦ 2016 ਤੋਂ 2020 ਦੌਰਾਨ 2000 ਰੁਪਏ ਦੇ ਨੋਟਾਂ ਦੀ ਗਿਣਤੀ ਵਿੱਚ 107 ਗੁਣਾਂ ਵਾਧਾ ਹੋਇਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img