12.4 C
Alba Iulia
Sunday, May 5, 2024

ਰਜਨੀਕਾਂਤ ਦੇ 72ਵੇਂ ਜਨਮ ਦਿਨ ’ਤੇ ਪ੍ਰਸ਼ੰਸਕਾਂ ਨੇ 15 ਫੁੱਟ ਦਾ ਕੇਕ ਕੱਟਿਆ

ਚੇਨੱਈ: ਦੱਖਣ ਭਾਰਤੀ ਫਿਲਮਾਂ ਦੇ ਮੈਗਾਸਟਾਰ ਅਤੇ ਉੱਘੇ ਅਦਾਕਾਰ ਰਜਨੀਕਾਂਤ ਅੱਜ 72 ਸਾਲਾਂ ਦੇ ਹੋ ਗਏ। ਉਨ੍ਹਾਂ ਦਾ ਜਨਮ ਦਿਨ ਪੂਰੇ ਤਾਮਿਲਨਾਡੂ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਦੁਰਾਈ ਵਿੱਚ ਪ੍ਰਸ਼ੰਸਕਾਂ ਦੇ...

ਅਸ਼ਲੀਲ ਵੀਡੀਓ ਮਾਮਲੇ ’ਚ ਰਾਜ ਕੁੰਦਰਾ, ਸ਼ਰਲਿਨ ਚੋਪੜਾ, ਪੂਨਮ ਪਾਂਡੇ ਸਣੇ ਹੋਰ ਮੁਲਜ਼ਮਾਂ ਨੂੰ ਸੁਪਰੀਮ ਕੋਰਟ ਤੋਂ ਅਗਾਊਂ ਜ਼ਮਾਨਤ ਮਿਲੀ

ਨਵੀਂ ਦਿੱਲੀ, 13 ਦਸੰਬਰ ਸੁਪਰੀਮ ਕੋਰਟ ਨੇ ਅਸ਼ਲੀਲ ਸਮੱਗਰੀ ਵਾਲੇ ਵੀਡੀਓਜ਼ ਮਾਮਲੇ ਵਿਚ ਕਾਰੋਬਾਰੀ ਤੇ ਅਦਾਕਾਰ ਸ਼ਿਲਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਅਭਿਨੇਤਰੀਆਂ ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਸਮੇਤ ਹੋਰਨਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਸਵੀਕਾਰ ਕਰ ਲਈ।...

ਬਿਲਕੀਸ ਬਾਨੋ ਕੇਸ: ਰਿਵਿਊ ਪਟੀਸ਼ਨ ਨੂੰ ਜਲਦ ਸੂਚੀਬੱਧ ਕਰਨ ਲਈ ਸੁਪਰੀਮ ਕੋਰਟ ਨੇ ਹਾਮੀ ਭਰੀ

ਨਵੀਂ ਦਿੱਲੀ, 12 ਦਸੰਬਰ ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਕੇਸ ਵਿੱਚ ਰਿਹਾਅ ਕੀਤੇ 11 ਦੋਸ਼ੀਆਂ ਖ਼ਿਲਾਫ਼ ਪੀੜਤ ਬਿਲਕਿਸ ਬਾਨੋ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਰਿਵਿਊ ਪਟੀਸ਼ਨ ਨੂੰ ਜਲਦੀ ਹੀ ਸੂਬੀਬੱਧ ਕਰਨ ਲਈ ਅਦਾਲਤ ਨੇ ਹਾਮੀ ਭਰੀ ਹੈ। ਜ਼ਿਕਰਯੋਗ ਹੈ ਕਿ...

ਅਤਿਵਾਦੀਆਂ ਨੂੰ ‘ਚੰਗੇ ਜਾਂ ਬੁਰੇ’ ਵਰਗ ’ਚ ਵੰਡਣ ਦਾ ਯੁੱਗ ਖ਼ਤਮ ਹੋਵੇ: ਭਾਰਤ

ਸੰਯੁਕਤ ਰਾਸ਼ਟਰ, 11 ਦਸੰਬਰ ਭਾਰਤ ਨੇ ਇੱਥੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਕਿਹਾ ਕਿ ਅਤਿਵਾਦੀਆਂ ਨੂੰ 'ਰਾਜਨੀਤਕ ਸੁਵਿਧਾ' ਮੁਤਾਬਕ 'ਚੰਗੇ ਜਾਂ ਬੁਰੇ' ਵਰਗ ਵਿਚ ਰੱਖਣ ਦਾ ਯੁੱਗ ਖ਼ਤਮ ਹੋਣਾ ਚਾਹੀਦਾ ਹੈ। ਭਾਰਤ ਨੇ ਇਕ ਨੋਟ ਜਾਰੀ ਕਰਦਿਆਂ ਕਿਹਾ ਕਿ...

ਲੰਡਨ ਦੀ ਠੰਢ ਨੇ ਟਵਿੰਕਲ ਦਾ ਕੀਤਾ ਬੁਰਾ ਹਾਲ

ਲੰਡਨ: ਅਦਾਕਾਰਾ ਤੇ ਲੇਖਿਕਾ ਟਵਿੰਕਲ ਖੰਨਾ ਨੇ ਹਾਲ ਹੀ ਵਿੱਚ ਲੰਡਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੇ ਪੁੱਤਰ ਆਰਵ ਭਾਟੀਆ ਦਾ ਕਹਿਣਾ ਹੈ ਕਿ ਲੰਡਨ ਦੀ ਹੱਡੀ ਚੀਰਵੀਂ...

ਜਾਹਨਵੀ ਦੇ ਫਿੱਟ ਲਾਈਫਸਟਾਈਲ ਨੇ ਪ੍ਰਸ਼ੰਸਕਾਂ ਨੂੰ ਕੀਤਾ ਪ੍ਰਭਾਵਿਤ

ਨਵੀਂ ਦਿੱਲੀ: 'ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ', 'ਧੜਕ' ਅਤੇ 'ਰੂਹੀ' ਵਰਗੀਆਂ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਤੇ ਆਪਣੀ ਛਾਪ ਛੱਡਣ ਵਾਲੀ ਅਦਾਕਾਰਾ ਜਾਹਨਵੀ ਕਪੂਰ ਹੁਣ ਫਿੱਟਨੈੱਸ ਦੇ ਮਾਮਲੇ ਵਿੱਚ ਵੀ ਪ੍ਰਸ਼ੰਸਕਾਂ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ। ਅਦਾਕਾਰੀ...

ਮੀਰਾ ਰਾਜਪੂਤ ਨੇ ਆਲੀਆ ਨੂੰ ਦਿੱਤਾ ਚਾਹ ਦਾ ਸੱਦਾ

ਮੁੰਬਈ: ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਸੋਸ਼ਲ ਮੀਡੀਆ ਰਾਹੀਂ ਅਦਾਕਾਰਾ ਆਲੀਆ ਭੱਟ ਨੂੰ ਚਾਹ ਦਾ ਸੱਦਾ ਦਿੱਤਾ ਹੈ। ਹਾਲ ਹੀ ਵਿੱਚ ਮੀਰਾ ਨੇ ਆਪਣੇ ਸਮੁੰਦਰ ਕੰਢੇ ਬਣੇ ਘਰ ਵਿੱਚ ਸ਼ਾਮ ਵੇਲੇ ਦੀ ਆਪਣੀ ਇੱਕ ਤਸਵੀਰ...

ਹਿਮਾਚਲ ਪ੍ਰਦੇਸ਼ ਦਾ ਕੌਣ ਬਣੇਗਾ ਮੁੱਖ ਮੰਤਰੀ? ਸਾਰੇ ਧੜੇ ਲਗਾ ਰਹੇ ਨੇ ਜ਼ੋਰ, ਕੇਂਦਰੀ ਨਿਗਰਾਨ ਹਾਲੇ ਸ਼ਿਮਲਾ ’ਚ ਟਿਕਣਗੇ ਹੋਰ

ਪ੍ਰਤਿਭਾ ਚੌਹਾਨ ਸ਼ਿਮਲਾ, 10 ਦਸੰਬਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਾਲੇ ਕਾਂਗਰਸ ਨਿਗਰਾਨਾਂ ਦੇ ਅੱਜ ਦਿੱਲੀ ਪਰਤਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਕਰਨ ਵਾਲੇ ਵੱਖ-ਵੱਖ ਧੜਿਆਂ ਵਿਚਕਾਰ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਹਾਲੇ...

ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਪ੍ਰਦੇਸ਼ ਨਵੇਂ ਮੁੱਖ ਮੰਤਰੀ ਹੋਣਗੇ, ਐਤਵਾਰ ਨੂੰ ਚੁੱਕਣਗੇ ਸਹੁੰ

ਸ਼ਿਮਲਾ, 10 ਦਸੰਬਰ ਸੁਖਵਿੰਦਰ ਸਿੰਘ ਸੁੱਖੂ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ ਤੇ ਕਾਂਗਰਸ ਹਾਈ ਕਮਾਂਡ ਨੇ ਇਸ ਅਹੁਦੇ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਨਵੇਂ ਮੁੱਖ ਮੰਤਰੀ ਐਤਵਾਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਕਾਂਗਰਸ...

ਸੰਗਰੂਰ ’ਚ ਵਿੱਤ ਮੰਤਰੀ ਨੇ 66ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਅਥਲੈਟਿਕ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ

ਗੁਰਦੀਪ ਸਿੰਘ ਲਾਲੀ ਸੰਗਰੂਰ, 10 ਦਸੰਬਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 66ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅਥਲੈਟਿਕਸ (ਅੰਡਰ14, 17 ਤੇ 19) ਲੜਕੇ ਤੇ ਲੜਕੀਆਂ ਦਾ ਅੱਜ ਵਾਰ ਹੀਰੋਜ਼ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਕੀਤਾ ਗਿਆ। ਉਨ੍ਹਾਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img