12.4 C
Alba Iulia
Tuesday, October 8, 2024

ਮਲ

ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਭਾਵੁਕ ਹੁੰਦਿਆਂ ਪ੍ਰਸ਼ੰਸਕਾਂ ਮਿਲੀ ਮਾਂ

ਜੋਗਿੰਦਰ ਸਿੰਘ ਮਾਨ ਮਾਨਸਾ, 29 ਮਈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਪਹਿਲੀ ਬਰਸੀ ਮੌਕੇ ਮਾਤਾ ਚਰਨ ਕੌਰ ਵਾਰ ਵਾਰ ਪੁੱਤ ਨੂੰ ਯਾਦ ਕਰਦਿਆਂ ਉਸ ਦੇ ਪ੍ਰਸ਼ੰਸਕਾਂ ਨੂੰ ਮਿਲੇ।। ਪੰਜਾਬੀ ਗਾਇਕ ਦਾ ਪਿਤਾ ਬਲਕੌਰ ਸਿੰਘ ਸਿੱਧੂ ਵਿਦੇਸ਼ ਵਿਚ ਬਰਸੀ...

ਕਾਨ ਫ਼ਿਲਮ ਮੇਲੇ ’ਚ ਸ਼ਾਮਲ ਹੋਣ ਲਈ ਅਨੁਸ਼ਕਾ ਫਰਾਂਸ ਰਵਾਨਾ

ਮੁੰਬਈ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਫਰਾਂਸ ਵਿੱਚ ਚੱਲ ਰਹੇ ਕਾਨ ਫ਼ਿਲਮ ਮੇਲੇ ਵਿੱਚ ਪਹਿਲੀ ਵਾਰ ਰੈੱਡ ਕਾਰਪੈੱਟ 'ਤੇ ਪੈਰ ਧਰਨ ਦਾ ਇੰਤਜ਼ਾਰ ਅਖੀਰ ਖ਼ਤਮ ਹੋ ਗਿਆ ਹੈ ਕਿਉਂਕਿ ਉਹ ਅੱਜ ਮੁੰਬਈ ਤੋਂ ਫਰਾਂਸ ਲਈ ਰਵਾਨਾ ਹੋ ਗਈ...

ਕਾਨ ਫ਼ਿਲਮ ਮੇਲਾ: ਉਰਵਸ਼ੀ ਨੂੰ ਐਸ਼ਵਰਿਆ ਸਮਝ ਬੈਠੇ ਫਰਾਂਸੀਸੀ ਫੋਟੋਗ੍ਰਾਫਰ

ਮੁੰਬਈ: ਫਰਾਂਸੀਸੀ ਫੋਟੋਗ੍ਰਾਫਰਾਂ ਨੇ ਕਾਨ ਫ਼ਿਲਮ ਫੈਸਟੀਵਲ ਦੌਰਾਨ ਰੈੱਡ ਕਾਰਪੈੱਟ 'ਤੇ ਮੌਜੂਦ ਬੌਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਐਸ਼ਵਰਿਆ ਰਾਏ ਸਮਝ ਲਿਆ। ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਫੋਟੋਗ੍ਰਾਫਰ ਉਰਵਸ਼ੀ ਨੂੰ ਐਸ਼ਵਰਿਆ...

ਅਮਰੀਕਾ ’ਚ ਲਾਪਤਾ ਹੋਈ ਭਾਰਤੀ ਔਰਤ ਦੀ ਲਾਸ਼ ਮਿਲੀ

ਹਿਊਸਟਨ, 17 ਮਈ ਅਮਰੀਕਾ ਦੇ ਟੈਕਸਾਸ ਸੂਬੇ ਤੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਲਾਪਤਾ ਹੋਈ 25 ਸਾਲਾ ਭਾਰਤੀ-ਅਮਰੀਕੀ ਔਰਤ ਦੀ ਲਾਸ਼ ਗੁਆਂਢੀ ਸੂਬੇ ਓਕਲਾਹੋਮਾ ਤੋਂ ਬਰਾਮਦ ਹੋਈ ਹੈ। ਇਹ ਔਰਤ ਆਪਣੇ ਦਫਤਰ ਜਾ ਰਹੀ ਸੀ ਪਰ ਇਸ ਦੌਰਾਨ ਉਹ...

ਮਹਾਰਾਸ਼ਟਰ ’ਚ ਫਿਲਮ ਸਟੂਡੀਓ ਅੱਗ ਨਾਲ ਤਬਾਹ, ਇਸੇ ’ਚ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮਿਲੀ ਸੀ ਲਾਸ਼

ਪਾਲਘਰ, 13 ਮਈ ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿੱਚ ਫਿਲਮ ਸਟੂਡੀਓ ਨੂੰ ਅੱਗ ਲੱਗ ਗਈ, ਜੋ ਹਾਲ ਹੀ ਵਿੱਚ ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਮੌਤ ਤੋਂ ਬਾਅਦ ਖਬਰਾਂ ਵਿੱਚ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਮੁੰਬਈ ਦੇ ਬਾਹਰਵਾਰ ਵਸਈ 'ਚ ਸਥਿਤ...

ਸ੍ਰੀਲੰਕਾ: ਸੈਲਾਨੀਆਂ ’ਚ ਭਾਰਤੀਆਂ ਨੇ ਮੁੜ ਸਿਖ਼ਰਲੀ ਥਾਂ ਮੱਲੀ

ਕੋਲੰਬੋ, 7 ਮਈ ਸ੍ਰੀਲੰਕਾ ਦੇ ਸੈਰ-ਸਪਾਟਾ ਬਾਜ਼ਾਰ ਵਿਚ ਭਾਰਤੀਆਂ ਦੀ ਹਿੱਸੇਦਾਰੀ ਨੇ ਮੁੜ ਸਿਖ਼ਰਲੀ ਥਾਂ ਮੱਲ ਲਈ ਹੈ ਤੇ ਇਸ ਸਾਲ ਅਪਰੈਲ ਵਿਚ 20 ਹਜ਼ਾਰ ਭਾਰਤੀ ਸੈਲਾਨੀ ਉੱਥੇ ਗਏ ਹਨ। ਅਜਿਹਾ ਕਰੀਬ ਛੇ ਮਹੀਨਿਆਂ ਬਾਅਦ ਹੋਇਆ ਹੈ। ਸੈਰ-ਸਪਾਟਾ ਅਥਾਰਿਟੀ...

ਰੁਝੇਵਿਆਂ ਕਰ ਕੇ ਪ੍ਰਸ਼ੰਸਕਾਂ ਨੂੰ ਨਹੀਂ ਮਿਲੇ ਅਮਿਤਾਭ ਬੱਚਨ

ਮੁੰਬਈ: ਅਦਾਕਾਰ ਅਮਿਤਾਭ ਬੱਚਨ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਆਪਣੀ ਰਿਹਾਇਸ਼ 'ਜਲਸਾ' ਦੇ ਗੇਟ 'ਤੇ ਨਹੀਂ ਪਹੁੰਚੇ। ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਹਰ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਗੇਟ 'ਤੇ ਆਉਂਦੇ ਹਨ ਪਰ ਇਸ ਵਾਰ ਕੁੱਝ...

ਪੀਟੀ ਊਸ਼ਾ ਜੰਤਰ ਮੰਤਰ ’ਤੇ ਪ੍ਰਦਰਸ਼ਨਕਾਰੀ ਭਲਵਾਨਾਂ ਨੂੰ ਮਿਲੀ, ਸਮਰਥਨ ਦਾ ਭਰੋਸਾ ਦਿੱਤਾ

ਨਵੀਂ ਦਿੱਲੀ, 3 ਮਈ ਭਾਰਤੀ ਓਲੰਪਿਕ ਸੰਘ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਇਥੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਹਟਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ ਭਲਵਾਨਾਂ ਨਾਲ ਮੁਲਾਕਾਤ ਕੀਤੀ ਬ੍ਰਿਜ ਭੂਸ਼ਨ ਜਿਨਸੀ...

ਭਾਰਤੀ ਮੂਲ ਦਾ ਵਿਅਕਤੀ ਤਿੰਨ ਲੜਕਿਆਂ ਦੀ ਹੱਤਿਆ ਲਈ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਤਿੰਨ ਲੜਕਿਆਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਲੜਕੇ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਸ਼ਰਾਰਤ ਕਰਦੇ...

ਅਮਰੀਕਾ: ਭਾਰਤੀ ਮੂਲ ਦਾ ਵਿਅਕਤੀ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ

ਨਿਊਯਾਰਕ, 30 ਅਪਰੈਲ ਅਮਰੀਕਾ ਦੇ ਕੈਲੀਫੋਰਨੀਆ ਪ੍ਰਾਂਤ ਵਿੱਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਬਜਾ ਕੇ ਸ਼ਰਾਰਤ ਕਰਨ ਵਾਲੇ ਤਿੰਨ ਕਿਸ਼ੋਰਾਂ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੀਡੀਆ ਵਿੱਚ ਆਈ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img