12.4 C
Alba Iulia
Saturday, May 4, 2024

ਮਲਕ

ਪੀਐੱਫਆਈ 2047 ਤੱਕ ਭਾਰਤ ਨੂੰ ਇਸਲਾਮਿਕ ਮੁਲਕ ਬਣਾਉਣਾ ਚਾਹੁੰਦਾ ਸੀ: ਮਹਾਰਾਸ਼ਟਰ ਏਟੀਐੱਸ

ਮੁੰਬਈ, 9 ਫਰਵਰੀ ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਕੇਂਦਰ ਦੁਆਰਾ ਪਾਬੰਦੀਸ਼ੁਦਾ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦਾ ਉਦੇਸ਼ 2047 ਤੱਕ ਭਾਰਤ ਵਿੱਚ ਇਸਲਾਮ ਦਾ ਸ਼ਾਸਨ ਸਥਾਪਤ ਕਰਨਾ ਸੀ। ਏਜੰਸੀ ਮੁਤਾਬਕ ਇਨ੍ਹਾਂ...

ਕੋਵਿਡ: ਚੀਨੀ ਮੁਸਾਫ਼ਰਾਂ ’ਤੇ ਪਾਬੰਦੀਆਂ ਲਾਉਣ ਵਾਲੇ ਮੁਲਕਾਂ ਨੂੰ ਪੇਈਚਿੰਗ ਦੀ ਚਿਤਾਵਨੀ

ਪੇਈਚਿੰਗ, 3 ਜਨਵਰੀ ਪੇਈਚਿੰਗ ਨੇ ਚੀਨ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੇ ਜਾਣ ਦੇ ਹਵਾਲੇ ਨਾਲ ਅਜਿਹੀਆਂ ਸ਼ਰਤਾਂ ਲਾਉਣ ਵਾਲੇ ਸਾਰੇ ਸਬੰਧਤ ਮੁਲਕਾਂ, ਜਿਨ੍ਹਾਂ ਵਿੱਚ ਅਮਰੀਕਾ ਤੇ ਕਈ ਯੂਰੋਪੀ ਮੁਲਕ ਵੀ ਸ਼ਾਮਲ ਹਨ, 'ਤੇ ਮੋੜਵੀਆਂ ਸ਼ਰਤਾਂ...

ਜੀ-7 ਮੁਲਕਾਂ ਵੱਲੋਂ ਭਾਰਤ ਦੀ ਜੀ-20 ਪ੍ਰਧਾਨਗੀ ਦੀ ਹਮਾਇਤ

ਵਾਸ਼ਿੰਗਟਨ, 13 ਦਸੰਬਰ ਜੀ-7 ਮੁਲਕਾਂ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੀ ਹਮਾਇਤ ਕੀਤੀ ਤੇ ਕੁਲ ਆਲਮ ਨੂੰ ਇਕ ਨਜ਼ਰ ਨਾਲ ਦੇਖਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵੱਡੀਆਂ ਚੁਣੌਤੀਆਂ ਅਤੇ ਮੌਜੂਦਾ ਸੰਕਟ ਨਾਲ ਰਲ ਕੇ ਨਜਿੱਠਣ ਦਾ ਅਹਿਦ ਲਿਆ ਹੈ।...

ਮੱਧ ਏਸ਼ਿਆਈ ਮੁਲਕ ਅਤਿਵਾਦ ਫੰਡਿੰਗ ’ਤੇ ਰੋਕ ਲਾਉਣ ਨੂੰ ਤਰਜੀਹ ਦੇਣ: ਡੋਵਾਲ

ਨਵੀਂ ਦਿੱਲੀ, 6 ਦਸੰਬਰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਖੇਤਰ ਦੇ ਦੇਸ਼ਾਂ ਨੂੰ ਅਤਿਵਾਦ ਫੰਡਿੰਗ 'ਤੇ ਰੋਕ ਲਗਾਉਣ ਨੂੰ ਤਰਜੀਹ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤੀ ਸਾਧਨ ਅਤਿਵਾਦ ਦੀ ਬੁਨਿਆਦ ਹਨ। ਕੌਮੀ ਸੁਰੱਖਿਆ...

ਮੁੰਬਈ: ਮਾਲਕ ਦੀ ਮਰਸੀਡੀਜ਼ ’ਤੇ ‘ਗੇੜੀ’ ਮਾਰਨ ਵਾਲੇ ਨੌਕਰ ਪਏ ‘ਪੁੱਠੇ ਗੇੜ’ ਵਿੱਚ

ਮੁੰਬਈ, 30 ਨਵੰਬਰ ਅੰਬੋਲੀ ਪੁਲੀਸ ਨੇ ਅਜਿਹੇ ਨੌਜਵਾਨ ਨੂੰ ਲੱਭਣ ਲਈ ਛਾਪੇ ਸ਼ੁਰੂ ਕਰ ਦਿੱਤੇ ਹਨ, ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਛਲੇ ਹਫਤੇ ਅੰਧੇਰੀ ਪੱਛਮ ਵਿਚ ਆਪਣੇ ਬੌਸ ਦੀ ਮਰਸੀਡੀਜ਼ ਕਾਰ ਵਿਚ ਦੋ ਨਾਬਾਲਗ ਸਕੂਲੀ ਵਿਦਿਆਰਥਣਾਂ ਦਾ...

ਯਾਸੀਨ ਮਲਿਕ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਨਵਾਂ ਵਾਰੰਟ ਜਾਰੀ

ਜੰਮੂ, 23 ਨਵੰਬਰ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਮੁਖੀ ਯਾਸੀਨ ਮਲਿਕ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਇੱਥੋਂ ਦੀ ਅਦਾਲਤ ਨੇ ਅੱਜ ਨਵਾਂ ਵਾਰੰਟ ਜਾਰੀ ਕੀਤਾ ਹੈ। ਇਹ ਪੇਸ਼ੀ ਵਾਰੰਟ 1990 ਵਿੱਚ ਹਵਾਈ ਫ਼ੌਜ...

ਮਸਕ ਬਣੇ ਟਵਿੱਟਰ ਨੇ ਨਵੇਂ ਮਾਲਕ: ਸੀਈਓ ਪਰਾਗ ਅਗਰਵਾਲ ਸਣੇ ਚਾਰ ਅਧਿਕਾਰੀਆਂ ਦੀ ਛੁੱਟੀ ਕੀਤੀ

ਨਿਊਯਾਰਕ, 28 ਅਕਤੂਬਰ ਉਦਯੋਗਪਤੀ ਐਲੋਨ ਮਸਕ ਟਵਿੱਟਰ ਦੀ ਵਾਗਡੋਰ ਸੰਭਾਲਦੇ ਹੀ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ ਅਤੇ ਉਨ੍ਹਾਂ ਨੇ ਭਾਰਤੀ ਮੂਲ ਦੇ ਸੀਈਓ (ਮੁੱਖ ਕਾਰਜਕਾਰੀ) ਪਰਾਗ ਅਗਰਵਾਲ ਅਤੇ ਕਾਨੂੰਨੀ ਮਾਮਲਿਆਂ ਦੇ ਅਧਿਕਾਰੀ ਵਿਜੈ ਗੱਡੇ ਸਮੇਤ ਚਾਰ ਉੱਚ...

ਜੰਮੂ ਦੀ ਵਿਸ਼ੇਸ਼ ਅਦਾਲਤ ਵੱਲੋਂ ਮਲਿਕ ਨੂੰ ਨਿੱਜੀ ਤੌਰ ’ਤੇ ਪੇਸ਼ ਕਰਨ ਦੇ ਹੁਕਮ

ਜੰਮੂ, 21 ਸਤੰਬਰ ਇੱਥੋਂ ਦੀ ਇਕ ਵਿਸ਼ੇਸ਼ ਅਦਾਲਤ ਨੇ ਸੀਬੀਆਈ ਨੂੰ ਕਿਹਾ ਹੈ ਕਿ ਜੇਕੇਐਲਐਫ ਮੁਖੀ ਯਾਸੀਨ ਮਲਿਕ ਨੂੰ ਵਿਅਕਤੀਗਤ ਤੌਰ 'ਤੇ ਜੰਮੂ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਮਲਿਕ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਹੈ...

ਭਾਰਤ ਵੱਲੋਂ ਖਾੜੀ ਮੁਲਕਾਂ ਨਾਲ ਤਾਲਮੇਲ ਵਧਾਉਣ ਲਈ ਸਮਝੌਤਾ ਸਹੀਬੱਧ

ਰਿਆਧ, 11 ਸਤੰਬਰ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਖਾੜੀ ਮੁਲਕਾਂ ਦੀ ਕੌਂਸਲ (ਜੀਸੀਸੀ) ਦੇ ਸਕੱਤਰ ਜਨਰਲ ਨਾਯੇਫ ਫਾਲਾਹ ਮੁਬਾਰਕ ਅਲ-ਹਜਰਾਫ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਦੋਵਾਂ ਆਗੂਆਂ ਨੇ ਭਾਰਤ ਤੇ ਛੇ ਦੇਸ਼ਾਂ ਦੇ ਇਸ ਸਮੂਹ ਦਰਮਿਆਨ...

ਐੱਫਬੀਆਈ ਨੇ ਟਰੰਪ ਦੇ ਘਰ ’ਤੇ ਛਾਪਾ ਮਾਰਿਆ: ਸਾਬਕਾ ਰਾਸ਼ਟਰਪਤੀ ਨੇ ਕਿਹਾ,‘ਅਜਿਹਾ ਹਮਲਾ ਸਿਰਫ਼ ਗਰੀਬ ਤੇ ਵਿਕਾਸਸ਼ੀਲ ਮੁਲਕਾਂ ’ਚ ਹੁੰਦਾ ਹੈ’

ਵਾਸ਼ਿੰਗਟਨ, 9 ਅਗਸਤ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਐੱਫਬੀਆਈ ਏਜੰਟਾਂ ਨੇ ਉਨ੍ਹਾਂ ਦੀ ਤਿਜੋਰੀ ਤੋੜ ਦਿੱਤੀ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img