12.4 C
Alba Iulia
Sunday, May 5, 2024

ਮਹਨ

ਜੰਮੂ ਕਸ਼ਮੀਰ ਦੇ ਕੁਲਗਾਮ ’ਚ ਅਤਿਵਾਦੀਆਂ ਨੇ ਰਾਜਸਥਾਨ ਵਾਸੀ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸ੍ਰੀਨਗਰ, 2 ਜੂਨ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਅੱਜ ਅਤਿਵਾਦੀਆਂ ਨੇ ਰਾਜਸਥਾਨ ਦੇ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਦੇਹਤੀ ਬੈਂਕ ਦੇ ਮੈਨੇਜਰ ਵਿਜੈ ਕੁਮਾਰ ਨੂੰ ਬੈਂਕ ਕੰਪਲੈਕਸ ਦੇ ਅੰਦਰ ਹੀ...

ਵਿਨੈ ਮੋਹਨ ਕਵਾਤਰਾ ਨੇ ਨਵੇਂ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ: ਮੌਜੂਦਾ ਸਮੇਂ ਯੂਕਰੇਨ ਸੰਕਟ ਸਮੇਤ ਭਾਰਤ ਨੂੰ ਦਰਪੇਸ਼ ਕਈ ਭੂ-ਰਾਜਨੀਤਕ ਮੁਸ਼ਕਲ ਪ੍ਰਸਥਿਤੀਆਂ ਦਰਮਿਆਨ ਕੂਟਨੀਤਕ ਵਿਨੈ ਮੋਹਨ ਕਵਾਤਰਾ ਨੇ ਅੱਜ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ ਹੈ। ਜਾਣਕਾਰੀ ਮੁਤਾਬਕ ਭਾਰਤ ਵਿਦੇਸ਼ ਸੇਵਾ ਦੇ 1988...

ਐਮੀ ਜੈਕਸਨ ਵੱਲੋਂ ਮਹੀਨਾ ਪਹਿਲਾਂ ਮਾਂ ਦਿਵਸ ਦੀਆਂ ਵਧਾਈਆਂ ਦੇਣ ’ਤੇ ਪ੍ਰਸ਼ੰਸਕ ਹੈਰਾਨ

ਚੇਨਈ: ਤਮਿਲ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰ ਐਮੀ ਜੈਕਸਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਮਾਂ ਦਿਵਸ' ਦੀਆਂ ਵਧਾਈਆਂ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਅਦਾਕਾਰਾ ਨੇ ਆਪਣੀ ਮਾਂ ਨਾਲ ਖਿਚਵਾਈ ਆਪਣੀ ਇੱਕ ਤਸਵੀਰ...

ਲੋੜਵੰਦਾਂ ਨੂੰ ਛੇ ਮਹੀਨੇ ਹੋਰ ਮਿਲੇਗਾ ਮੁਫ਼ਤ ਰਾਸ਼ਨ

ਨਵੀਂ ਦਿੱਲੀ, 26 ਮਾਰਚ ਕੇਂਦਰ ਨੇ ਗ਼ਰੀਬਾਂ ਨੂੰ ਰਾਹਤ ਦੇਣ ਲਈ ਮੁਫ਼ਤ ਅਨਾਜ ਪ੍ਰੋਗਰਾਮ 'ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ)' ਨੂੰ ਇਸ ਸਾਲ ਸਤੰਬਰ ਤੱਕ ਛੇ ਮਹੀਨੇ ਲਈ ਵਧਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ...

ਇਕ ਕਮਰੇ ਵਾਲੇ ਮਕਾਨ ’ਚ ਰਹਿੰਦੈ ਮਹੀਨੇ ਦੇ 16 ਕਰੋੜ ਕਮਾਉਣ ਵਾਲਾ ਸਲਮਾਨ ਖਾਨ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 15 ਫਰਵਰੀ ਸੁਪਰਸਟਾਰ ਸਲਮਾਨ ਖਾਨ ਦੀ ਕੁੱਲ ਜਾਇਦਾਦ ਲਗਪਗ 2,255 ਕਰੋੜ ਰੁਪਏ ਹੈ ਅਤੇ ਦੱਸਿਆ ਜਾਂਦਾ ਹੈ ਕਿ ਅਦਾਕਾਰ ਹਰ ਮਹੀਨੇ 16 ਕਰੋੜ ਰੁਪਏ ਤਨਖ਼ਾਹ ਲੈਂਦਾ ਹੈ ਪਰ ਫਿਰ ਵੀ ਉਹ 1 ਬੀਐੱਚਕੇ ਫਲੈਟ ਵਿੱਚ ਰਹਿੰਦਾ...

ਅਗਲੇ ਮਹੀਨੇ ਪਾਕਿਸਤਾਨ ਹੁੰਦੇ ਹੋਏ ਅਫ਼ਗ਼ਾਨਿਸਤਾਨ ਪੁੱਜੇਗੀ ਭਾਰਤੀ ਕਣਕ

ਇਸਲਾਮਾਬਾਦ, 29 ਜਨਵਰੀ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਪਾਕਿਸਤਾਨੀ ਰਾਹੀਂ ਮਨੁੱਖੀ ਸਹਾਇਤਾ ਵਜੋਂ ਕਣਕ ਭੇਜਣੀ ਅਗਲੇ ਮਹੀਨੇ ਦੇ ਸ਼ੁਰੂ ਹੋ ਸਕਦੀ ਹੈ, ਕਿਉਂਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਆਖਰਕਾਰ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਇਸ ਦੀ ਰੂਪ-ਰੇਖਾ ਤਿਆਰ ਕਰਨ ਉੱਤੇ ਸਹਿਮਤ...

ਏਸ਼ਿਆਈ ਤਗਮਾ ਜੇਤੂ ਮਹਾਨ ਭਾਰਤੀ ਫੁਟਬਾਲਰ ਭੌਮਿਕ ਦਾ ਦੇਹਾਂਤ

ਕੋਲਕਾਤਾ, 22 ਜਨਵਰੀ ਭਾਰਤ ਦੇ ਸਾਬਕਾ ਮਹਾਨ ਫੁਟਬਾਲਰ ਤੇ ਮਸ਼ਹੂਰ ਕੋਚ ਸੁਭਾਸ਼ ਭੌਮਿਕ ਦਾ ਲੰਮੀ ਬਿਮਾਰੀ ਬਾਅਦ ਅੱਜ ਇਥੇ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਪਰਿਵਾਰਕ ਸੂਤਰ ਨੇ ਦੱਸਿਆ ਕਿ ਸਾਬਕਾ ਭਾਰਤੀ ਮਿਡ-ਫੀਲਡਰ, ਜੋ 1970 ਦੀਆਂ...

ਨਿਊਜ਼ੀਲੈਂਡ ਦੇ ਸਪਿੰਨਰ ਐਜਾਜ਼ ਪਟੇਲ ਨੇ ਜਿੱਤਿਆ ਆਈਸੀਸੀ ਦਾ ਮਹੀਨੇ ਦਾ ਸਭ ਤੋਂ ਵਧੀਆ ਖਿਡਾਰੀ ਪੁਰਸਕਾਰ

ਦੁਬਈ, 10 ਜਨਵਰੀ ਭਾਰਤ ਵਿਚ ਜਨਮੇ ਨਿਊਜ਼ੀਲੈਂਡ ਦੇ ਕ੍ਰਿਕਟਰ ਐਜਾਜ਼ ਪਟੇਲ ਨੇ ਮੁੰਬਈ ਵਿਚ ਭਾਰਤੀ ਟੀਮ ਖ਼ਿਲਾਫ਼ ਦੂਜੇ ਟੈਸਟ ਮੈਚ ਵਿਚ ਇਕ ਪਾਰੀ 'ਚ 10 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਦਸੰਬਰ ਮਹੀਨੇ ਦਾ ਆਈਸੀਸੀ ਦਾ 'ਪਲੇਅਰ ਆਫ਼...

ਕੈਟਰੀਨਾ ਤੇ ਵਿੱਕੀ ਦੇ ਵਿਆਹ ਨੂੰ ਮਹੀਨਾ ਹੋਇਆ

ਮੁੰਬਈ: ਅਦਾਕਾਰ ਜੋੜੀ ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਐਤਵਾਰ ਨੂੰ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਮਨਾਈ। ਕੈਟਰੀਨਾ ਨੇ ਇਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤੇ ਵਿੱਕੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ,...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img