12.4 C
Alba Iulia
Friday, November 22, 2024

ਰਣ

ਮੁੰਬਈ ਅਤਿਵਾਦੀ ਹਮਲੇ: ਤਹੱਵੁਰ ਰਾਣਾ ਦੀ ਪਟੀਸ਼ਨ ਰੱਦ, ਭਾਰਤ ਨੂੰ ਸੌਂਪਣ ਬਾਰੇ ਫ਼ੈਸਲਾ ਛੇਤੀ ਹੋਣ ਦੀ ਆਸ

ਵਾਸ਼ਿੰਗਟਨ, 20 ਅਪਰੈਲ ਅਮਰੀਕਾ ਦੀ ਅਦਾਲਤ ਨੇ 2008 ਦੇ ਮੁੰਬਈ ਅਤਿਵਾਦੀ ਹਮਲੇ ਦੇ ਕੇਸ ਵਿੱਚ ਲੋੜੀਂਦੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਸਰਕਾਰੀ ਵਕੀਲਾਂ ਨਾਲ ਮੀਟਿੰਗ (ਸਟੇਟਸ ਕਾਨਫਰੰਸ) ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਸ...

ਰਾਣੀ ਦੁਰਗਾਵਤੀ ਦੇ ਨਕਸ਼ੇ ਕਦਮਾਂ ’ਤੇ ਚੱਲਣ ਦਾ ਸਮਾਂ: ਭਾਗਵਤ

ਸਤਨਾ, 1 ਅਪਰੈਲ ਰਾਸ਼ਟਰੀ ਸਵੈਮਸੇਵਕ ਸੰਘ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਕਬਾਇਲੀ ਮਹਾਰਾਣੀ ਰਾਣੀ ਦੁਰਗਾਵਤੀ ਦੀ ਬਹਾਦਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇਸ਼ ਨੂੰ ਪਹਿਲ ਦਿੱਤੀ ਅਤੇ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ...

ਰਾਣੀ ਰਾਮਪਾਲ ਦੇ ਨਾਂ ’ਤੇ ਸਟੇਡੀਅਮ, ਇੰਝ ਸਨਮਾਨਿਤ ਹੋਣ ਵਾਲੀ ਪਹਿਲੀ ਖਿਡਾਰਨ

ਨਵੀਂ ਦਿੱਲੀ, 21 ਮਾਰਚ ਭਾਰਤੀ ਹਾਕੀ ਸਟਾਰ ਰਾਣੀ ਰਾਮਪਾਲ ਦੇ ਨਾਮ ਰਾਏਬਰੇਲੀ ਵਿੱਚ ਸਟੇਡੀਅਮ ਬਣਾਇਆ ਗਿਆ ਹੈ ਤੇ ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਨ ਹੈ। ਐੱਮਸੀਐੱਫ ਰਾਏਬਰੇਲੀ ਦਾ ਨਾਂ ਹੁਣ 'ਰਾਣੀ'ਜ਼ ਗਰਲਜ਼ ਹਾਕੀ ਟਰਫ' ਰੱਖਿਆ ਗਿਆ...

ਘਨੌਲੀ: ਢਾਡੀ ਰਣਜੀਤ ਸਿੰਘ ਰਾਣਾ ਦੀ ਸੜਕ ਹਾਦਸੇ ’ਚ ਮੌਤ

ਜਗਮੋਹਨ ਸਿੰਘ ਘਨੌਲੀ, 14 ਅਗਸਤ ਪੰਜਾਬ ਦੇ ਮਸ਼ਹੂਰ ਢਾਡੀ ਅਤੇ ਭਾਈ ਨੱਥਾ ਜੀ ਅਬਦੁੱਲਾ ਜੀ ਢਾਡੀ ਮਹਾਂ ਸਭਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਗਿਆਨੀ ਰਣਜੀਤ ਸਿੰਘ ਰਾਣਾ ਦਾ ਬੀਤੀ ਰਾਤ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸ੍ਰੀ ਰਾਣਾ...

ਵਿਸ਼ਵ ਅਥਲੈਟਿਕਸ: ਜੇ ਆਪਣੇ ਕੌਮੀ ਰਿਕਾਰਡ ਜਿੰਨੀ ਦੂਰ ਜੈਵਲਿਨ ਸੁੱਟ ਦਿੰਦੀ ਤਾਂ ਅੰਨੂ ਰਾਣੀ ਨੇ ਜਿੱਤ ਲੈਣਾ ਸੀ ਤਮਗਾ

ਯੂਜੀਨ, 23 ਜੁਲਾਈ ਭਾਰਤ ਦੀ ਅੰਨੂ ਰਾਣੀ ਇਥੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਜੈਵਲਿਨ ਥਰੋਅ ਫਾਈਨਲ ਵਿੱਚ 61.12 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੱਤਵੇਂ ਸਥਾਨ 'ਤੇ ਰਹੀ। ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਹਿੱਸਾ ਲੈ ਰਹੀ ਅਨੂੰ ਨੇ ਆਪਣੀ...

ਹਨੂੰਮਾਨ ਚਾਲੀਸਾ ਵਿਵਾਦ: ਨਵਨੀਤ ਰਾਣਾ ਤੇ ਉਸ ਦਾ ਪਤੀ 29 ਤੱਕ ਜੇਲ੍ਹ ਵਿੱਚ ਰਹਿਣਗੇ

ਮੁੰਬਈ, 26 ਅਪਰੈਲ ਹਨੂੰਮਾਨ ਚਾਲੀਸਾ ਵਿਵਾਦ 'ਚ ਗ੍ਰਿਫ਼ਤਾਰ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਤੇ ਉਸ ਦਾ ਵਿਧਾਇਕ ਪਤੀ ਰਵੀ ਰਾਣਾ ਸੈਸ਼ਨਜ਼ ਕੋਰਟ ਵੱਲੋਂ 29 ਅਪਰੈਲ ਨੂੰ ਉਨ੍ਹਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਤੱਕ ਜੇਲ੍ਹ ਵਿੱਚ ਹੀ ਰਹਿਣਗੇ। ਕੋਰਟ ਨੇ...

ਰਾਣੀ ਰਾਮਪਾਲ ਦੀ ਭਾਰਤੀ ਮਹਿਲਾ ਹਾਕੀ ਟੀਮ ’ਚ ਵਾਪਸੀ

ਨਵੀਂ ਦਿੱਲੀ, 5 ਅਪਰੈਲ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੇ ਨੈਦਰਲੈਂਡਜ਼ ਖ਼ਿਲਾਫ਼ ਅਗਲੇ ਐੱਫਆਈਐੱਚ ਪ੍ਰੋ-ਲੀਗ ਮੁਕਾਬਲਿਆਂ ਲਈ ਅੱਜ ਗੋਲਕੀਪਰ ਸਵਿਤਾ ਦੀ ਅਗਵਾਈ ਵਾਲੀ 22 ਮੈਂਬਰੀ ਮਹਿਲਾ ਹਾਕੀ ਟੀਮ 'ਚ ਵਾਪਸੀ ਕੀਤੀ ਹੈ। ਟੀਮ 'ਚ ਮਿਡ-ਫੀਲਡਰ ਮਹਿਮਾ ਚੌਧਰੀ ਅਤੇ ਸਟ੍ਰਾਈਕਰ ਐਸ਼ਵਰਿਆ...

ਸੁਪਰੀਮ ਕੋਰਟ ਨੇ ਕੇਂਦਰੀ ਮੰਤਰੀ ਰਾਣੇ ਦੇ ਵਿਧਾਇਕ ਪੁੱਤ ਨੂੰ ਸਮਰਪਣ ਕਰਨ ਦੇ ਹੁਕਮ ਦਿੱਤੇ

ਨਵੀਂ ਦਿੱਲੀ, 27 ਜਨਵਰੀ ਸੁਪਰੀਮ ਕੋਰਟ ਨੇ ਅੱਜ ਭਾਜਪਾ ਦੇ ਮਹਾਰਾਸ਼ਟਰ ਦੇ ਵਿਧਾਇਕ ਨਿਤੇਸ਼ ਰਾਣੇ ਨੂੰ ਹੇਠਲੀ ਅਦਾਲਤ ਅੱਗੇ ਸਮਰਪਣ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਉਹ ਉੱਥੇ ਪੇਸ਼ ਹੋ ਕੇ ਜ਼ਮਾਨਤ ਮੰਗ ਸਕਦਾ ਹੈ। ਨਿਤੇਸ਼ ਕੇਂਦਰੀ...

ਮਹਿਲਾ ਏਸ਼ੀਆ ਕੱਪ ਹਾਕੀ ਲਈ ਭਾਰਤੀ ਟੀਮ ਦਾ ਐਲਾਨ: ਸਵਿਤਾ ਨੂੰ ਬਣਾਇਆ ਕਪਤਾਨ, ਰਾਣੀ ਰਾਮਪਾਲ ਨੂੰ ਅਰਾਮ

ਨਵੀਂ ਦਿੱਲੀ, 12 ਜਨਵਰੀ ਤਜਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿੱਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ ਅੱਜ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img