12.4 C
Alba Iulia
Thursday, May 9, 2024

ਰਣਬਰ

ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ਦਾ ਨਵਾਂ ਗੀਤ ਰਿਲੀਜ਼

ਮੁੰਬਈ: ਫ਼ਿਲਮ 'ਬ੍ਰਹਮਾਸਤਰ: ਪਾਰਟ ਵਨ ਸ਼ਿਵਾ' ਦੇ ਗੀਤ 'ਕੇਸਰੀਆ' ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਚੰਗਾ ਹੁੰਗਾਰਾ ਮਿਲਣ ਮਗਰੋਂ ਫ਼ਿਲਮ ਦੇ ਨਿਰਮਾਤਵਾਂ ਨੇ ਅੱਜ ਇਕ ਹੋਰ ਗੀਤ ਰਿਲੀਜ਼ ਕੀਤਾ ਹੈ। ਗੀਤ 'ਦੇਵਾ ਦੇਵਾ' ਰੂਹਾਨੀਅਤ ਅਤੇ ਉਤਸ਼ਾਹ ਦਾ ਨਿਵੇਕਲਾ...

ਰਣਬੀਰ ਕਪੂਰ ਨੂੰ ‘ਸ਼ਮਸ਼ੇਰਾ’ ਤੇ ‘ਬ੍ਰਹਮਾਸਤਰ’ ਤੋਂ ਵੱਡੀਆਂ ਆਸਾਂ

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਆਸ ਹੈ ਕਿ ਉਸ ਦੀਆਂ ਅਗਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ 'ਸ਼ਮਸ਼ੇਰਾ' ਅਤੇ 'ਬ੍ਰਹਮਾਸਤਰ ਪਾਰਟ ਵਨ: ਸ਼ਿਵਾ' ਉਸ ਦੀ ਵੱਡੇ ਪਰਦੇ 'ਤੇ ਚਾਰ ਸਾਲਾਂ ਦੀ ਗ਼ੈਰਮੌਜੂਦਗੀ ਦੇ ਖੱਪੇ ਨੂੰ ਜ਼ਰੂਰ...

‘ਸ਼ਮਸ਼ੇਰਾ’ ਵਿੱਚ ਰਣਬੀਰ ਨਾਲ ਕੰਮ ਕਰਕੇ ਖੁਸ਼ ਹੈ ਵਾਣੀ ਕਪੂਰ

ਮੁੰਬਈ: ਬੌਲੀਵੁੱਡ ਅਦਾਕਾਰਾ ਵਾਣੀ ਕਪੂਰ ਆਪਣੀ ਆਉਣ ਵਾਲੀ ਫਿਲਮ 'ਸ਼ਮਸ਼ੇਰਾ' ਦੀ ਰਿਲੀਜ਼ ਲਈ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਉਹ ਰਣਬੀਰ ਕਪੂਰ ਨਾਲ ਕੰਮ ਕਰ ਕੇ ਬੇਹੱਦ ਖੁਸ਼ ਹੈ। ਉਹ ਦੱਸਦੀ ਹੈ ਕਿ ਉਸ ਲਈ 'ਸ਼ਮਸ਼ੇਰਾ' ਸੁਪਨਮਈ...

ਆਲੀਆ ਤੇ ਰਣਬੀਰ ਦੇ ਘਰ ਜਲਦੀ ਆਵੇਗਾ ਨੰਨ੍ਹਾ ਮਹਿਮਾਨ

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਉਹ ਆਪਣੇ ਪਤੀ ਅਦਾਕਾਰ ਰਣਬੀਰ ਕਪੂਰ ਨਾਲ ਮਿਲ ਕੇ ਜਲਦੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਨਾਲ ਇੱਕ ਤਸਵੀਰ...

ਰਣਬੀਰ ਵੱਲੋਂ ਆਲੀਆ ਦੀਆਂ ਸਹੇਲੀਆਂ ਨੂੰ 12 ਲੱਖ ਰੁਪਏ ਦੇਣ ਦਾ ਵਾਅਦਾ

ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਆਲੀਆ ਭੱਟ ਦਾ ਵਿਆਹ ਹੋਇਆਂ ਕਈ ਦਿਨ ਹੋ ਗਏ ਹਨ ਪਰ ਬਹੁ-ਚਰਚਿਤ ਇਸ ਵਿਆਹ ਦਾ ਬੁਖਾਰ ਵਾਲੇ ਵੀ ਹਰ ਪਾਸੇ ਚੜ੍ਹਿਆ ਹੋਇਆ ਹੈ। ਹੁਣ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਦੀਆਂ...

ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਛਾਈਆਂ, ਨਵੀਂ ਜੋੜੀ ਦੱਖਣੀ ਅਫਰੀਕਾ ’ਚ ਮਨਾਏਗੀ ਹਨੀਮੂਨ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 16 ਅਪਰੈਲ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਪ੍ਰਤੀ ਲੋਕਾਂ ਦਾ ਉਤਸ਼ਾਹ ਹਾਲੇ ਵੀ ਬਰਕਰਾਰ ਹੈ। ਕਿਹਾ ਜਾ ਰਿਹਾ ਹੈ ਕਿ ਨਵ-ਵਿਆਹੁਤਾ ਜੋੜਾ ਦੱਖਣੀ ਅਫਰੀਕਾ ਵਿੱਚ ਆਪਣਾ ਹਨੀਮੂਨ ਮਨਾੲੇਗਾ। ਵਿਆਹ ਦੀਆਂ ਤਸਵੀਰਾਂ ਆਲੀਆ ਅਤੇ...

ਰਣਬੀਰ ਕਪੂਰ ਤੇ ਆਲੀਆ ਭੱਟ ਇੱਕ-ਦੂਜੇ ਦੇ ਹੋਏ

ਮੁੰਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਅਦਾਕਾਰਾ ਆਲੀਆ ਭੱਟ ਅੱਜ ਵਿਆਹ ਬੰਧਨ ਵਿੱਚ ਬੱਝ ਗਏ। ਇਸ ਜੋੜੀ ਨੇ ਪੰਜਾਬੀ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਵਾਇਆ। ਇਹ ਜੋੜੀ ਲੰਮੇ ਸਮੇਂ ਤੋਂ ਚਰਚਾ ਵਿੱਚ ਸੀ ਅਤੇ ਇਨ੍ਹਾਂ ਦੇ ਚਾਹੁਣ ਵਾਲੇ ਬੇਸਬਰੀ...

ਰਣਬੀਰ ਤੇ ਆਲੀਆ ਦਾ ਵਿਆਹ ਅੱਜ, ਸ਼ਾਮ 7 ਵਜੇ ਮੀਡੀਆ ਸਾਹਮਣੇ ਆਏਗੀ ਨਵੀਂ ਜੋੜੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 14 ਅਪਰੈਲ ਬਾਲੀਵੁੱਡ ਦੀ ਮਸ਼ਹੂਰ ਸਟਾਰ ਜੋੜੀ ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਪੰਜਾਬੀ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਹੋ ਰਿਹਾ ਹੈ। ਵਿਆਹ ਨੂੰ ਲੋਕਾਂ ਦੀ ਅੱਖ ਤੋਂ ਬਚਾਉਣ ਲਈ ਲਈ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img