12.4 C
Alba Iulia
Friday, July 1, 2022

ਰਲਜ

ਕਮਲ ਹਾਸਨ ਦੀ ‘ਵਿਕਰਮ’ ਓਟੀਟੀ ’ਤੇ 8 ਜੁਲਾਈ ਨੂੰ ਹੋਵੇਗੀ ਰਿਲੀਜ਼

ਚੇਨੱਈ: ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਅਦਾਕਾਰ ਕਮਲ ਹਾਸਨ ਦੀ ਫ਼ਿਲਮ 'ਵਿਕਰਮ' ਦਾ ਓਟੀਟੀ ਪਲੈਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ 8 ਜੁਲਾਈ ਨੂੰ ਪ੍ਰੀਮੀਅਰ ਹੋਵੇਗਾ। 'ਵਿਕਰਮ' ਨੂੰ ਲੋਕਾਂ ਵੱਲੋਂ ਬਹੁਤ...

ਸਿੱਧੂ ਮੂਸੇਵਾਲਾ ਦਾ ਅੱਜ ਰਿਲੀਜ਼ ਹੋਵੇਗਾ ਗੀਤ ‘ਐੱਸਵਾਈਐੱਲ’

ਜੋਗਿੰਦਰ ਸਿੰਘ ਮਾਨ ਮਾਨਸਾ, 23 ਜੂਨ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਅੱਜ ਸ਼ਾਮ 6 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਉਸ ਦੀ ਟੀਮ ਅਤੇ ਨੇੜਲੇ ਮੈਂਬਰਾਂ ਨੇ ਦੱਸਿਆ ਕਿ ਇਹ ਗੀਤ ਯੂ-ਟਿਊਬ ਉਪਰ ਰਿਲੀਜ਼ ਕੀਤਾ ਜਾ...

‘ਦ੍ਰਿਸ਼ਯਮ-2’ ਨਵੰਬਰ ’ਚ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ ਅਜੈ ਦੇਵਗਨ, ਅਕਸ਼ੈ ਖੰਨਾ ਤੇ ਤੱਬੂ ਦੀ ਨਵੀਂ ਫਿਲਮ 'ਦ੍ਰਿਸ਼ਯਮ -2' 18 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਇਹ ਫਿਲਮ 2015 ਵਿੱਚ ਆਈ ਅਪਰਾਧ ਥ੍ਰਿਲਰ ''ਦ੍ਰਿਸ਼ਯਮ' ਦਾ ਅਗਲਾ ਭਾਗ ਹੈ। ਇਹ...

ਜਾਹਨਵੀ ਦੀ ‘ਗੁੱਡ ਲੱਕ ਜੈਰੀ’ 29 ਜੁਲਾਈ ਨੂੰ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰਾ ਜਾਹਨਵੀ ਕਪੂਰ ਦੀ ਫ਼ਿਲਮ 'ਗੁੱਡ ਲੱਕ ਜੈਰੀ' 29 ਜੁਲਾਈ ਨੂੰ 'ਡਿਜ਼ਨੀ ਪਲੱਸ ਹੌਟਸਟਾਰ' ਉੱਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਕੀਤੀ ਗਈ ਹੈ। ਜਾਹਨਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਤਰੀਕ...

ਫ਼ਿਲਮ ‘ਬ੍ਰਹਮਾਸਤਰ’ ਦਾ ਟਰੇਲਰ ਰਿਲੀਜ਼

ਮੁੰਬਈ: 'ਬ੍ਰਹਮਾਸਤਰ ਭਾਗ-1: ਸ਼ਿਵਾ' ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ, ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਨਜ਼ਰ ਆ ਰਹੇ ਹਨ। ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਆਖਿਆ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ...

ਟਾਈਗਰ ਦੀ ‘ਗਣਪਤ’ ਕ੍ਰਿਸਮਸ ਮੌਕੇ ਹੋਵੇਗੀ ਰਿਲੀਜ਼

ਮੁੰਬਈ: ਦਰਸ਼ਕਾਂ ਨੂੰ ਹਾਲ ਹੀ ਵਿਚ ਐਕਸ਼ਨ ਭਰਪੂਰ ਫਿਲਮਾਂ 'ਕੇਜੀਐੱਫ', 'ਵਿਕਰਮ'' ਅਤੇ 'ਆਰਆਰਆਰ' ਦੇਖਣ ਨੂੰ ਮਿਲੀਆਂ ਹਨ ਅਤੇ ਐਕਸ਼ਨ ਸੁਪਰਸਟਾਰ ਟਾਈਗਰ ਸ਼ਰਾਫ ਦੀ ਐਕਸ਼ਨ ਥ੍ਰਿਲਰ ਫਿਲਮ 'ਗਣਪਤ' ਕ੍ਰਿਸਮਸ ਨੇੜੇ 23 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ...

ਡਾਂਸ ਆਧਾਰਿਤ ਫਿਲਮ ‘ਰਾਕੇਟ ਗੈਂਗ’ ਨਵੰਬਰ ਿਵਚ ਰਿਲੀਜ਼ ਹੋਵੇਗੀ

ਮੁੰਬਈ: ਕੋਰੀਓਗਰਾਫਰ ਬੌਸਕੋ ਲੈਜ਼ਲੀ ਮਾਰਟਿਸ ਦੇ ਨਿਰਦੇਸ਼ਨ ਹੇਠਲੀ ਪਹਿਲੀ ਫਿਲਮ 'ਰਾਕੇਟ ਗੈਂਗ' 11 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਅੱਜ ਸਾਂਝੀ ਕੀਤੀ। ਇਹ ਫਿਲਮ ਜ਼ੀ ਸਟੂਡੀਓਜ਼ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਵਿਚ 'ਸਟੂਡੈਂਟ...

‘ਲਾਲ ਸਿੰਘ ਚੱਢਾ’ ਦਾ ਦੂਜਾ ਗੀਤ ‘ਮੈਂ ਕੀ ਕਰਾਂ’ ਰਿਲੀਜ਼

ਮੁੰਬਈ: ਫ਼ਿਲਮ 'ਲਾਲ ਸਿੰਘ ਚੱਢਾ' ਦੇ ਪਹਿਲੇ ਗੀਤ 'ਕਹਾਨੀ' ਮਗਰੋਂ ਅੱਜ ਅਦਾਕਾਰ ਆਮਿਰ ਖ਼ਾਨ ਨੇ ਫ਼ਿਲਮ ਦਾ ਦੂਜਾ ਗੀਤ 'ਮੈਂ ਕੀ ਕਰਾਂ' ਆਪਣੇ ਚਾਹੁਣ ਵਾਲਿਆਂ ਨਾਲ ਸਾਂਝਾ ਕੀਤਾ। ਸੋਨੂ ਨਿਗਮ ਦੀ ਆਵਾਜ਼ ਅਤੇ ਅਮਿਤਾਭ ਭੱਟਾਚਾਰਿਆ ਦੇ ਲਿਖੇ ਇਸ...

‘ਪ੍ਰਿਥਵੀਰਾਜ’ ਦਾ ਟਰੇਲਰ ਰਿਲੀਜ਼

ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫਿਲਮ 'ਪ੍ਰਿਥਵੀਰਾਜ' ਦਾ ਟਰੇਲਰ ਅੱਜ ਮੁੰਬਈ ਸਥਿਤ ਵਾਈਆਰਐੱਫ ਦੇ ਸਟੂਡੀਓ ਵਿੱਚ ਰਿਲੀਜ਼ ਕੀਤਾ ਗਿਆ। ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਇਹ ਫਿਲਮ ਚੰਦਰਪ੍ਰਕਾਸ਼ ਦਿਵੇਦੀ ਵੱਲੋਂ ਤਿਆਰ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ...

ਆਮਿਰ ਖਾਨ ਵੱਲੋਂ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਪਹਿਲਾ ਗੀਤ ਰਿਲੀਜ਼

ਮੁੰਬਈ: ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਦਾ ਪਹਿਲਾ ਗੀਤ ਅੱਜ ਜਾਰੀ ਕੀਤਾ। ਇਸ ਤੋਂ ਪਹਿਲਾਂ ਅਦਾਕਾਰ ਨੇ ਪਹਿਲੇ ਗੀਤ 'ਕਹਾਨੀ' ਬਾਰੇ ਆਪਣੇ ਵੀਡੀਓਜ਼ ਜਾਰੀ ਕਰ ਕੇ ਦਰਸ਼ਕਾਂ ਦੀ ਉਤਸੁਕਤਾ ਵਧਾ ਦਿੱਤੀ...
- Advertisement -spot_img

Latest News

ਅਟਾਰੀ: ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ’ਚ ਬਰਸੀ ਮਨਾਉਣ ਬਾਅਦ ਭਾਰਤੀ ਸਿੱਖਾਂ ਦਾ ਜਥਾ ਵਤਨ ਪਰਤਿਆ

ਦਿਲਬਾਗ ਸਿੰਘ ਗਿੱਲ ਅਟਾਰੀ, 30 ਜੂਨ ਲਾਹੌਰ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਉਨ੍ਹਾਂ ਦੀ ਸਮਾਧ ਨੇੜੇ...
- Advertisement -spot_img