12.4 C
Alba Iulia
Monday, May 13, 2024

ਲਉਣ

ਵਿਸ਼ਵ ਸਿਹਤ ਸੰਸਥਾ ਵੱਲੋਂ ਕੈਂਸਰ ਦਾ ਪਤਾ ਲਾਉਣ ਲਈ ਸਿਹਤ ਪ੍ਰਣਾਲੀ ਮਜ਼ਬੂਤ ਕਰਨ ਦਾ ਸੱਦਾ

ਨਵੀਂ ਦਿੱਲੀ, 4 ਫਰਵਰੀ ਵਿਸ਼ਵ ਕੈਂਸਰ ਦਿਵਸ ਮੌਕੇ ਅੱਜ ਵਿਸ਼ਵ ਸਿਹਤ ਸੰਸਥਾ ਨੇ ਕੈਂਸਰ ਦੀ ਰੋਕਥਾਮ ਤੇ ਇਸ ਬਿਮਾਰੀ ਦਾ ਸਮਾਂ ਰਹਿੰਦੇ ਪਤਾ ਲਾਉਣ ਲਈ ਸਿਹਤ ਪ੍ਰਣਾਲੀਆਂ ਮਜ਼ਬੂਤ ਕਰਨ ਵਾਸਤੇ ਸਮੁੱਚੇ ਦੱਖਣ-ਪੂਰਬੀ ਏਸ਼ੀਆ ਖਿੱਤੇ ਵਿੱਚ ਕੋਸ਼ਿਸ਼ਾਂ ਤੇਜ਼ ਕਰਨ ਦਾ...

ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨੇ ਕਾਰ ਡਰਾਈਵਿੰਗ ਵੇਲੇ ਸੀਟ ਬੈਲਟ ਨਾ ਲਾਉਣ ਲਈ ਮੁਆਫ਼ੀ ਮੰਗੀ

ਲੰਡਨ, 20 ਜਨਵਰੀ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਉੱਤਰ-ਪੱਛਮੀ ਇੰਗਲੈਂਡ ਵਿੱਚ ਗੱਡੀ ਚਲਾਉਂਦੇ ਸਮੇਂ ਆਪਣੀ ਸੀਟ ਬੈਲਟ ਲਾਹ ਕੇ ਵੀਡੀਓ ਬਣਾਉਣ ਲਈ ਮੁਆਫੀ ਮੰਗੀ ਹੈ। ਸ੍ਰੀ ਸੁਨਕ ਦੇ ਡਾਊਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ...

ਕੋਵਿਡ: ਚੀਨੀ ਮੁਸਾਫ਼ਰਾਂ ’ਤੇ ਪਾਬੰਦੀਆਂ ਲਾਉਣ ਵਾਲੇ ਮੁਲਕਾਂ ਨੂੰ ਪੇਈਚਿੰਗ ਦੀ ਚਿਤਾਵਨੀ

ਪੇਈਚਿੰਗ, 3 ਜਨਵਰੀ ਪੇਈਚਿੰਗ ਨੇ ਚੀਨ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਕੋਵਿਡ-19 ਟੈਸਟਿੰਗ ਲਾਜ਼ਮੀ ਕੀਤੇ ਜਾਣ ਦੇ ਹਵਾਲੇ ਨਾਲ ਅਜਿਹੀਆਂ ਸ਼ਰਤਾਂ ਲਾਉਣ ਵਾਲੇ ਸਾਰੇ ਸਬੰਧਤ ਮੁਲਕਾਂ, ਜਿਨ੍ਹਾਂ ਵਿੱਚ ਅਮਰੀਕਾ ਤੇ ਕਈ ਯੂਰੋਪੀ ਮੁਲਕ ਵੀ ਸ਼ਾਮਲ ਹਨ, 'ਤੇ ਮੋੜਵੀਆਂ ਸ਼ਰਤਾਂ...

ਕੇਂਦਰ ਨੇ ਯੂ-ਟਿਊਬ ਨੂੰ ਫ਼ਰਜ਼ੀ ਖ਼ਬਰਾਂ ਫੈਲਾਅ ਰਹੇ ਤਿੰਨ ਚੈਨਲਾਂ ’ਤੇ ਰੋਕ ਲਾਉਣ ਲਈ ਕਿਹਾ

ਨਵੀਂ ਦਿੱਲੀ, 21 ਦਸੰਬਰ ਸਰਕਾਰ ਨੇ ਯੂ-ਟਿਊਬ ਨੂੰ ਵੱਖ-ਵੱਖ ਲੋਕ ਭਲਾਈ ਪਹਿਲਕਦਮੀਆਂ ਬਾਰੇ ਝੂਠੇ ਅਤੇ ਸਨਸਨੀਖੇਜ਼ ਦਾਅਵੇ ਕਰਨ ਅਤੇ ਫਰਜ਼ੀ ਖਬਰਾਂ ਫੈਲਾਉਣ ਲਈ ਤਿੰਨ ਚੈਨਲਾਂ ਨੂੰ ਬਲਾਕ ਕਰਨ ਲਈ ਕਿਹਾ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ 'ਫੈਕਟ ਚੈੱਕ ਯੂਨਿਟ' ਨੇ...

ਮੱਧ ਏਸ਼ਿਆਈ ਮੁਲਕ ਅਤਿਵਾਦ ਫੰਡਿੰਗ ’ਤੇ ਰੋਕ ਲਾਉਣ ਨੂੰ ਤਰਜੀਹ ਦੇਣ: ਡੋਵਾਲ

ਨਵੀਂ ਦਿੱਲੀ, 6 ਦਸੰਬਰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਖੇਤਰ ਦੇ ਦੇਸ਼ਾਂ ਨੂੰ ਅਤਿਵਾਦ ਫੰਡਿੰਗ 'ਤੇ ਰੋਕ ਲਗਾਉਣ ਨੂੰ ਤਰਜੀਹ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿੱਤੀ ਸਾਧਨ ਅਤਿਵਾਦ ਦੀ ਬੁਨਿਆਦ ਹਨ। ਕੌਮੀ ਸੁਰੱਖਿਆ...

ਗਿਆਨ ਦੇ ਲੰਗਰ ਲਾਉਣ ਦੀ ਲੋੜ: ਡਾ. ਵਨੀਤਾ

ਸਤਿਬੀਰ ਸਿੰਘ ਬਰੈਂਪਟਨ 3 ਅਕਤੂਬਰ ਕੈਨੇਡਾ ਵਿੱਚ ਪੰਜਾਬੀ ਲਹਿਰ ਦੇ ਮੋਢੀ ਮਰਹੂਮ ਦਰਸ਼ਨ ਸਿੰਘ ਬੈਂਸ ਦੀ ਯਾਦ ਵਿੱਚ ਕਲਮ ਫਾਊਂਡੇਸ਼ਨ ਵੱਲੋਂ ਤਿੰਨ ਰੋਜ਼ਾ ਪੰਜਾਬੀ ਵਿਸ਼ਵ ਸੰਮੇਲਨ ਕਰਵਾਇਆ ਗਿਆ। ਇਸ ਦੌਰਾਨ ਪਹੁੰਚੇ ਵਿਦਵਾਨਾਂ ਨੇ 'ਪੰਜਾਬੀਅਤ ਦੀ ਪੁਨਰਸਿਰਜਣਾ' ਵਿਸ਼ੇ 'ਤੇ ਵਿਚਾਰ ਸਾਂਝੇ...

ਕ੍ਰਿਕਟ: ਗੇਂਦ ਉੱਤੇ ਥੁੱਕ ਲਾਉਣ ’ਤੇ ਪਾਬੰਦੀ

ਦੁਬਈ, 20 ਸਤੰਬਰ ਕੌਮਾਂਤਰੀ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਨੇਮਾਂ ਵਿੱਚ ਵੱਡਾ ਫੇਰਬਦਲ ਕਰਦਿਆਂ ਕ੍ਰਿਕਟ ਮੈਚ ਦੌਰਾਨ ਗੇਂਦ ਨੂੰ ਥੁੱਕ ਨਾਲ ਚਮਕਾਉਣ 'ਤੇ ਪੱਕੀ ਪਾਬੰਦੀ ਲਗਾ ਦਿੱਤੀ ਹੈ। ਇਸੇ ਤਰ੍ਹਾਂ ਇਕ ਦਿਨਾ, ਟੈਸਟ ਤੇ ਟੀ 20 ਦੇ ਨਿਯਮਾਂ ਵਿੱਚ ਵੱਡਾ...

ਪਾਕਿਸਤਾਨ: ਪੰਜਾਬ ਵਿੱਚ ‘ਐਮਰਜੈਂਸੀ’ ਲਾਉਣ ਦਾ ਫ਼ੈਸਲਾ

ਲਾਹੌਰ, 20 ਜੂਨ ਪਾਕਿਸਤਾਨ ਦੇ ਪੰਜਾਬ ਵਿੱਚ ਔਰਤਾਂ ਅਤੇ ਬੱਚਿਆਂ ਖ਼ਿਲਾਫ਼ ਜਿਨਸੀ ਸੋਸ਼ਣ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਸੂਬੇ ਵਿੱਚ 'ਐਮਰਜੈਂਸੀ' ਲਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾਰ ਨੇ ਐਤਵਾਰ ਨੂੰ ਕਿਹਾ...

ਐਲਨ ਮਸਕ ਨੇ ਟੈਸਲਾ ਕਾਰ ਪਲਾਂਟ ਭਾਰਤ ’ਚ ਨਾ ਲਾਉਣ ਦਾ ਕਾਰਨ ਕੀਤਾ ਸਪਸ਼ਟ

ਨਵੀਂ ਦਿੱਲੀ, 28 ਮਈ ਭਾਰਤ ਵਿੱਚ ਆਪਣੀਆਂ ਯੋਜਨਾਵਾਂ ਬਾਰੇ ਐਲਨ ਮਸਕ ਨੇ ਕਿਹਾ ਹੈ ਕਿ ਟੈਸਲਾ ਭਾਰਤ ਵਿੱਚ ਉਦੋਂ ਤੱਕ ਕਾਰਾਂ ਨਹੀਂ ਬਣਾਏਗੀ, ਜਦੋਂ ਤੱਕ ਇਸ ਨੂੰ ਆਪਣੇ ਇਲੈਕਟ੍ਰਿਕ ਵਾਹਨਾਂ ਨੂੰ ਵੇਚਣ ਅਤੇ ਸਰਵਿਸ ਦੇਣ ਦੀ ਇਜਾਜ਼ਤ ਨਹੀਂ ਦਿੱਤੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img