12.4 C
Alba Iulia
Friday, April 26, 2024

ਦਵ

ਮੋਦੀ ਤੇ ਮਾਰਾਪੇ ਵਿਚਾਲੇ ਗੱਲਬਾਤ: ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ

ਪੋਰਟ ਮੋਰੇਸਬੀ, 22 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਾਪੂਆ ਨਿਊ ਗਿਨੀ ਦੇ ਹਮਰੁਤਬਾ ਜੇਮਜ਼ ਮਾਰਾਪੇ ਨਾਲ ਅੱਜ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਣਜ, ਤਕਨਾਲੋਜੀ, ਸਿਹਤ ਸੰਭਾਲ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ਵਿੱਚ ਸਹਿਯੋਗ...

ਅਮਰੀਕੀ ਸੰਸਦ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਕਰਾਰ ਦੇਵੇ: ਕੈਲੀਫੋਰਨੀਆ ਅਸੈਂਬਲੀ

ਵਾਸ਼ਿੰਗਟਨ, 12 ਅਪਰੈਲ ਕੈਲੀਫੋਰਨੀਆ ਵਿਧਾਨ ਸਭਾ ਨੇ ਮਤਾ ਪਾਸ ਕਰਕੇ ਅਮਰੀਕੀ ਸੰਸਦ ਤੋਂ ਮੰਗ ਕੀਤੀ ਹੈ ਕਿ ਉਹ ਭਾਰਤ 'ਚ ਹੋਏ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸ਼ਲਕੁਸ਼ੀ ਵਜੋਂ ਰਸਮੀ ਤੌਰ 'ਤੇ ਮਾਨਤਾ ਦੇਵੇ। ਇਹ ਮਤਾ ਵਿਧਾਨ ਸਭਾ ਮੈਂਬਰ...

ਕੇਰਲ ਦੇ ਮੁੱਖ ਮੰਤਰੀ ਨੇ ‘ਆਪਣੇ ਲੋਕਾਂ’ ਲਈ ਮਾਰਿਆ ਹਾਅ ਦਾ ਨਾਅਰਾ: ਮੋਦੀ ਜੀ, ਹਵਾਈ ਕਿਰਾਏ ਘਟਾਉਣ ਲਈ ਦਖ਼ਲ ਦੇਵੋ

ਤਿਰੂਵਨੰਤਪੁਰਮ (ਕੇਰਲ), 30 ਮਾਰਚ ਕੇਰਲ ਦੇ ਮੁੱਖ ਮੰਤਰੀ ਪਿਨਾਰਵੀ ਵਿਜਯਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਰਾਜ ਦੇ ਖਾੜੀ ਮੁਲਕਾਂ ਵਿਚਲੇ ਲੱਖਾਂ ਕਾਮਿਆਂ ਨੂੰ ਹਵਾਈ ਟਿਕਟਾਂ ਲਈ ਬਹੁਤ ਜ਼ਿਆਦਾ ਕੀਮਤ ਅਦਾ ਕਰਨੀ...

ਲੋਕ ਸਭਾ ਤੇ ਰਾਜ ਸਭਾ ਹੰਗਾਮਾ: ਦੋਵੇ ਸਦਨ ਦਿਨ ਲਈ ਉਠੇ

ਨਵੀਂ ਦਿੱਲੀ, 29 ਮਾਰਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ 'ਚ ਕਾਲੇ ਕੱਪੜੇ ਪਹਿਨੇ ਕਾਂਗਰਸੀ ਮੈਂਬਰਾਂ ਨੇ ਅੱਜ ਸਦਨ 'ਚ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਇਕ ਮਿੰਟ...

ਤਲਵਾਰਬਾਜ਼ੀ: ਭਵਾਨੀ ਦੇਵੀ ਨੇ ਸੋਨ ਤਗ਼ਮਾ ਜਿੱਤਿਆ

ਪੁਣੇ: ਓਲੰਪੀਅਨ ਭਵਾਨੀ ਦੇਵੀ ਨੇ 33ਵੀਂ ਸੀਨੀਅਰ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਵਿਅਕਤੀਗਤ ਸਾਬਰੇ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਭਵਾਨੀ ਦੀ ਟੀਮ ਤਾਮਿਲਨਾਡੂ ਨੇ ਮਹਿਲਾਵਾਂ ਦੇ ਟੀਮ ਵਰਗ ਵਿੱਚ ਵੀ ਕੇਰਲਾ ਨੂੰ 45-34 ਨਾਲ ਹਰਾ ਕੇ ਸੋਨ...

ਏਸ਼ਿਆਈ ਖੋ ਖੋ ਚੈਂਪੀਅਨਸ਼ਿਪ: ਭਾਰਤ ਦੋਵਾਂ ਵਰਗਾਂ ’ਚ ਬਣਿਆ ਚੈਂਪੀਅਨ

ਤਾਮੁਲਪੁਰ (ਅਸਾਮ), 24 ਮਾਰਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਅਸਾਮ ਦੇ ਤਾਮੁਲਪੁਰ 'ਚ ਸਮਾਪਤ ਹੋਈ ਚੌਥੀ ਏਸ਼ਿਆਈ ਖੋ-ਖੋ ਚੈਂਪੀਅਨਸ਼ਿਪ ਵਿੱਚ ਖਿਤਾਬੀ ਜਿੱਤ ਦਰਜ ਕੀਤੀ ਹੈ। ਦੋਵਾਂ ਵਰਗਾਂ ਵਿੱਚ ਸ੍ਰੀਲੰਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਸਾਂਝੇ ਰੂਪ ਵਿੱਚ ਤੀਜੇ...

ਸੰਸਦ ਦੇ ਦੋਵਾਂ ਸਦਨਾਂ ’ਚ ਰਣਨੀਤੀ ਘੜਨ ਲਈ ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਮੀਟਿੰਗ ਕੀਤੀ

ਨਵੀਂ ਦਿੱਲੀ, 16 ਮਾਰਚ ਸੰਸਦ ਦੇ ਦੋਵਾਂ ਸਦਨਾਂ ਵਿਚ ਆਪਣੀ ਰਣਨੀਤੀ ਘੜਨ ਲਈ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੇ ਦਫਤਰ ਵਿਚ ਅੱਜ ਮੁੜ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਬੈਠਕ ਕੀਤੀ। ਇਸ ਮੀਟਿੰਗ ਵਿੱਚ ਕਾਂਗਰਸ,...

ਗੁਰੂ ਨਾਨਕ ਦੇਵ ਕਾਲਜ ਵਿੱਚ ਖੇਡਾਂ

ਖੇਤਰੀ ਪ੍ਰਤੀਨਿਧਲੁਧਿਆਣਾ, 2 ਮਾਰਚ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀਆਂ ਅੱਜ ਹੋਈਆਂ 62ਵੀਆਂ ਖੇਡਾਂ ਦੇ 1500 ਮੀਟਰ ਦੌੜ ਮੁਕਾਬਲੇ 'ਚ ਲੜਕੀਆਂ ਵਿੱਚੋਂ ਅਨੁੂ ਗਰੇਵਾਲ ਅਤੇ ਲੜਕਿਆਂ ਵਿੱਚੋਂ ਸੋਮਰਾਜ ਜੇਤੂ ਰਹੇ। ਖੇਡਾਂ ਦੇ ਅੱਜ ਪਹਿਲੇ ਦਿਨ ਜੈਨਕੋ ਐਲੂਮਨੀ ਐਸੋਸੀਏਸ਼ਨ ਦੇ...

‘ਦਿ ਲੇਜੈਂਡ ਆਫ ਮੌਲਾ ਜੱਟ’ ਦੋਵੇਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧ ਕਾਇਮ ਕਰੇਗੀ: ਫਵਾਦ

ਨਵੀਂ ਦਿੱਲੀ: ਪਾਕਿਸਤਾਨੀ ਅਦਾਕਾਰ ਫਵਾਦ ਖ਼ਾਨ ਨੇ ਆਖਿਆ ਕਿ ਜੇਕਰ ਉਸ ਦੀ ਫ਼ਿਲਮ 'ਦਿ ਲੇਜੈਂਡ ਆਫ ਮੌਲਾ ਜੱਟ' ਭਾਰਤ ਵਿੱਚ ਰਿਲੀਜ਼ ਹੁੰਦੀ ਹੈ ਤਾਂ ਦੋਵੇਂ ਮੁਲਕਾਂ ਵਿਚਾਲੇ ਦੋਸਤਾਨਾ ਸਬੰਧ ਕਾਇਮ ਹੋਣਗੇ। ਉਸ ਨੇ ਆਖਿਆ ਕਿ ਜੇਕਰ ਸੱਚਮੁਚ ਅਜਿਹਾ...

ਦਾਸਨਾ ਦੇਵੀ ਮੰਦਰ ਦੇ ਪੁਜਾਰੀ ਨਰਸਿੰਘਾਨੰਦ ਵੱਲੋਂ ਅਦਾਲਤ ਅੱਗੇ ਆਤਮ ਸਮਰਪਣ, ਜ਼ਮਾਨਤ ਮਿਲੀ

ਮੁਜ਼ੱਫਰਨਗਰ, 10 ਅਕਤੂਬਰ ਗਾਜ਼ੀਆਬਾਦ ਦੇ ਦਾਸਨਾ ਦੇਵੀ ਮੰਦਰ ਦੇ ਪੁਜਾਰੀ ਯਤੀ ਨਰਸਿੰਘਾਨੰਦ ਸਰਸਵਤੀ ਨੇ ਅੱਜ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਸਰਸਵਤੀ ਖ਼ਿਲਾਫ਼ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਅਤੇ ਫਿਰਕੂ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਗੈਰ ਜ਼ਮਾਨਤੀ ਵਾਰੰਟ ਜਾਰੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img