12.4 C
Alba Iulia
Thursday, November 28, 2024

Tiwana Radio Team

ਰਾਜਸਥਾਨ ਦੇ ਮੰਤਰੀ ਦੇ ਪੁੱਤਰ ’ਤੇ ਜਬਰ-ਜਨਾਹ ਦਾ ਦੋਸ਼

ਨਵੀਂ ਦਿੱਲੀ, 8 ਮਈ ਜੈਪੁਰ ਦੀ ਇੱਕ ਔਰਤ (23) ਨੇ ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਦੇ ਪੁੱਤਰ ਰੋਹਿਤ ਜੋਸ਼ੀ 'ਤੇ ਕਥਿਤ ਜਬਰ-ਜਨਾਹ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਦਿੱਲੀ ਪੁਲੀਸ ਨੇ ਜ਼ੀਰੋ ਐੱਫਆਈਆਰ ਦਰਜ ਕੀਤੀ ਹੈ। ਦਿੱਲੀ ਪੁਲੀਸ ਦੇ...

ਆਸਟਰੇਲੀਆ ਚੋਣਾਂ ’ਚ ਮੌਰੀਸਨ ਨੇ ਭਾਰਤੀ ਪਕਵਾਨਾਂ ਦੀ ਚਰਚਾ ਛੇੜੀ

ਸਿਡਨੀ (ਪੱਤਰ ਪ੍ਰੇਰਕ): ਆਸਟਰੇਲੀਆ ਦੀਆਂ ਕੌਮੀ ਚੋਣਾਂ ਵਿੱਚ ਭਾਰਤੀ ਪਕਵਾਨਾਂ ਦੇ ਸਵਾਦ ਦੀ ਚਰਚਾ ਛਿੜੀ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਘਰ ਦੀ ਰਸੋਈ ਵਿੱਚ ਭਾਰਤੀ ਖਾਣਾ ਬਣਾਉਣ ਦਾ ਤਰੀਕਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਬਹੁਤ ਸਵਾਦ...

ਯੂਏਈ ਵਿੱਚ ਸੜਕ ਹਾਦਸੇ ’ਚ ਭਾਰਤੀ ਨਰਸ ਦੀ ਮੌਤ

ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਰਾਸ ਅਲ ਖੈਮਾਹ ਵਿੱਚ ਇੱਕ ਸੜਕ ਹਾਦਸੇ ਵਿੱਚ 36 ਸਾਲਾ ਭਾਰਤੀ ਨਰਸ ਦੀ ਮੌਤ ਹੋ ਗਈ। 'ਖਲੀਜ ਟਾਈਮਜ਼' ਦੀ ਰਿਪੋਰਟ ਅਨੁਸਾਰ, ਕੇਰਲਾ ਦੇ ਕੋਚੀ ਦੀ ਟਿੰਟੂ ਪਾਲ (36) ਆਪਣੇ ਪਤੀ ਕ੍ਰਿਪਾ ਸ਼ੰਕਰ, ਬੱਚਿਆਂ...

ਥੌਮਸ ਕੱਪ ਵਿੱਚ ਭਾਰਤ ਦਾ ਸ਼ਾਨਦਾਰ ਆਗਾਜ਼

ਬੈਂਕਾਕ: ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਜਰਮਨੀ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਥੌਮਸ ਕੱਪ ਵਿੱਚ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਲਕਸ਼ੈ ਸੇਨ ਨੇ ਮੈਕਸ ਵੀਜ਼ਸਕਿਰਚੇਨ...

ਸ਼ਤਰੰਜ: ਗੁਕੇਸ਼ ਦੀ ਖਿਤਾਬੀ ਹੈਟਰਿਕ

ਪੁੰਟਾ ਪ੍ਰਾਈਮਾ (ਸਪੇਨ): ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਅੱਜ ਇੱਥੇ ਪਹਿਲੇ ਚੈਸੇਬਲ ਸਨਵੇਅ ਫੋਰਮੈਂਟੇਰਾ ਓਪਨ-2022 ਸਤਰੰਜ਼ ਟੂਰਨਾਮੈਂਟ ਵਿੱਚ ਚੈਂਪੀਅਨ ਬਣ ਕੇ ਉਭਰਿਆ। ਇਹ ਉਸ ਦੀ ਤੀਜੀ ਖ਼ਿਤਾਬੀ ਜਿੱਤ ਹੈ। ਹਾਲ ਹੀ ਦੇ ਹਫ਼ਤਿਆਂ ਦੌਰਾਨ ਲਾ ਰੋਡਾ ਟੂਰਨਾਮੈਂਟ ਅਤੇ ਮੈਨੋਰਕਾ...

‘ਪ੍ਰਾਜੈਕਟ ਕੇ’ ਵਿੱਚ ਪ੍ਰਭਾਸ ਤੇ ਦੀਪਿਕਾ ਨਾਲ ਨਜ਼ਰ ਆਵੇਗੀ ਦਿਸ਼ਾ ਪਟਾਨੀ

ਮੁੰਬਈ: ਨਾਗ ਅਸ਼ਵਿਨ ਦੀ ਫਿਲਮ 'ਪ੍ਰਾਜੈਕਟ ਕੇ' ਵਿੱਚ ਪ੍ਰਭਾਸ, ਦੀਪਿਕਾ ਪਾਦੂਕੋਨ ਤੇ ਅਮਿਤਾਭ ਬੱਚਨ ਨਾਲ ਹੁਣ ਅਦਾਕਾਰਾ ਦਿਸ਼ਾ ਪਟਾਨੀ ਵੀ ਕੰਮ ਕਰੇਗੀ। ਇਸ ਬਹੁ-ਭਾਸ਼ੀ ਮਨੋਵਿਗਿਆਨਕ ਫਿਲਮ ਦਾ ਨਿਰਮਾਣ ਵਿਜਯੰਤੀ ਮੂਵੀਜ਼ ਦੇ ਬੈਨਰ ਹੇਠ ਹੋਵੇਗਾ। ਅਦਾਕਾਰਾ ਨੇ ਇਸ ਸਬੰਧੀ...

‘ਮਾਡਰਨ ਲਵ ਮੁੰਬਈ’ ਦੀ ਟੀਮ ਵੱਲੋਂ ਵੈੱਬ ਸੀਰੀਜ਼ ਦਾ ਪ੍ਰਚਾਰ

ਮੁੰਬਈ: 'ਮਾਡਰਨ ਲਵ ਮੁੰਬਈ' ਦੇ ਰਿਲੀਜ਼ ਹੋਣ ਦਾ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਵੈੱਬ ਸੀਰੀਜ਼ ਵਿੱਚ ਕੰਮ ਕਰਨ ਵਾਲੇ ਕਲਾਕਾਰ ਇਸ ਨੂੰ ਪ੍ਰਮੋਟ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਸੀਰੀਜ਼ ਦੀ ਟੀਮ ਪ੍ਰਚਾਰ ਲਈ ਮੁੰਬਈ...

ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ

ਨਵੀਂ ਦਿੱਲੀ, 7 ਮਈ ਸੁਪਰੀਮ ਕੋਰਟ ਵਿੱਚ ਦੋ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਹੀ ਸਰਵਉੱਚ ਅਦਾਲਤ ਵਿੱਚ ਇੱਕ ਵਾਰ ਫਿਰ ਕੁੱਲ 34 ਜੱਜਾਂ ਦੀ ਸਮਰੱਥਾ ਪੂਰੀ ਹੋਣ ਜਾਣ ਜਾ ਰਹੀ ਹੈ। ਭਾਰਤ ਦੇ ਚੀਫ਼ ਜਸਟਿਸ (ਸੀਜੀਆਈ) ਐੱਨ.ਵੀ. ਰਾਮੰਨਾ ਦੀ...

ਦੇਸ਼ ਨੂੰ ਬਦਨਾਮ ਕਰਨ ਦੀਆਂ ਕੋੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ: ਨਕਵੀ

ਮੁੰਬਈ, 7 ਮਈ ਪ੍ਰਧਾਨ ਨਰਿੰਦਰ ਮੋਦੀ ਨੂੰ 'ਜਨਤਾ ਦੇ ਨੇਤਾ' ਕਰਾਰ ਦਿੰਦਿਆਂ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ''ਮੋਦੀ ਨੂੰ ਬਦਨਾਮ ਕਰਨ ਵਾਲੀ ਬ੍ਰਿਗੇਡ' 2014 ਤੋਂ ਪ੍ਰਧਾਨ ਮੰਤਰੀ ਅਤੇ ਭਾਰਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ...

ਯੂਐੱਨ ਮੁਖੀ ਵੱਲੋਂ ਯੂਕਰੇਨ ਵਿੱਚ ਜੰਗ ਰੋਕਣ ਦੀ ਅਪੀਲ

ਸੰਯੁਕਤ ਰਾਸ਼ਟਰ, 6 ਮਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੁੱਲ ਆਲਮ ਨੂੰ ਯੂਕਰੇਨ ਵਿੱਚ ਚੱਲ ਰਹੀ ਜੰਗ ਰੋਕਣ ਦੀ ਅਪੀਲ ਕੀਤੀ ਹੈ। ਯੂਐੱਨ ਮੁਖੀ ਨੇ ਜੰਗ ਨੂੰ 'ਨਿਰਾਰਥਕ' ਤੇ 'ਬੇਰਹਿਮ' ਦੱਸਦਿਆਂ ਕਿਹਾ ਕਿ ਇਹ ਅਸੀਮਤ ਆਲਮੀ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img