12.4 C
Alba Iulia
Tuesday, July 30, 2024

Tiwana Radio Team

ਮਿੱਠੀ ਬੋਲਬਾਣੀ

ਡਾ. ਰਣਜੀਤ ਸਿੰਘ ਸੰਸਾਰ ਵਿੱਚ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ। ਬਾਣੀ ਰਾਹੀਂ ਉਹ ਆਪਣੇ ਵਿਚਾਰ ਵਿਸਥਾਰ ਸਹਿਤ ਆਪਣੇ ਸਾਥੀਆਂ ਨਾਲ ਸਾਂਝੇ ਕਰ ਸਕਦਾ ਹੈ। ਬਾਣੀ ਰਾਹੀਂ ਉਹ ਆਪਣੀਆਂ ਭਾਵਨਾਵਾਂ ਦਾ...

ਸਫਲਤਾ ਤੋਂ ਮਹਿਰੂਮ ਰਿਹਾ ਸੋਮ ਦੱਤ

ਮਨਦੀਪ ਸਿੰਘ ਸਿੱਧੂ ਸੋਮ ਦੱਤ ਦੀ ਪੈਦਾਇਸ਼ 1930 ਨੂੰ ਪਿੰਡ ਨੱਕਾ ਖੁਰਦ, ਜ਼ਿਲ੍ਹਾ ਜਿਹਲਮ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਦੀਵਾਨ ਰਘੂਨਾਥ ਦੱਤ ਅਤੇ ਮਾਤਾ ਦਾ ਨਾਮ ਕੁਲਵੰਤ ਦੇਵੀ ਦੱਤ ਸੀ। ਇਨ੍ਹਾਂ ਦਾ ਵੱਡਾ...

ਸ਼ਰਮੀਲਾ ਪੰਛੀ ਪੱਖੀਪੂੰਝਾ ਚਹਾ

ਗੁਰਮੀਤ ਸਿੰਘ* ਪੱਖੀਪੂੰਝਾ ਚਹਾ ਆਮ ਦਿਖਣ ਵਾਲੇ ਵੱਖ ਵੱਖ ਕਿਸਮਾਂ ਦੇ ਚਾਹਿਆਂ ਵਿੱਚੋਂ ਸਭ ਤੋਂ ਵੱਧ ਵੇਖਣ ਵਿੱਚ ਆਉਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ 'ਕਾਮਨ ਸਨਾਈਪ' (Common snipe) ਅਤੇ ਹਿੰਦੀ ਵਿੱਚ 'ਸਮਾਨਿਆ ਚਹਾ' ਕਿਹਾ ਜਾਂਦਾ ਹੈ। ਇਹ...

ਸਭ ਤੋਂ ਖ਼ੂਬਸੂਰਤ ਗੁਲਾਬ

ਹਾਂਸ ਕ੍ਰਿਸਚੀਅਨ ਐਂਡਰਸਨ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਮਹਾਰਾਣੀ ਸੀ, ਜਿਸ ਦੇ ਬਾਗ਼ ਵਿੱਚ ਦੁਨੀਆ ਦੇ ਹਰ ਕੋਨੇ ਦੇ, ਹਰ ਮੌਸਮ ਵਿੱਚ ਸਭ ਤੋਂ ਖ਼ੂਬਸੂਰਤ ਫੁੱਲ ਖਿੜੇ ਰਹਿੰਦੇ ਸਨ। ਮਹਾਰਾਣੀ ਨੂੰ ਖ਼ਾਸ ਕਰ ਕੇ ਗੁਲਾਬ ਦੇ ਫੁੱਲਾਂ...

ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ…

ਅਮਨ ਕੁਦਰਤ ਮਾਵਾਂ ਦਾ ਧੀਆਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਅਹਿਮ ਰੋਲ ਰਿਹਾ ਹੈ। ਉਂਜ ਤਾਂ ਧੀਆਂ ਨੂੰ ਜ਼ਿਆਦਾ ਪਿਤਾ ਦੇ ਕਰੀਬ ਮੰਨਿਆ ਜਾਂਦਾ ਹੈ। ਬੇਸ਼ੱਕ ਉਹ ਹੁੰਦੀਆਂ ਵੀ ਹਨ, ਪਰ ਮਾਂ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਕੋਈ ਘੱਟ ਅਹਿਮੀਅਤ...

ਧਰਮ ਸੰਸਦ ਮਾਮਲਾ: ਮੁੱਖ ਪੁਜਾਰੀ ਨਰਸਿੰਘਾਨੰਦ ਰਿਹਾਅ

ਦੇਹਰਾਦੂਨ: ਹਰਿਦੁਆਰ ਧਰਮ ਸੰਸਦ ਦੌਰਾਨ ਨਫ਼ਰਤੀ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦਾਸਨਾ ਮੰਦਰ ਦੇ ਮੁੱਖ ਪੁਜਾਰੀ ਯਤੀ ਨਰਸਿੰਘਾਨੰਦ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਹਰਿਦੁਆਰ ਜ਼ਿਲ੍ਹਾ ਜੇਲ੍ਹ ਵਿੱਚੋਂ ਵੀਰਵਾਰ ਨੂੰ ਬਾਹਰ ਆਉਣ ਤੋਂ ਫੌਰੀ ਬਾਅਦ...

ਮਨੀ ਲਾਂਡਰਿੰਗ: ਜੇਲ੍ਹ ’ਚ ਬੰਦ ਦਾਊਦ ਦਾ ਭਰਾ ਈਡੀ ਵੱਲੋਂ ਗ੍ਰਿਫ਼ਤਾਰ

ਮੁੰਬਈ, 18 ਫਰਵਰੀ ਐੱਨਫੋਰਸਮੈਂਟ ਡਾਇਰੈਕਟੋਰੇਟ ਨੇ 1993 ਮੁੰਬਈ ਧਮਾਕਿਆਂ ਦੇ ਮੁੱਖ ਸਾਜ਼ਿਸ਼ਘਾੜੇ ਦਾਊਦ ਇਬਰਾਹਿਮ ਦੇ ਜੇਲ੍ਹ ਵਿੱਚ ਬੰਦ ਭਰਾ ਇਕਬਾਲ ਕਾਸਕਰ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਇਹ ਕੇਸ ਅਜੇ ਪਿਛਲੇ ਦਿਨੀਂ ਦਰਜ ਕੀਤਾ ਹੈ।...

ਯੂਪੀ ਚੋਣਾਂ: ਤੀਜੇ ਗੇੜ ਲਈ ਚੋਣ ਪ੍ਰਚਾਰ ਖ਼ਤਮ

ਲਖਨਊ, 18 ਫਰਵਰੀ ਮੁੱਖ ਅੰਸ਼ 16 ਜ਼ਿਲ੍ਹਿਆਂ ਦੇ 59 ਵਿਧਾਨ ਸਭਾ ਹਲਕਿਆਂ 'ਚ ਉਮੀਦਵਾਰਾਂ ਨੇ ਪੂਰੀ ਵਾਹ ਲਾਈ ਭਾਜਪਾ ਵੱਲੋਂ ਕਰਹਲ ਦੇ ਸਾਰੇ ਚੋਣ ਬੂਥਾਂ 'ਤੇ ਨੀਮ ਫੌਜੀ ਬਲ ਤਾਇਨਾਤ ਕਰਨ ਦੀ ਮੰਗ ਯੂਪੀ ਅਸੈਂਬਲੀ ਚੋਣਾਂ ਦੇ ਤੀਜੇ ਗੇੜ ਲਈ ਅੱਜ ਚੋਣ...

ਤਿਰੰਗਾ ਵਿਵਾਦ: ਮੰਤਰੀ ਨੂੰ ਹਟਾਉਣ ਦੀ ਮੰਗ ’ਤੇ ਅੜੀ ਕਾਂਗਰਸ

ਬੰਗਲੂਰੂ, 18 ਫਰਵਰੀ ਕਾਂਗਰਸ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਕੇ ਐੱਸ ਈਸ਼ਵਰੱਪਾ ਵੱਲੋਂ ਕੌਮੀ ਝੰਡੇ ਬਾਰੇ ਦਿੱਤੇ ਗਏ ਬਿਆਨ 'ਤੇ ਉਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੜ ਗਈ ਹੈ। ਉਸ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਕਰਨਾਟਕ...

ਰਾਂਚੀ: ਬਿਮਾਰ ਲਾਲੂ ਵੱਲੋਂ ਹਸਪਤਾਲ ਦੇ ਵਾਰਡ ’ਚ ਲਗਾਏ ਜਾਂਦੇ ਦਰਬਾਰ ’ਤੇ ਪਾਬੰਦੀ

ਰਾਂਚੀ, 19 ਫਰਵਰੀ ਰਾਂਚੀ ਦੇ ਰਿਮਸ 'ਚ ਭਰਤੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਵੱਲੋਂ ਹਸਪਤਾਲ ਦੇ ਵਾਰਡ 'ਚ ਦਰਬਾਰ ਲਾਉਣ ਦੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਹੁਣ ਸਖ਼ਤ ਰੁਖ਼ ਅਖਤਿਆਰ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img