12.4 C
Alba Iulia
Monday, July 15, 2024

Tiwana Radio Team

ਮੁਕਤ ਵਪਾਰ ਬਾਰੇ ਵਚਨਬੱਧਤਾ ਦਾ ਚੀਨ ਨੇ ਪਾਲਣ ਨਹੀਂ ਕੀਤਾ: ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਚੀਨ, ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰੀ ਕਰਨ ਵਿਚ ਨਾਕਾਮ ਹੋਇਆ ਹੈ। ਅਮਰੀਕਾ ਨੇ ਨਾਲ ਹੀ ਕਿਹਾ ਕਿ ਉਹ ਚੀਨ ਦੀਆਂ ਹਮਲਾਵਰ ਵਪਾਰ ਰਣਨੀਤੀਆਂ ਦਾ ਟਾਕਰਾ ਕਰਨ ਲਈ...

ਰੂਸ ਆਪਣੀਆਂ ਫੌਜਾਂ ਨੂੰ ਯੁਕਰੇਨ ਦੇ ਹੋਰ ਨੇੜੇ ਲਿਜਾ ਰਿਹੈ: ਅਮਰੀਕਾ

ਬਰਸਲਜ਼, 17 ਫਰਵਰੀ ਅਮਰੀਕਾ ਨੇ ਵੀਰਵਾਰ ਨੂੰ ਕਿਹਾ ਕਿ ਰੂਸ ਆਪਣੀਆਂ ਫੋਜਾਂ ਨੂੰ ਯੁਕਰੇਨ ਦੇ ਹੋਰ ਨਜ਼ਦੀਕ ਲਿਜਾ ਰਿਹਾ ਹੈ ਤੇ ਖੂਨ ਦਾ ਸਟੋਕ ਵੀ ਇਕੱਠਾ ਕਰ ਰਿਹਾ ਹੈ ਤੇ ਯੁਕਰੇਨ ਸੀਮਾ ਨੇੜੇ ਆਪਣੇ ਲੜਾਕੂ ਜਹਾਜ਼ ਉਡਾ ਰਿਹਾ ਹੈ।...

ਭਾਰਤ ਦੀ ਬੈਡਮਿੰਟਨ ਟੀਮ ਕੋਰੀਆ ਤੋਂ 0-5 ਨਾਲ ਹਾਰੀ

ਸ਼ਾਹ ਆਲਮ: ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜੇਤੂ ਲਕਸ਼ਿਆ ਸੇਨ ਦੀ ਅਗਵਾਈ ਵਾਲੀ ਭਾਰਤ ਦੀ ਪੁਰਸ਼ਾਂ ਦੀ ਟੀਮ ਕੋਰੀਆ ਤੋਂ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ 0-5 ਨਾਲ ਹਾਰ ਗਈ। ਇਹ ਮੁਕਾਬਲੇ ਵਿਚ ਗਰੁੱਪ ਏ ਦਾ ਪਹਿਲਾ ਮੈਚ...

ਟੀ-20: ਭਾਰਤ ਨੇ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਕੋਲਕਾਤਾ: ਭਾਰਤ ਨੇ ਅੱਜ ਇਥੇ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਹਿਮਾਨ ਟੀਮ ਨੇ ਭਾਰਤ ਨੂੰ ਜਿੱਤ ਲਈ 158 ਦੌੜਾਂ ਦਾ ਟੀਚਾ ਦਿੱਤਾ ਸੀ। ਮੇਜ਼ਬਾਨ ਟੀਮ ਨੇ 18.5 ਓਵਰਾਂ ਵਿੱਚ 162/4...

ਅਨੁਸ਼ਕਾ ਨੇ ਝੂਲਨ ਦੇ ਕਿਰਦਾਰ ਲਈ ਤਿਆਰੀਆਂ ਵਿੱਢੀਆਂ

ਮੁੰਬਈ: 'ਛਕੜਾ ਐਕਸਪ੍ਰੈੱਸ' ਨਾਲ ਵਾਪਸੀ ਕਰ ਰਹੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ, ਜਿਸ ਵਿੱਚ ਉਹ ਭਾਰਤ ਦੀ ਮਹਿਲਾ ਤੇਜ਼ ਗੇਦਬਾਜ਼ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਵੇਗੀ। ਇੱਕ ਸੂਤਰ ਨੇ ਦੱਸਿਆ, 'ਜੇਕਰ ਤੁਸੀਂ ਅਨੁਸ਼ਕਾ ਦੇ ਸੋਸ਼ਲ ਮੀਡੀਆ...

ਮਾਧੁਰੀ ਨੇ ਦੱਸੇ ਪ੍ਰਸਿੱਧ ਹੋਣ ਦੇ ਨੁਕਸਾਨ

ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਪ੍ਰਸਿੱਧੀ ਨੁਕਸਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਵੈੱਬ ਸੀਰੀਜ਼ 'ਦਿ ਫੇਮ ਗੇਮ' ਦਾ ਪ੍ਰਚਾਰ ਕਰਨ ਲਈ ਆਪਣੇ ਸਾਥੀ ਕਾਲਾਕਾਰਾਂ ਮਾਨਵ ਕੌਲ, ਸੰਜੈ ਕਪੂਰ, ਲਕਸ਼ਵੀਰ ਸਰਾ ਅਤੇ ਮੁਸਕਾਨ...

ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਸਸਕਾਰ

ਮੁੰਬਈ, 17 ਫਰਵਰੀ 80 ਅਤੇ 90 ਦੇ ਦਹਾਕੇ ਵਿਚ ਆਪਣੀਆਂ ਸੰਗੀਤਕ ਧੁਨਾਂ ਨਾਲ ਹਿੰਦੀ ਸਿਨੇ ਪ੍ਰੇਮੀਆਂ ਨੂੰ ਮੋਹ ਲੈਣ ਵਾਲੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਇਥੇ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਚ ਪਰਿਵਾਰ, ਦੋਸਤਾਂ ਅਤੇ ਸਿਨੇਮਾ ਦੇ ਉਨ੍ਹਾਂ...

ਕੈਨੇਡਾ ਵਿੱਚ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਐਮਰਜੈਂਸੀ ਕਾਨੂੰਨ ਲਾਗੂ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 15 ਫਰਵਰੀ ਲਗਪਗ 18 ਦਿਨ ਪਹਿਲਾਂ ਸਰਹੱਦ ਪਾਰ ਕਰਨ ਲਈ ਟੀਕਾਕਰਨ ਸ਼ਰਤਾਂ ਹਟਾਉਣ ਦੀ ਮੰਗ ਨੂੰ ਲੈ ਕੇ ਟਰੱਕ ਚਾਲਕਾਂ ਵੱਲੋਂ ਓਟਾਵਾ ਵਿੱਚ ਸ਼ੁਰੂ ਹੋਏ ਸੰਘਰਸ਼ ਦੇ ਦੇਸ਼ ਭਰ ਵਿੱਚ ਫੈਲਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ...

ਜ਼ੂਦੀ ਡੀ ਪਾਲਮਾ ਬਣੀ ‘ਮਿਸ ਇਟਾਲੀਆ’

ਵਿੱਕੀ ਬਟਾਲਾ ਮਿਲਾਨ (ਇਟਲੀ), 15 ਫਰਵਰੀ ਇਟਲੀ ਦੇ ਸ਼ਹਿਰ ਵੈਨਿਸ ਵਿੱਚ ਹੋਏ 'ਮਿਸ ਇਟਾਲੀਆ ਸੁੰਦਰਤਾ ਮੁਕਾਬਲੇ' ਦੌਰਾਨ 20 ਸਾਲਾ ਨੈਪਲਜ਼ (ਨਾਪੋਲੀ) ਸ਼ਹਿਰ ਦੀ ਰਹਿਣ ਵਾਲੀ ਲੜਕੀ ਨੂੰ 'ਮਿਸ ਇਟਾਲੀਆ' ਦਾ ਤਾਜ ਪਹਿਨਾਇਆ ਗਿਆ ਹੈ। ਮਿਸ ਜ਼ੂਦੀ ਡੀ ਪਾਲਮਾ ਜਿੱਥੇ ਸਮਾਜ...

ਕੈਨੇਡਾ ਸਰਕਾਰ ਨੇ ਟਰੱਕਾਂ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ’ਤੇ ਓਟਵਾ ਪੁਲੀਸ ਮੁਖੀ ਨੂੰ ਨੌਕਰੀ ਤੋਂ ਕੱਢਿਆ

ਓਟਵਾ, 16 ਫਰਵਰੀ ਕੈਨੇਡਾ ਦੀ ਰਾਜਧਾਨੀ ਵਿੱਚ ਦੋ ਹਫ਼ਤਿਆਂ ਤੋਂ ਆਵਾਜਾਈ ਵਿੱਚ ਵਿਘਨ ਪਾਉਣ ਵਾਲੇ ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਖ਼ਿਲਾਫ਼ ਕਾਰਵਾਈ ਨਾ ਕਰਨ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਓਟਵਾ ਪੁਲੀਸ ਮੁਖੀ ਪੀਟਰ ਸਲੋਲੀ ਨੂੰ ਬਰਖਾਸਤ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img