12.4 C
Alba Iulia
Wednesday, June 26, 2024

Tiwana Radio Team

ਰਾਸ਼ਟਰਪਤੀ ਭਵਨ ਦਾ ਮੁਗ਼ਲ ਗਾਰਡਨ 12 ਫਰਵਰੀ ਤੋਂ ਆਮ ਲੋਕਾਂ ਲਈ ਖੁੱਲ੍ਹੇਗਾ

ਨਵੀਂ ਦਿੱਲੀ, 8 ਫਰਵਰੀ ਇਥੋਂ ਦੇ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ ਆਮ ਜਨਤਾ ਲਈ 12 ਫਰਵਰੀ ਤੋਂ ਖੋਲ੍ਹਿਆ ਜਾਵੇਗਾ। ਰਾਸ਼ਟਰਪਤੀ ਭਵਨ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਸੁਨੇਹੇ ਅਨੁਸਾਰ ਇਹ ਬਾਗ ਆਮ ਲੋਕਾਂ ਲਈ 16 ਮਾਰਚ (ਸਾਰੇ ਸੋਮਵਾਰ ਛੱਡ ਕੇ)...

ਯੂਪੀ ਚੋਣਾਂ: ਸਪਾ ਵੱਲੋਂ ‘ਸਮਾਜਵਾਦੀ ਵਚਨ ਪੱਤਰ’ ਜਾਰੀ

ਲਖਨਊ, 8 ਫਰਵਰੀ ਭਾਜਪਾ ਤੋਂ ਬਾਅਦ ਯੂਪੀ ਚੋਣਾਂ ਦੇ ਮੁੱਖ ਵਿਰੋਧੀ ਦਲ ਸਮਾਜਵਾਦੀ ਪਾਰਟੀ (ਸਪਾ) ਨੇ ਵੀ ਮੰਗਲਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਪਾਰਟੀ ਦੇ ਮੁਖੀ ਅਖੀਲੇਸ਼ ਯਾਦਵ ਨੇ ਇਸ ਨੂੰ 'ਸਮਾਜਵਾਦੀ ਵਚਨ ਪੱਤਰ' ਦਾ ਨਾਂ...

ਯੂਕਰੇੇਨ ਸੰਕਟ ਨੂੰ ਟਾਲਣ ਲਈ ਕੌਮਾਂਤਰੀ ਭਾਈਚਾਰੇ ਦੀਆਂ ਕੋਸ਼ਿਸ਼ਾਂ ਤੇਜ਼

ਮਾਸਕੋ, 7 ਫਰਵਰੀ ਯੂਕਰੇਨ ਸੰਕਟ ਨੂੰ ਟਾਲਣ ਲਈ ਕੌਮਾਂਤਰੀ ਭਾਈਚਾਰੇ ਵੱਲੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਸੋਮਵਾਰ ਨੂੰ ਮਾਸਕੋ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਗੱਲਬਾਤ ਕਰਨਗੇ ਅਤੇ ਜਰਮਨੀ ਦੇ...

ਓਟਵਾ ’ਚ ਕੋਵਿਡ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਹਵਾ ਨਾ ਦੇਵੇ ਅਮਰੀਕਾ: ਕੈਨੇਡਾ

ਓਟਵਾ, 8 ਫਰਵਰੀ ਕੈਨੇਡਾ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਓਟਵਾ ਵਿੱਚ ਕੋਵਿਡ-19 ਪਾਬੰਦੀਆਂ ਵਿਰੁੱਧ ਪ੍ਰਦਰਸ਼ਨਾਂ ਨੂੰ ਉਤਸ਼ਾਹਿਤ ਨਾ ਕਰੇ। ਕੈਨੇਡਾ ਦੇ ਜਨ ਸੁਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਘਰੇਲੂ ਮਾਮਲਿਆਂ ਵਿੱਚ...

ਵਿਸ਼ਵ ਕੱਪ ਕ੍ਰਿਕਟ ਅੰਡਰ-19 ਜਿੱਤ ਕੇ ਭਾਰਤੀ ਟੀਮ ਦੇਸ਼ ਪਰਤੀ

ਨਵੀਂ ਦਿੱਲੀ, 8 ਫਰਵਰੀ ਭਾਰਤ ਦੀ ਅੰਡਰ-19 ਟੀਮ ਪੰਜਵੀਂ ਵਾਰ ਵਿਸ਼ਵ ਕੱਪ ਜਿੱਤ ਕੇ ਅੱਜ ਦੇਸ਼ ਪਰਤ ਆਈ। ਭਾਰਤ ਨੇ ਯਸ਼ ਢੁੱਲ ਦੀ ਕਪਤਾਨੀ ਵਿੱਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ। ਭਾਰਤੀ ਟੀਮ ਨੇ ਵੈਸਟਇੰਡੀਜ਼ ਤੋਂ ਐਮਸਟਰਡਮ ਅਤੇ ਦੁਬਈ...

‘ਅਨਜਾਨ ਏਕ ਦਸਤਕ’ ਦੀ ਸ਼ੂਟਿੰਗ ਕਰ ਰਿਹਾ ਹੈ ਅਤਹਰ ਸਿੱਦੀਕੀ

ਮੁੰਬਈ: ਟੀਵੀ ਸ਼ੋਅ 'ਮਨ ਕੀ ਆਵਾਜ਼ ਪ੍ਰਤਿੱਗਿਆ-2' ਅਤੇ 'ਮੌਕਾ-ਏ-ਵਾਰਦਾਤ' ਵਿੱਚ ਆਪਣੀ ਅਦਾਕਾਰੀ ਦੇ ਕਮਾਲ ਦਿਖਾਉਣ ਵਾਲਾ ਅਦਾਕਾਰ ਅਤਹਰ ਸਿੱਦੀਕੀ ਹੁਣ ਆਪਣੀ ਲਘੂ ਫਿਲਮ 'ਅਨਜਾਨ ਏਕ ਦਸਤਕ' ਦੀ ਸ਼ੂਟਿੰਗ ਵਿੱਚ ਮਸਰੂਫ ਹੈ। ਅਦਾਕਾਰ ਨੇ ਕਿਹਾ ਕਿ ਮੈਂ ਇਸ ਕ੍ਰਾਈਮ...

ਅਦਾਕਾਰਾ ਆਦਿਤੀ ਸ਼ੰਕਰ ਹੁਣ ਗਾਇਕਾ ਵੀ ਬਣੀ

ਚੇਨੱਈ: ਅਦਾਕਾਰਾ ਆਦਿਤੀ ਸ਼ੰਕਰ ਹੁਣ ਗਾਇਕਾ ਵੀ ਬਣ ਗਈ ਹੈ। ਉਹ ਮਸ਼ਹੂਰ ਨਿਰਦੇਸ਼ਕ ਸ਼ੰਕਰ ਦੀ ਬੇਟੀ ਹੈ। ਆਦਿਤੀ, ਜੋ ਡਾਕਟਰ ਵੀ ਹੈ, ਨੇ ਨਿਰਦੇਸ਼ਕ ਕਿਰਨ ਕੋਰਾਪਤੀ ਦੀ ਆਉਣ ਵਾਲੀ ਫਿਲਮ 'ਘਨੀ' ਵਿਚ 'ਰੋਮੀਓ ਜੂਲੀਅਟ' ਨਾਂ ਦਾ ਦੋਗਾਣਾ ਗਾਇਆ...

ਮਹਾਭਾਰਤ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਦਾ ਦੇਹਾਂਤ

ਨਵੀਂ ਦਿੱਲੀ, 8 ਫਰਵਰੀ ਮਸ਼ਹੂਰ ਟੈਲੀਵਿਜ਼ਨ ਸੀਰੀਅਲ 'ਮਹਾਭਾਰਤ' ਵਿੱਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪ੍ਰਵੀਨ ਕੁਮਾਰ ਸੋਬਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 74 ਸਾਲ ਦੇ ਸਨ।...

ਤਿ੍ਪੁਰਾ: ਭਾਜਪਾ ਦੇ ਦੋ ਵਿਧਾਇਕਾਂ ਵੱਲੋਂ ਅਸਤੀਫ਼ਾ, ਪਾਰਟੀ ਛੱਡੀ

ਅਗਰਤਲਾ, 7 ਫਰਵਰੀ ਭਾਜਪਾ ਦੇ ਦੋ ਵਿਧਾਇਕਾਂ ਸੁਦੀਪ ਰਾਏ ਬਰਮਨ ਅਤੇ ਆਸ਼ੀਸ਼ ਸਾਹਾ ਨੇ ਸੋਮਵਾਰ ਨੂੰ ਤਿ੍ਪੁਰਾ ਵਿਧਾਨਸਭਾ ਤੋਂ ਅਸਤੀਫ਼ਾ ਦੇ ਦਿੱਤਾ। ਦੋਨਾਂ ਵਿਧਾਇਕਾਂ ਨੇ ਪਾਰਟੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਬਰਮਨ ਅਤੇ ਸਾਹਾ ਨੇ ਵਿਧਾਨ ਸਭਾ...

ਦੇਸ਼ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ, 895 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ, 7 ਫਰਵਰੀ ਭਾਰਤ ਵਿੱਚ ਇਕ ਦਿਨ ਵਿੱਚ ਕੋਵਿਡ-19 ਦੇ 83,876 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਮੁਲਕ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 4,22,72,014 ਹੋ ਗਈ ਹੈ। ਮੁਲਕ ਵਿੱਚ ਕਰੀਬ 32 ਦਿਨਾਂ ਬਾਅਦ ਇਕ ਦਿਨ...

About Me

3932 POSTS
0 COMMENTS
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img