12.4 C
Alba Iulia
Thursday, July 25, 2024

ਵਿਸ਼ਵ

ਅਮਰੀਕਾ ’ਚ 11 ਬੈਂਕਾਂ ਨੇ 30 ਅਰਬ ਡਾਲਰ ਦਾ ਪੈਕੇਜ ਦੇ ਕੇ ਫਸਟ ਰਿਪਬਲਿਕ ਬੈਂਕ ਨੂੰ ਡੁੱਬਣ ਤੋਂ ਬਚਾਇਆ

ਨਿਊਯਾਰਕ, 17 ਮਾਰਚ ਅਮਰੀਕਾ ਦੇ 11 ਸਭ ਤੋਂ ਵੱਡੇ ਬੈਂਕਾਂ ਨੇ ਫਸਟ ਰਿਪਬਲਿਕ ਬੈਂਕ ਲਈ 30 ਅਰਬ ਡਾਲਰ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਇਸ ਕਦਮ ਦਾ ਉਦੇਸ਼ ਬੈਂਕਿੰਗ ਖੇਤਰ ਵਿੱਚ ਚੱਲ ਰਹੇ ਸੰਕਟ ਨੂੰ ਹੋਰ ਡੂੰਘਾ ਹੋਣ ਤੋਂ...

ਚੀਨ ਤੇ ਅਰੁਣਾਚਲ ਵਿਚਾਲੇ ਮੈਕਮੋਹਨ ਰੇਖਾ ਹੀ ਕੌਮਾਂਤਰੀ ਸਰਹੱਦ: ਅਮਰੀਕਾ

ਵਾਸ਼ਿੰਗਟਨ, 15 ਮਾਰਚ ਮੁੱਖ ਅੰਸ਼ ਸੈਨੇਟ 'ਚ ਪਾਸ ਮਤੇ ਮੁਤਾਬਕ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਚੀਨ ਦੀਆਂ ਭੜਕਾਊ ਕਾਰਵਾਈਆਂ ਦੀ ਨਿਖੇਧੀ ਹਿੰਦ-ਪ੍ਰਸ਼ਾਂਤ 'ਚ ਸਹਿਯੋਗ ਮਜ਼ਬੂਤ ਕਰਨ ਦਾ ਅਹਿਦ ਅਮਰੀਕਾ ਨੇ ਚੀਨ ਤੇ ਅਰੁਣਾਚਲ ਪ੍ਰਦੇਸ਼ (ਭਾਰਤ) ਦਰਮਿਆਨ ਮੈਕਮੋਹਨ ਰੇਖਾ ਨੂੰ ਹੀ ਕੌਮਾਂਤਰੀ ਸਰਹੱਦ...

ਐਰਿਕ ਗਾਰਸੇਟੀ ਭਾਰਤ ’ਚ ਹੋਣਗੇ ਅਮਰੀਕੀ ਰਾਜਦੂਤ, ਦੋ ਸਾਲ ਬਾਅਦ ਭਰਿਆ ਜਾਵੇਗਾ ਅਹੁਦਾ

ਵਾਸ਼ਿੰਗਟਨ, 16 ਮਾਰਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਕਰੀਬੀ ਐਰਿਕ ਗਾਰਸੇਟੀ ਭਾਰਤ ਵਿਚ ਅਮਰੀਕੀ ਰਾਜਦੂਤ ਹੋਣਗੇ। ਸੈਨੇਟ ਨੇ ਉਨ੍ਹਾਂ ਦੀ ਨਾਮਜ਼ਦਗੀ ਦੀ ਪੁਸ਼ਟੀ ਕਰ ਦਿਤੀ ਹੈ। ਭਾਰਤ 'ਚ ਕਰੀਬ ਦੋ ਸਾਲਾਂ ਤੋਂ ਇਹ ਅਹੁਦਾ ਖਾਲੀ ਹੈ। ਸੈਨੇਟ ਨੇ 42...

ਟਰੂਡੋ ਨੇ ਕੈਨੇਡਾ ਦੀਆਂ ਚੋਣਾਂ ’ਚ ਚੀਨੀ ਦਖ਼ਲ ਦਾ ਪਤਾ ਲਾਉਣ ਲਈ ਵਿਸ਼ੇਸ਼ ਜਾਂਚ ਅਧਿਕਾਰੀ ਨਿਯੁਕਤ ਕੀਤਾ

ਟੋਰਾਂਟੋ, 16 ਮਾਰਚ ਕੈਨੇਡਾ ਦੀਆਂ ਪਿਛਲੀਆਂ ਦੋ ਚੋਣਾਂ ਵਿੱਚ ਚੀਨੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਬਕਾ ਗਵਰਨਰ ਜਨਰਲ ਨੂੰ ਵਿਸ਼ੇਸ਼ ਜਾਂਚਕਰਤਾ ਨਿਯੁਕਤ ਕੀਤਾ ਹੈ। ਟਰੂਡੋ ਨੇ ਐਲਾਨ ਕੀਤਾ ਕਿ ਡੇਵਿਡ ਜੌਹਨਸਨ ਵਿਸ਼ੇਸ਼ ਜਾਂਚਕਰਤਾ...

ਪਾਕਿਸਤਾਨ ’ਚ ਇਸ ਮਹੀਨੇ ਹੁਣ ਤੱਕ 4 ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਧਰਮ ਬਦਲਿਆ

ਸਿੰਧ, 16 ਮਾਰਚ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦਾ ਸਿਲਸਿਲਾ ਜਾਰੀ ਹੈ। ਸਿੰਧ ਦੇ ਥਾਰਪਰਕਰ ਜ਼ਿਲ੍ਹੇ ਦੇ ਪਿੰਡ ਮੱਲ੍ਹੀ ਦੇ ਵਸਨੀਕ ਈਸ਼ਵਰ ਭੀਲ ਨੇ ਦੱਸਿਆ ਕਿ ਉਸ ਦੀ 20 ਸਾਲਾ ਧੀ ਗੁੱਡੀ ਭੀਲ ਨੂੰ...

ਯੂਕਰੇਨ: ਰੂਸੀ ਹਮਲਿਆਂ ’ਚ ਰਿਹਾਇਸ਼ੀ ਇਮਾਰਤਾਂ ਦਾ ਨੁਕਸਾਨ

ਕੀਵ, 14 ਮਾਰਚ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ 'ਚ ਯੂਕਰੇਨ ਦੀ ਰਿਹਾਇਸ਼ੀ ਇਮਾਰਤ ਨਿਸ਼ਾਨਾ ਬਣੀ ਹੈ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਫੱਟੜ ਹੋ ਗਏ ਹਨ। ਇਹ ਹਮਲਾ ਦੋਨੇਸਕ ਸੂਬੇ ਵਿਚ...

ਪਾਕਿਸਤਾਨ ਆਈਐਮਐਫ ਦਾ ‘ਬੰਧਕ’: ਮਰੀਅਮ ਨਵਾਜ਼

ਲਾਹੌਰ, 14 ਮਾਰਚ ਪੀਐਮਐਲ (ਐਨ) ਦੀ ਸੀਨੀਅਰ ਆਗੂ ਮਰੀਅਮ ਨਵਾਜ਼ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਲਮੀ ਪੱਧਰ 'ਤੇ ਹੋਏ ਸਮਝੌਤਿਆਂ ਨੂੰ ਦਰਕਿਨਾਰ ਕਰਨ ਲਈ ਕਰਾਰੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਦਾ...

ਲਾਹੌਰ ਦੇ ਹਾਲਾਤ ਜੰਗ-ਏ- ਮੈਦਾਨ ਵਰਗੇ: ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਰੇਂਜਰਾਂ ਨੂੰ ਸੱਦਿਆ, ਖ਼ਾਨ ਨੇ ਕਿਹਾ,‘ਮੈਨੂੰ ਅਗਵਾ ਕਰਕੇ ਕਤਲ ਕਰਨ ਦੀ ਸਾਜ਼ਿਸ਼’

ਲਾਹੌਰ (ਪਾਕਿਸਤਾਨ), 15 ਮਾਰਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਅਦਾਲਤ ਵਿੱਚ ਪੇਸ਼ ਹੋਣ ਵਿੱਚ ਅਸਫਲ ਰਹੇ ਹਨ, ਨੂੰ ਗ੍ਰਿਫਤਾਰ ਕਰਨ ਦੀ ਤਾਜ਼ਾ ਕੋਸ਼ਿਸ਼ ਵਿੱਚ ਹੁਣ ਪੰਜਾਬ ਰੇਂਜਰਾਂ ਦੀ ਟੁਕੜੀ ਇੱਥੇ ਉਨ੍ਹਾਂ ਦੀ...

ਅਮਰੀਕਾ ’ਚ ਸਾਲ 2021 ਦੌਰਾਨ ਨਫ਼ਰਤ ਭਰੇ ਅਪਰਾਧ ਵਧੇ: ਐੱਫਬੀਆਈ

ਵਾਸ਼ਿੰਗਟਨ, 14 ਮਾਰਚ ਅਮਰੀਕਾ ਵਿੱਚ 2021 ਵਿੱਚ ਨਫ਼ਰਤੀ ਅਪਰਾਧ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅਮਰੀਕਾ ਦੇ ਨਿਆਂ ਵਿਭਾਗ ਦੀ ਸੰਘੀ ਏਜੰਸੀ ਐੱਫਬੀਆਈ ਨੇ ਦਿੱਤੀ। ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ 'ਚ 12...

ਲਾਹੌਰ: ਇਮਰਾਨ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਪੁਲੀਸ

ਲਾਹੌਰ, 14 ਮਾਰਚ ਇਥੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਲਾਹੌਰ ਸਥਿਤ ਘਰ ਦੇ ਬਾਹਰ ਬਖ਼ਤਰਬੰਦ ਪੁਲੀਸ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਇਸਲਾਮਾਬਾਦ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਪੁਲੀਸ ਇਮਰਾਨ ਖ਼ਾਨ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -