12.4 C
Alba Iulia
Sunday, November 24, 2024

ਵਿਸ਼ਵ

ਰੂਸ: ਕੋਵਿਡ ਵੈਕਸੀਨ ਸਪੂਤਨਿਕ ਦੇ ਖੋਜੀਆਂ ’ਚੋਂ ਇਕ ਦੀ ਗਲਾ ਘੁੱਟ ਕੇ ਹੱਤਿਆ

ਮਾਸਕੋ, 4 ਮਾਰਚ ਰੂਸੀ ਕੋਵਿਡ-19 ਵੈਕਸੀਨ ਸਪੂਤਨਿਕ ਵੀ ਬਣਾਉਣ ਵਿਚ ਸ਼ਾਮਲ ਵਿਗਿਆਨੀਆਂ ਵਿਚੋਂ ਇਕ ਆਂਦਰੇ ਬੋਤੀਕੋਵ ਨੂੰ ਇੱਥੇ ਉਸ ਦੇ ਅਪਾਰਟਮੈਂਟ ਵਿਚ ਬੈਲਟ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਅਤੇ ਪੁਲੀਸ ਨੇ ਕਤਲ ਦੇ ਸਬੰਧ ਵਿਚ ਇਕ ਮਸ਼ਕੂਕ...

ਜਰਮਨੀ ਤੋਂ ਮਾਰੀਸ਼ਸ ਜਾ ਰਿਹਾ ਜਹਾਜ਼ ਤੂਫ਼ਾਨ ’ਚ ਘਿਰਿਆ, 20 ਜ਼ਖ਼ਮੀ

ਬਰਲਿਨ, 2 ਮਾਰਚ ਜਰਮਨੀ ਦੇ ਫਰੈਂਕਫਰਟ ਤੋਂ ਅੱਜ ਮਾਰੀਸ਼ਸ ਜਾ ਰਿਹਾ ਇੱਕ ਜਹਾਜ਼ ਤੂਫਾਨ ਵਿੱਚ ਫਸਣ ਕਾਰਨ ਉਸ ਵਿੱਚ ਸਵਾਰ ਕਈ ਯਾਤਰੀ ਜ਼ਖ਼ਮੀ ਹੋ ਗੲੇ। ਜਰਮਨ ਨਿਊਜ਼ ਏਜੰਸੀ 'ਡੀਪੀਏ' ਨੇ ਇਹ ਖ਼ਬਰ ਦਿੱਤੀ। ਏਅਰਲਾਈਨ ਦੇ ਤਰਜਮਾਨ ਨੇ ਡੀਪੀਏ ਨੂੰ...

ਬੰਦੂਕਧਾਰੀਆ ਨੇ ਮੈਸੀ ਨੂੰ ਧਮਕੀ ਦਿੱਤੀ, ਪਰਿਵਾਰ ਦੀ ਸੁਪਰਮਾਰਕੀਟ ’ਤੇ ਗੋਲੀਬਾਰੀ ਕੀਤੀ

ਬਿਊਨਸ ਆਇਰਸ, 3 ਮਾਰਚ ਅਰਜਨਟੀਨਾ ਦੇ ਫੁਟਬਾਲਰ ਲਿਓਨਲ ਮੈਸੀ ਦੇ ਪਰਿਵਾਰ ਨਾਲ ਸਬੰਧਤ ਸੁਪਰਮਾਰਕੀਟ ਵਿੱਚ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਅਤੇ ਇੱਕ ਟੈਕਸਟ ਸੁਨੇਹੇ ਵਿੱਚ ਉਸ ਨੂੰ ਧਮਕੀ ਦਿੱਤੀ। ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਸਪੱਸ਼ਟ ਨਹੀਂ ਹੋ...

ਸ੍ਰੀਲੰਕਾ: ਟੈਕਸਾਂ ’ਚ ਵਾਧੇ ਖ਼ਿਲਾਫ਼ ਟਰੇਡ ਯੂਨੀਅਨਾਂ ਵੱਲੋਂ ਹੜਤਾਲ

ਕੋਲੰਬੋ, 1 ਮਾਰਚ ਸ੍ਰੀਲੰਕਾ ਦੀਆਂ ਟਰੇਡ ਯੂਨੀਅਨਾਂ ਨੇ ਸਰਕਾਰ ਵੱਲੋਂ ਟੈਕਸਾਂ 'ਚ ਵੱਡੇ ਵਾਧੇ ਖ਼ਿਲਾਫ਼ ਦੇਸ਼ਵਿਆਪੀ ਸੰਕੇਤਕ ਹੜਤਾਲ ਕੀਤੀ ਜਿਸ ਕਾਰਨ ਸੰਕਟਗ੍ਰਸਤ ਦੇਸ਼ 'ਚ ਜਨਜੀਵਨ ਪ੍ਰਭਾਵਿਤ ਹੋਇਆ। ਇਸ ਨਾਲ ਹਵਾਈ ਅੱਡੇ, ਬੰਦਰਗਾਹਾਂ ਤੇ ਬੈਂਕਿੰਗ ਆਦਿ ਮੁੱਖ ਸੈਕਟਰਾਂ ਦੀਆਂ ਸੇਵਾਵਾਂ...

ਕੈਨੇਡਾ: ਬਰਫਬਾਰੀ ਕਾਰਨ ਹਵਾਈ ਤੇ ਸਮੁੰਦਰੀ ਸੇਵਾਵਾਂ ਰੱਦ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 1 ਮਾਰਚ ਕੈਨੇਡਾ ਦੇ ਪੱਛਮੀ ਤੱਟੀ ਖੇਤਰ ਵਿੱਚ ਕੱਲ੍ਹ ਤੋਂ ਹੋ ਰਹੀ ਭਾਰੀ ਬਰਫਬਾਰੀ ਨੇ ਆਮ ਜਨਜੀਵਨ ਦੇ ਨਾਲ-ਨਾਲ ਹਵਾਈ ਤੇ ਸਮੁੰਦਰੀ ਆਵਾਜਾਈ ਸੇਵਾਵਾਂ 'ਤੇ ਵੀ ਅਸਰ ਪਾਇਆ ਹੈ। ਵੈਨਕੂਵਰ ਹਵਾਈ ਅੱਡੇ ਤੋਂ ਅੱਜ ਅੱਧੇ ਤੋਂ...

ਤੋਸ਼ਾਖਾਨਾ ਕੇਸ: ਇਮਰਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ

ਇਸਲਾਮਾਬਾਦ: 'ਤੋਸ਼ਾਖਾਨਾ' ਕੇਸ ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੂੰ ਦੋ ਹੋਰ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੈ। ਸੁਣਵਾਈ ਦੌਰਾਨ ਅੱਜ...

ਜੀ-20 ਭ੍ਰਿਸ਼ਟਾਚਾਰ ਵਿਰੋਧੀ ਬੈਠਕ: ਭਾਰਤ ਦਾ ਭਗੌੜੇ ਅਪਰਾਧੀਆਂ ਦੀ ਹਵਾਲਗੀ ਲਈ ਬਹੁਧਿਰੀ ਕਾਰਵਾਈ ’ਤੇ ਜ਼ੋਰ

ਗੁਰੂਗ੍ਰਾਮ, 1 ਮਾਰਚ ਭਾਰਤ ਨੇ ਗੁਰੂਗ੍ਰਾਮ ਵਿੱਚ ਹੋਈ ਜੀ-20 ਦੇਸ਼ਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀ ਬੈਠਕ ਵਿੱਚ ਭਗੌੜੇ ਆਰਥਿਕ ਅਪਰਾਧੀਆਂ ਦੀ ਤੇਜ਼ੀ ਨਾਲ ਹਵਾਲਗੀ ਅਤੇ ਚੋਰੀ ਦੀ ਜਾਇਦਾਦ ਨੂੰ ਵਿਦੇਸ਼ਾਂ 'ਚ ਜ਼ਬਤ ਕਰਨ ਨੂੰ ਯਕੀਨੀ ਬਣਾਉਣ ਲਈ ਦੁਵੱਲੇ...

ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਭੜਕਿਆ ਚੀਨ

ਪੇਈਚਿੰਗ, 27 ਫਰਵਰੀ ਅਮਰੀਕਾ ਵੱਲੋਂ ਰੂਸ ਦੇ ਵੈਗਨਰ ਗਰੁੱਪ ਨਾਲ ਜੁੜੀਆਂ ਕੰਪਨੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਤੋਂ ਚੀਨ ਭੜਕ ਗਿਆ ਹੈ। ਇਸ ਨਾਲ ਕਈ ਚੀਨੀ ਕੰਪਨੀਆਂ 'ਤੇ ਵੀ ਪਾਬੰਦੀ ਲੱਗ ਗਈ ਹੈ। ਚੀਨ ਨੇ ਅਮਰੀਕਾ 'ਤੇ ਦੋਸ਼ ਲਾਇਆ ਕਿ ਉਹ...

ਕੋਵਿਡ-19 ਵਾਇਰਸ ਚੀਨ ਦੀ ਲੈਬ ’ਚੋਂ ਲੀਕ ਹੋਇਆ: ਰਿਪੋਰਟ

ਵਾਸ਼ਿੰਗਟਨ: ਅਮਰੀਕੀ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਕੋਵਿਡ-19 ਮਹਾਮਾਰੀ ਦਾ ਕਾਰਨ ਬਣਿਆ ਵਾਇਰਸ, ਜਿਸ ਨੇ ਆਲਮੀ ਪੱਧਰ 'ਤੇ 70 ਲੱਖ ਲੋਕਾਂ ਦੀ ਜਾਨ ਲੈ ਲਈ ਸੀ, ਚੀਨ ਦੀ ਇਕ ਲੈਬਾਰਟਰੀ 'ਚੋਂ ਲੀਕ ਹੋਇਆ ਸੀ। ਇਸ ਮੀਡੀਆ ਰਿਪੋਰਟ, ਜਿਸ...

ਭਾਰਤੀ ਆਈਟੀ ਪੇਸ਼ੇਵਰਾਂ ਲਈ ਵੀਜ਼ਾ ਪ੍ਰਕਿਰਿਆ ਸੌਖੀ ਕਰਨ ਦਾ ਚਾਹਵਾਨ ਜਰਮਨੀ: ਸ਼ੁਲਜ਼

ਬੰਗਲੂਰੂ/ਬਰਲਿਨ, 26 ਫਰਵਰੀ ਆਈਟੀ (ਸੂਚਨਾ ਤਕਨੀਕ) ਖੇਤਰ ਵਿਚ ਕੁਸ਼ਲ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਕੰਮਕਾਜੀ ਵੀਜ਼ਾ ਲੈਣ ਦੀ ਪ੍ਰਕਿਰਿਆ ਸੌਖੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -