12.4 C
Alba Iulia
Saturday, May 18, 2024

ਵਿਸ਼ਵ

ਕਰਾਚੀ ਯੂਨੀਵਰਸਿਟੀ ’ਤੇ ਹੋਏ ਆਤਮਘਾਤੀ ਹਮਲੇ ਦਾ ਸਾਜ਼ਿਸ਼ਘਾੜਾ ਗ੍ਰਿਫ਼ਤਾਰ

ਕਰਾਚੀ, 5 ਜੁਲਾਈ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਨੇ ਅੱਜ ਦਾਅਵਾ ਕੀਤਾ ਹੈ ਕਿ ਕਰਾਚੀ ਯੂਨੀਵਰਸਿਟੀ 'ਤੇ ਹੋਏ ਆਤਮਘਾਤੀ ਹਮਲੇ ਦੇ ਸਾਜ਼ਿਸ਼ਘਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਬੰਬ ਧਮਾਕੇ ਵਿੱਚ ਚੀਨ ਦੇ ਤਿੰਨ ਅਧਿਆਪਕਾਂ ਸਣੇ ਉਨ੍ਹਾਂ ਦੇ ਸਥਾਨਕ...

ਬ੍ਰਿਟੇਨ ਦੇ ਵਿੱਤ ਮੰਤਰੀ ਨੇ ਵੀ ਦਿੱਤਾ ਅਸਤੀਫਾ

ਲੰਡਨ, 5 ਜੁਲਾਈ ਬ੍ਰਿਟੇਨ ਦੇ ਸਿਹਤ ਮੰਤਰੀ ਵੱਲੋਂ ਦਿੱਤੇ ਗਏ ਅਸਤੀਫੇ ਮਗਰੋਂ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਾਕ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸੇ ਦੌਰਾਨ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਕਿਹਾ ਹੈ ਕਿ ਪ੍ਰਧਾਨ...

ਤਨਖਾਹ ਵਿੱਚ ਵਾਧੇ ਨੂੰ ਲੈ ਕੇ ਪੈਰਿਸ ਹਵਾਈ ਅੱਡੇ ਦੇ ਮੁਲਾਜ਼ਮਾਂ ਵੱਲੋਂ ਹੜਤਾਲ

ਪੈਰਿਸ, 1 ਜੁਲਾਈ ਪੈਰਿਸ ਦੇ ਚਾਰਲਸ ਡੀ ਗੌਲੇ ਹਵਾਈ ਅੱਡੇ 'ਤੇ ਅੱਜ ਉਡਾਣਾਂ 'ਚ ਅੜਿੱਕੇ ਪਏ ਕਿਉਂਕਿ ਹਵਾਈ ਅੱਡੇ ਦੇ ਮੁਲਾਜ਼ਮਾਂ ਨੇ ਤਨਖਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਕਰਦਿਆਂ ਪ੍ਰਦਰਸ਼ਨ ਕੀਤੇ। ਇਹ ਕਾਮੇ ਵਧ ਰਹੀ ਮਹਿੰਗਾਈ...

ਯੂਕੇ: ਜੌਹਨਸਨ ਸਰਕਾਰ ਇਕ ਹੋਰ ਸ਼ਰਾਬ ਕਾਂਡ ’ਚ ਫਸੀ

ਲੰਡਨ, 1 ਜੁਲਾਈ ਮੁੱਖ ਅੰਸ਼ ਕੰਜ਼ਰਵੇਟਿਵ ਪਾਰਟੀ ਦੇ ਉਪ ਮੁੱਖ ਵਿਪ੍ਹ ਵੱਲੋਂ ਅਸਤੀਫ਼ਾ ਕਲੱਬ 'ਚ ਜ਼ਿਆਦਾ ਸ਼ਰਾਬ ਪੀਣ 'ਤੇ ਮੰਗੀ ਮੁਆਫ਼ੀ ਬਰਤਾਨੀਆ ਦੀ ਸਰਕਾਰ ਸ਼ਰਾਬ ਪੀਣ ਦੀ ਇਕ ਘਟਨਾ ਦੇ ਸਿਲਸਿਲੇ ਵਿਚ ਆਪਣੇ ਉਪ ਮੁੱਖ ਵਿਪ੍ਹ ਦੇ ਅਸਤੀਫ਼ੇ ਮਗਰੋਂ ਇਕ ਹੋਰ...

ਰੂਸ ਅਤੇ ਚੀਨ ਵੱਲੋਂ ਨਾਟੋ ਦੇ ਬਿਆਨ ਦਾ ਤਿੱਖਾ ਵਿਰੋਧ

ਮੈਡਰਿਡ, 30 ਜੂਨ ਆਲਮੀ ਸਥਿਰਤਾ ਲਈ ਰੂਸ ਨੂੰ 'ਸਿੱਧਾ ਖਤਰਾ' ਤੇ ਚੀਨ ਨੂੰ 'ਗੰਭੀਰ ਚੁਣੌਤੀ' ਕਰਾਰ ਦੇਣ 'ਤੇ ਅੱਜ ਮਾਸਕੋ ਤੇ ਪੇਈਚਿੰਗ ਨੇ ਨਾਟੋ ਨੂੰ ਕਰਾਰੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਪੱਛਮੀ ਫੌਜੀ ਗੱਠਜੋੜ ਨੇ ਮੈਡਰਿਡ 'ਚ ਇੱਕ ਸਿਖਰ...

ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ: ਜਨਰਲ ਬਾਜਵਾ

ਇਸਲਾਮਾਬਾਦ, 29 ਜੂਨ ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬਰਤਾਨਵੀ ਸਿੱਖ ਫ਼ੌਜੀਆਂ ਦੇ ਵਫ਼ਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ 'ਅਟੁੱਟ ਵਚਨਬੱਧਤਾ' ਦਾ ਅਮਲੀ ਪ੍ਰਗਟਾਵਾ ਹੈ। ਬਰਤਾਨੀਆ...

ਰੂਸ-ਯੂਕਰੇਨ ਜੰਗ ’ਚ ਆਮ ਲੋਕਾਂ ਦੀ ਮੌਤ ਪ੍ਰੇਸ਼ਾਨ ਕਰਨ ਵਾਲੀ: ਭਾਰਤ

ਸੰਯੁਕਤ ਰਾਸ਼ਟਰ, 29 ਜੂਨ ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਦੌਰਾਨ ਆਮ ਲੋਕਾਂ ਦੀ ਮੌਤ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਸ਼ਹਿਰੀ ਇਲਾਕਿਆਂ 'ਚ ਅਹਿਮ ਨਾਗਰਿਕ ਟਿਕਾਣੇ ਆਸਾਨ ਨਿਸ਼ਾਨਾ ਬਣਦੇ ਜਾ ਰਹੇ ਹਨ। ਸੰਯੁਕਤ ਰਾਸ਼ਟਰ ਸਲਾਮਤੀ...

ਜਰਮਨੀ ਤੋਂ ਪਰਤਦਿਆਂ ਯੂਏਈ ਰੁਕੇ ਪ੍ਰਧਾਨ ਮੰਤਰੀ ਮੋਦੀ

ਆਬੂਧਾਬੀ, 28 ਜੂਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸੰਯੁਕਤ ਅਰਬ ਅਮੀਰਾਤ ਦੇ ਨਵਨਿਯੁਕਤ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹੀਆਨ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਦੇ ਆਗੂਆਂ ਨੇ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਨੂੰ...

ਜ਼ੁਬੈਰ ਦੀ ਗ੍ਰਿਫ਼ਤਾਰੀ ’ਤੇ ਯੂਐੱਨ ਨੇ ਕਿਹਾ,‘ਪੱਤਰਕਾਰ ਜੋ ਵੀ ਲਿਖਦੇ, ਟਵੀਟ ਕਰਦੇ ਜਾਂ ਕਹਿੰਦੇ ਹਨ, ਉਸ ਲਈ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ’

ਸੰਯੁਕਤ ਰਾਸ਼ਟਰ, 29 ਜੂਨ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਬੁਲਾਰੇ ਨੇ ਭਾਰਤ ਵਿੱਚ ਆਲਟ ਨਿਊਜ਼ ਦੇ ਸਹਿ-ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗ੍ਰਿਫ਼ਤਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪੱਤਰਕਾਰਾਂ ਨੂੰ 'ਜੋ ਵੀ ਕੁੱਝ ਲਿਖਦੇ ਹਨ, ਟਵੀਟ ਕਰਦੇ ਹਨ ਜਾਂ...

ਜਨਰਲ ਬਾਜਵਾ ਨਾਲ ਬਰਤਾਨੀਆ ਦੇ 12 ਸਿੱਖ ਫ਼ੌਜੀਆਂ ਦੇ ਵਫ਼ਦ ਵੱਲੋਂ ਮੁਲਾਕਾਤ

ਇਸਲਾਮਾਬਾਦ, 29 ਜੂਨ ਪਾਕਿਸਤਾਨ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬਰਤਾਨਵੀ ਸਿੱਖ ਫ਼ੌਜੀਆਂ ਦੇ ਵਫ਼ਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ 'ਅਟੁੱਟ ਵਚਨਬੱਧਤਾ' ਦਾ ਅਮਲੀ ਪ੍ਰਗਟਾਵਾ ਹੈ। ਬਰਤਾਨੀਆ ਦੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -