12.4 C
Alba Iulia
Monday, June 17, 2024

ਵਿਸ਼ਵ

ਉੱਤਰ ਕੋਰੀਆ ਵੱਲੋਂ ਸਭ ਤੋਂ ਵੱਡੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੀ ਪੁਸ਼ਟੀ

ਸਿਓਲ, 25 ਮਾਰਚ ਉੱਤਰ ਕੋਰੀਆ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਨੇਤਾ ਕਿਮ ਜੋਂਗ ਉਨ ਦੇ ਨਿਰਦੇਸ਼ਾਂ 'ਤੇ ਆਪਣੀ ਸਭ ਤੋਂ ਵੱਡੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੰਯੁਕਤ ਰਾਸ਼ਟਰ ਨਾਲ 'ਲੰਮੇ...

ਸੋਲੋਮਨ ਵਿੱਚ ਸੈਨਿਕ ਕਾਰਵਾਈਆਂ ਵਧਾ ਸਕਦੈ ਚੀਨ

ਵੈਲਿੰਗਟਨ (ਨਿਊਜ਼ੀਲੈਂਡ): ਇੱਕ ਲੀਕ ਹੋਏ ਦਸਤਾਵੇਜ਼ ਤੋਂ ਪਤਾ ਲੱਗਿਆ ਹੈ ਕਿ ਚੀਨ ਸੋਲੋਮਨ ਟਾਪੂ ਵਿੱਚ ਆਪਣੀਆਂ ਸੈਨਿਕ ਕਾਰਵਾਈਆਂ ਵਧਾ ਸਕਦਾ ਹੈ। ਇਹ ਕਾਰਵਾਈ ਗੁਆਂਢ ਵਿੱਚ ਸਥਿਤ ਅਸਟਰੇਲੀਆਂ ਅਤੇ ਹੋਰ ਦੇਸ਼ਾਂ ਨੂੰ ਚੌਕਸ ਕਰਨ ਵਾਲੀ ਹੈ। ਸੋਲੋਮਨ ਟਾਪੂ ਨੇ...

ਯੂਰਕੇਨ ਦੇ ਸ਼ਰਨਾਰਥੀਆਂ ਦੀ ਮਦਦ ਲਈ ਡਟੇ ਯੂਨਾਈਟਿਡ ਸਿੱਖਜ਼ ਦੇ ਵਾਲੰਟੀਅਰ

ਨਵੀਂ ਦਿੱਲੀ, 25 ਮਾਰਚ ਯੂਕਰੇਨ ਦੇ ਸ਼ਰਨਾਰਥੀਆਂ ਲਈ ਐਮਰਜੈਂਸੀ ਸੇਵਾਵਾਂ ਦੇ ਰਹੇ ਸੰਯੁਕਤ ਰਾਸ਼ਟਰ ਨਾਲ ਸਬੰਧਤ ਮਨੁੱਖੀ ਅਧਿਕਾਰਾਂ ਅਤੇ ਇਸ ਦੀ ਪੈਰਵੀ ਕਰਨ ਵਾਲੇ ਸੰਗਠਨ ਯੂਨਾਈਟਿਡ ਸਿੱਖਜ਼ ਦੇ ਵਾਲੰਟੀਅਰ ਪਿਛਲੇ ਤਿੰਨ ਹਫ਼ਤਿਆਂ ਤੋਂ ਰਾਹਤ ਕਾਰਜ ਅਤੇ ਮਨੁੱਖੀ ਮਦਦ ਲਈ...

ਇਮਰਾਨ ਖ਼ਿਲਾਫ਼ ਨਾ ਪੇਸ਼ ਹੋ ਸਕਿਆ ਬੇਭਰੋਸਗੀ ਮਤਾ, ਸੈਸ਼ਨ ਮੁਲਤਵੀ

ਇਸਲਾਮਾਬਾਦ, 25 ਮਾਰਚ ਪਾਕਿਸਤਾਨ ਦੀ ਕੌਮੀ ਅਸੈਂਬਲੀ ਦਾ ਅਹਿਮ ਸੈਸ਼ਨ ਅੱਜ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਬਿਨਾਂ ਮੁਲਤਵੀ ਹੋ ਗਿਆ। ਇਸ ਕਾਰਵਾਈ ਦਾ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਕੌਮੀ ਅਸੈਂਬਲੀ ਦੇ ਸਪੀਕਰ...

ਤਿੱਬਤੀਆਂ ਵੱਲੋਂ ਚੀਨੀ ਵਿਦੇਸ਼ ਮੰਤਰੀ ਦੇ ਭਾਰਤ ਦੌਰੇ ਦਾ ਵਿਰੋਧ

ਨਵੀਂ ਦਿੱਲੀ, 25 ਮਾਰਚ ਤਿੱਬਤੀ ਯੁਵਾ ਕਾਂਗਰਸ (ਟੀਵਾਈਸੀ) ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਯਾਤਰਾ ਖ਼ਿਲਾਫ਼ ਸ਼ੁੱਕਰਵਾਰ ਨੂੰ ਇਥੇ ਹੈਦਰਾਬਾਦ ਹਾਊਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਥੇ ਜਾਰੀ ਬਿਆਨ ਵਿੱਚ ਟੀਵਾਈਸੀ ਨੇ ਤਿੱਬਤ ਦੇ ਮੌਜੂਦਾ ਹਾਲਾਤਾਂ...

ਚੀਨ ਦੀ ਕਰੋਨਾ ਖ਼ਿਲਾਫ਼ ਜੰਗ ਜਾਰੀ

ਤਾਇਪੈ: ਚੀਨ ਲਗਾਤਾਰ ਕਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਅੱਜ ਇੱਥੇ ਚੀਨ ਵਿੱਚ ਬਣੇ ਹਾਲਾਤ ਨੂੰ 'ਗੰਭੀਰ ਅਤੇ ਗੁੰਝਲਦਾਰ' ਦੱਸਿਆ ਹੈ। ਕੌਮੀ ਸਿਹਤ ਅਧਿਕਾਰੀਆਂ ਅਨੁਸਾਰ ਦੇਸ਼ ਵਿੱਚ 1 ਮਾਰਚ...

‘ਪੋਲੈਂਡ ’ਤੇ ਹਮਲੇ ਦੀ ਤਿਆਰੀ ਕਰ ਰਿਹੈ ਰੂਸ’

ਵਾਰਸਾ, 25 ਮਾਰਚ ਵਾਰਸਾ ਵਿੱਚ ਕੀਵ ਦੇ ਰਾਜਦੂਤ ਆਂਦਰੀ ਡੇਸ਼ਚਿਤਸੀਆ ਨੇ ਕਿਹਾ ਕਿ ਰੂਸ ਨੇੜ ਭਵਿੱਖ ਵਿੱਚ ਪੋਲੈਂਡ ਜਾਂ ਯੂਰਪੀ ਯੂਨੀਅਨ (ਈਯੂ) ਦੇ ਕਿਸੇ ਮੁਲਕ 'ਤੇ ਹਮਲਾ ਕਰ ਸਕਦਾ ਹੈ। ਯੂਰਪੀ ਪ੍ਰਾਵਦਾ ਨੇ ਕੀਵ ਦੇ ਰਾਜਦੂਤ ਦੇ ਹਵਾਲੇ ਨਾਲ ਕਿਹਾ,...

ਯੂਨਾਨੀ ਟਾਪੂ ਨੇੜੇ ਕਿਸ਼ਤੀ ਵਿਚ ਅੱਗ ਲੱਗੀ

ਏਥਨਜ਼, 18 ਫਰਵਰੀ ਯੂਨਾਨੀ ਟਾਪੂ ਕੋਰਫੂ ਨੇੜੇ ਸਮੁੰਦਰ ਵਿਚ ਬੀਤੇ ਦਿਨ ਇਟਲੀ ਆਧਾਰਤ ਇਕ ਕਿਸ਼ਤੀ 'ਚ ਅੱਗ ਲੱਗ ਗਈ। ਬਚਾਅ ਦਲ ਦੇ ਮੈਂਬਰਾਂ ਨੇ ਸਾਰੀ ਰਾਤ ਚਲਾਈ ਗਈ ਬਚਾਅ ਮੁਹਿੰਮ ਵਿੱਚ 280 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ। ਇਹ...

ਪੂਰਬੀ ਯੂਕਰੇਨ ਵਿਚ ਗੋਲਾਬਾਰੀ, ਸੇਵਾਵਾਂ ਠੱਪ ਤੇ ਡਰ ਦਾ ਮਾਹੌਲ

ਕੀਵ (ਯੂਕਰੇਨ), 18 ਫਰਵਰੀ ਪੂਰਬੀ ਯੂਕਰੇਨ ਵਿਚ ਮੂਹਰਲੇ ਖੇਤਰਾਂ 'ਚ ਸੈਂਕੜੇ ਦੀ ਗਿਣਤੀ ਵਿਚ ਬੰਬ ਡਿੱਗੇ, ਜਿਸ ਕਾਰਨ ਜ਼ਰੂਰੀ ਸੇਵਾਵਾਂ ਠੱਪ ਹੋ ਗਈਆਂ। ਇਸ ਦੌਰਾਨ ਜੰਗਬੰਦੀ ਦੀ ਨਿਗਰਾਨੀ ਕਰ ਰਹੇ ਡਰੋਨ ਆਪਣੀਆਂ ਦਿਸ਼ਾਵਾਂ ਤੋਂ ਭਟਕ ਗਏ ਕਿਉਂਕਿ ਜੀਪੀਐੱਸ ਸਿਗਨਲ...

ਅਮਰੀਕਾ: ਟਰੰਪ ਦਾ ਕਮਾਲ, ਕੁਰਸੀ ਛੱਡਣ ਬਾਅਦ ਸਰਕਾਰੀ ਖ਼ੁਫ਼ੀਆ ਦਸਤਾਵੇਜ਼ ਘਰ ਲੈ ਗਿਆ ਨਾਲ, 15 ਬਕਸੇ ਬਰਾਮਦ

ਵਾਸ਼ਿੰਗਟਨ, 19 ਫਰਵਰੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਵਾਸ 'ਤੇ ਰੱਖੇ ਗਏ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਦੇ 15 ਬਕਸਿਆਂ 'ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਖ਼ੁਫ਼ੀਆ ਜਾਣਕਾਰੀ ਸੀ। ਦੇਸ਼ ਦੇ ਰਾਸ਼ਟਰੀ ਪੁਰਾਲੇਖ ਅਤੇ ਦਸਤਾਵੇਜ਼ ਪ੍ਰਸ਼ਾਸਨ ਨੇ ਇਹ ਜਾਣਕਾਰੀ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -