12.4 C
Alba Iulia
Thursday, June 20, 2024

ਮਨੋਰੰਜਨ

ਚਲਾਕ ਕਬੂਤਰ

ਜੋਗਿੰਦਰ ਕੌਰ ਅਗਨੀਹੋਤਰੀ ਸਾਵਣ ਦਾ ਮਹੀਨਾ ਸੀ। ਅਸਮਾਨ ਵਿੱਚ ਬੱਦਲ ਛਾਏ ਹੋਏ ਸਨ। ਠੰਢੀ ਹਵਾ ਚੱਲ ਰਹੀ ਸੀ। ਪੰਛੀ ਬਹੁਤ ਖ਼ੁਸ਼ ਸਨ। ਉਹ ਆਪਣਾ ਪੇਟ ਭਰਨ ਲਈ ਖੇਤਾਂ ਵਿੱਚੋਂ ਆਪਣਾ ਭੋਜਨ ਲੱਭ ਕੇ ਖਾ ਰਹੇ ਸਨ। ਕਿਧਰੇ ਘੁੱਗੀਆਂ, ਗੁਟਾਰਾਂ,...

ਮਨ ਕੇ ਜੀਤੇ ਜੀਤ…

ਰਵਿੰਦਰ ਭਾਰਦਵਾਜ ਕਹਿੰਦੇ ਨੇ ਕਿ ਮੈਦਾਨ ਵਿੱਚ ਹਾਰਿਆ ਹੋਇਆ ਵਿਅਕਤੀ ਦੁਬਾਰਾ ਜਿੱਤ ਸਕਦਾ ਹੈ, ਪਰ ਜੇਕਰ ਮਨ ਤੋਂ ਹਾਰ ਗਿਆ ਤਾਂ ਉਹ ਦੁਬਾਰਾ ਕਦੇ ਵੀ ਜਿੱਤ ਨਹੀਂ ਸਕਦਾ। ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾਂ ਮਨ ਤੋਂ ਜਿੱਤਣ ਲਈ...

ਸਾਡੀਆਂ ਬੇਰੀਆਂ ਦੇ ਮਿੱਠੇ ਬੇਰ…

ਜੱਗਾ ਸਿੰਘ ਆਦਮਕੇ ਰੁੱਖਾਂ ਦਾ ਮਨੁੱਖੀ ਜੀਵਨ ਵਿੱਚ ਬਹੁਤ ਸਾਰੇ ਪੱਖਾਂ ਤੋਂ ਖਾਸ ਮਹੱਤਵ ਹੈ। ਪੰਜਾਬ ਵਿੱਚ ਮਿਲਦੇ ਰੁੱਖਾਂ ਵਿੱਚੋਂ ਇੱਕ ਰੁੱਖ ਹੈ ਬੇਰੀ। ਬੇਰੀ ਜਿੱਥੇ ਸੁਆਦੀ ਫ਼ਲ ਬੇਰ ਖਾਣ ਲਈ ਪ੍ਰਦਾਨ ਕਰਦੀ ਹੈ, ਉੱਥੇ ਉਸ ਦੀ ਲੱਕੜ, ਪੱਤੇ...

ਮਾਣੋ ਜ਼ਿੰਦਗੀ ਦੇ ਰੰਗ

ਸੰਜੀਵ ਸਿੰਘ ਸੈਣੀ ਜ਼ਿੰਦਗੀ ਬਹੁਤ ਖੂਬਸੂਰਤ ਹੈ। ਸਾਨੂੰ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਸਾਨੂੰ ਜ਼ਿੰਦਗੀ ਜਿਉਣ ਲਈ ਮਿਲੀ ਹੈ। ਜ਼ਿੰਦਗੀ ਨੂੰ ਕਦੇ ਵੀ ਬੋਝ ਨਾ ਸਮਝੋ। ਹਰ ਪਲ ਖੁਸ਼ ਰਹਿ ਕੇ ਕੱਟੋ। ਭਾਵ ਜੇ ਮਾੜਾ...

ਛੋਟਾ ਪਰਦਾ

ਧਰਮਪਾਲ ਮੀਕੇ ਲਈ ਕੰਨਿਆ ਦੀ ਤਲਾਸ਼ ਹਰ ਲੜਕੀ ਸੁਪਰਸਟਾਰ ਯੋਗ ਕੁਆਰੇ ਵਿਅਕਤੀ ਨੂੰ ਪਸੰਦ ਕਰਦੀ ਹੈ, ਖਾਸ ਕਰਕੇ ਉਦੋਂ ਜਦੋਂ ਉਹ ਭਾਰਤ ਦਾ ਪਸੰਦੀਦਾ ਗਾਇਕ ਮੀਕਾ ਸਿੰਘ ਹੋਵੇ। ਦਰਅਸਲ, ਮੀਕਾ ਸਿੰਘ ਆਪਣੇ ਜੀਵਨ ਸਾਥੀ ਦੀ ਤਲਾਸ਼ ਵਿੱਚ ਹੈ। ਮੀਕਾ ਸਟਾਰ...

ਮਿੱਠੀ ਬੋਲਬਾਣੀ

ਡਾ. ਰਣਜੀਤ ਸਿੰਘ ਸੰਸਾਰ ਵਿੱਚ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ। ਬਾਣੀ ਰਾਹੀਂ ਉਹ ਆਪਣੇ ਵਿਚਾਰ ਵਿਸਥਾਰ ਸਹਿਤ ਆਪਣੇ ਸਾਥੀਆਂ ਨਾਲ ਸਾਂਝੇ ਕਰ ਸਕਦਾ ਹੈ। ਬਾਣੀ ਰਾਹੀਂ ਉਹ ਆਪਣੀਆਂ ਭਾਵਨਾਵਾਂ ਦਾ...

ਸਫਲਤਾ ਤੋਂ ਮਹਿਰੂਮ ਰਿਹਾ ਸੋਮ ਦੱਤ

ਮਨਦੀਪ ਸਿੰਘ ਸਿੱਧੂ ਸੋਮ ਦੱਤ ਦੀ ਪੈਦਾਇਸ਼ 1930 ਨੂੰ ਪਿੰਡ ਨੱਕਾ ਖੁਰਦ, ਜ਼ਿਲ੍ਹਾ ਜਿਹਲਮ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਦੀਵਾਨ ਰਘੂਨਾਥ ਦੱਤ ਅਤੇ ਮਾਤਾ ਦਾ ਨਾਮ ਕੁਲਵੰਤ ਦੇਵੀ ਦੱਤ ਸੀ। ਇਨ੍ਹਾਂ ਦਾ ਵੱਡਾ...

ਸ਼ਰਮੀਲਾ ਪੰਛੀ ਪੱਖੀਪੂੰਝਾ ਚਹਾ

ਗੁਰਮੀਤ ਸਿੰਘ* ਪੱਖੀਪੂੰਝਾ ਚਹਾ ਆਮ ਦਿਖਣ ਵਾਲੇ ਵੱਖ ਵੱਖ ਕਿਸਮਾਂ ਦੇ ਚਾਹਿਆਂ ਵਿੱਚੋਂ ਸਭ ਤੋਂ ਵੱਧ ਵੇਖਣ ਵਿੱਚ ਆਉਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ 'ਕਾਮਨ ਸਨਾਈਪ' (Common snipe) ਅਤੇ ਹਿੰਦੀ ਵਿੱਚ 'ਸਮਾਨਿਆ ਚਹਾ' ਕਿਹਾ ਜਾਂਦਾ ਹੈ। ਇਹ...

ਸਭ ਤੋਂ ਖ਼ੂਬਸੂਰਤ ਗੁਲਾਬ

ਹਾਂਸ ਕ੍ਰਿਸਚੀਅਨ ਐਂਡਰਸਨ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਮਹਾਰਾਣੀ ਸੀ, ਜਿਸ ਦੇ ਬਾਗ਼ ਵਿੱਚ ਦੁਨੀਆ ਦੇ ਹਰ ਕੋਨੇ ਦੇ, ਹਰ ਮੌਸਮ ਵਿੱਚ ਸਭ ਤੋਂ ਖ਼ੂਬਸੂਰਤ ਫੁੱਲ ਖਿੜੇ ਰਹਿੰਦੇ ਸਨ। ਮਹਾਰਾਣੀ ਨੂੰ ਖ਼ਾਸ ਕਰ ਕੇ ਗੁਲਾਬ ਦੇ ਫੁੱਲਾਂ...

ਮਾਵਾਂ ਤੇ ਧੀਆਂ ਰਲ ਬੈਠੀਆਂ ਨੀਂ…

ਅਮਨ ਕੁਦਰਤ ਮਾਵਾਂ ਦਾ ਧੀਆਂ ਦੀ ਜ਼ਿੰਦਗੀ ਵਿੱਚ ਹਮੇਸ਼ਾਂ ਅਹਿਮ ਰੋਲ ਰਿਹਾ ਹੈ। ਉਂਜ ਤਾਂ ਧੀਆਂ ਨੂੰ ਜ਼ਿਆਦਾ ਪਿਤਾ ਦੇ ਕਰੀਬ ਮੰਨਿਆ ਜਾਂਦਾ ਹੈ। ਬੇਸ਼ੱਕ ਉਹ ਹੁੰਦੀਆਂ ਵੀ ਹਨ, ਪਰ ਮਾਂ ਨਾਲ ਵੀ ਉਨ੍ਹਾਂ ਦਾ ਰਿਸ਼ਤਾ ਕੋਈ ਘੱਟ ਅਹਿਮੀਅਤ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -