12.4 C
Alba Iulia
Saturday, July 27, 2024

ਖੇਡ

ਅਹਿਮਦਾਬਾਦ ਟੈਸਟ: ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਪਹਿਲੀ ਪਾਰੀ ’ਚ ਬਣਾਈਆਂ 480 ਦੌੜਾਂ

ਅਹਿਮਦਾਬਾਦ, 10 ਮਾਰਚ ਆਸਟਰੇਲੀਆ ਨੇ ਭਾਰਤ ਦੇ ਖ਼ਿਲਾਫ਼ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 480 ਦੌੜਾਂ ਬਣਾਈਆਂ। ਆਸਟਰੇਲੀਆ ਲਈ ਉਸਮਾਨ ਖਵਾਜਾ ਨੇ 180 ਅਤੇ ਕੈਮਰੂਨ ਗ੍ਰੀਨ ਨੇ 114 ਦੌੜਾਂ ਬਣਾਈਆਂ। ਭਾਰਤ ਲਈ ਰਵੀਚੰਦਰਨ ਅਸ਼ਵਿਨ...

ਅਹਿਮਦਾਬਾਦ ’ਚ ਚੌਥਾ ਟੈਸਟ: ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਪਹਿਲੇ ਦਿਨ 4 ਵਿਕਟਾਂ ’ਤੇ 255 ਦੌੜਾਂ ਬਣਾਈਆਂ

ਅਹਿਮਦਾਬਾਦ, 9 ਮਾਰਚ ਆਸਟਰੇਲੀਆ ਨੇ ਇੱਥੇ ਭਾਰਤ ਖ਼ਿਲਾਫ਼ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ 'ਤੇ 255 ਦੌੜਾਂ ਬਣਾਈਆਂ। ਆਸਟਰੇਲੀਆ ਲਈ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੇ ਨਾਬਾਦ 104 ਦੌੜਾਂ ਬਣਾਈਆਂ, ਜਦਕਿ ਕੈਮਰਨ...

ਅਹਿਮਦਾਬਾਦ: ਭਾਰਤ ਤੇ ਆਸਟਰੇਲੀਆ ਵਿਚਾਲੇ ਕ੍ਰਿਕਟ ਟੈਸਟ ਮੈਚ ਤੋਂ ਪਹਿਲਾਂ ਮੋਦੀ ਤੇ ਅਲਬਨੀਜ਼ ਨੇ ਸਟੇਡੀਅਮ ਦੀ ਗੇੜੀ ਮਾਰੀ

ਅਹਿਮਦਾਬਾਦ, 9 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਐਂਥਨੀ ਅਲਬਨੀਜ਼ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਸਵੇਰੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਪਹੁੰਚੇ ਅਤੇ ਦੋਵਾਂ...

ਖੇਲੋ ਇੰਡੀਆ: ਆਰਤੀ, ਹਿਮਾਂਸ਼ੀ ਤੇ ਮੁਕੁਲ ਨੇ ਸੋਨ ਤਗ਼ਮੇ ਜਿੱਤੇ

ਪੱਤਰ ਪ੍ਰੇਰਕ ਪਟਿਆਲਾ, 6 ਮਾਰਚ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਾਂਝੇ ਉੱਦਮ ਨਾਲ ਇੱਥੇ ਐੱਨਆਈਐੱਸ ਵਿੱਚ ਸਾਈਕਲਿੰਗ ਵੈਲੋਡਰੰਮ ਵਿੱਚ ਦੋ ਰੋਜ਼ਾ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ 1 ਸਮਾਪਤ ਹੋ ਗਈ। ਲੀਗ...

ਟੈਨਿਸ: ਬਿਲੀ ਜੀਨ ਕਿੰਗ ਕੱਪ ਲਈ ਭਾਰਤੀ ਟੀਮ ਦੀ ਚੋਣ

ਨਵੀਂ ਦਿੱਲੀ: ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੈਨਿਸ ਖਿਡਾਰਨ ਵੈਦੇਹੀ ਚੌਧਰੀ ਨੂੰ ਆਗਾਮੀ ਏਸ਼ੀਆ ਓਸ਼ਿਆਨਾ ਗਰੁੱਪ ਇੱਕ ਮੁਕਾਬਲੇ ਲਈ ਭਾਰਤ ਦੀ ਬਿਲੀ ਜੀਨ ਕਿੰਗ ਕੱਪ ਟੈਨਿਸ ਟੀਮ ਲਈ ਚੁਣਿਆ ਗਿਆ ਹੈ ਜਦਿਕ ਤਜਰਬੇਕਾਰ ਅੰਕਿਤਾ ਰੈਨਾ ਅਤੇ ਕਰਮਨ ਕੌਰ...

ਜਰਮਨ ਓਪਨ: ਲਕਸ਼ੈ ਸੇਨ ਕਰੇਗਾ ਭਾਰਤੀ ਚੁਣੌਤੀ ਦੀ ਅਗਵਾਈ

ਮੁਲਹੇਮ: ਵਿਸ਼ਵ ਦੇ ਸਾਬਕਾ ਨੰਬਰ ਇੱਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਨੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਜਰਮਨ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ 'ਚੋਂ ਆਪਣਾ ਨਾਮ ਵਾਪਸ ਲੈ ਲਿਆ ਹੈ, ਜਿਸ ਮਗਰੋਂ ਪਿਛਲੇ ਸਾਲ ਦਾ ਉਪ ਜੇਤੂ ਲਕਸ਼ੈ ਸੇਨ...

ਕਬੱਡੀ ਕੱਪ ਵਿੱਚ ਜਲੰਧਰ ਜੇਤੂ ਤੇ ਸੈਂਟਰ ਵੈਲੀ ਕਲੱਬ ਉਪ ਜੇਤੂ

ਸੁਰਜੀਤ ਮਜਾਰੀ ਬੰਗਾ, 6 ਮਾਰਚ ਦੋਆਬੇ ਦੀਆਂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਕਬੱਡੀ ਕੱਪ ਦੇ ਫਸਵੇਂ ਤੇ ਖਿੱਚ ਭਰਪੂਰ ਫਾਈਨਲ ਨਾਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਬੱਡੀ ਅਕੈਡਮੀਆਂ ਦੇ ਫ਼ਾਈਨਲ ਵਿੱਚ ਡੀਏਵੀ ਅਕੈਡਮੀ ਜਲੰਧਰ ਨੇ...

ਮੱਧ ਪ੍ਰਦੇਸ਼ ਨੂੰ 238 ਦੌੜਾਂ ਨਾਲ ਹਰਾ ਕੇ ਰੈਸਟ ਆਫ ਇੰਡੀਆ ਨੇ ਇਰਾਨੀ ਕੱਪ ਜਿੱਤਿਆ

ਗਵਾਲੀਅਰ: ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਰੈਸਟ ਆਫ ਇੰਡੀਆ ਨੇ ਅੱਜ ਮੱਧ ਪ੍ਰਦੇਸ਼ ਨੂੰ 238 ਦੌੜਾਂ ਨਾਲ ਹਰਾ ਕੇ ਇਰਾਨੀ ਕੱਪ 'ਤੇ ਆਪਣਾ ਕਬਜ਼ਾ ਬਰਕਰਾਰ ਰੱਖਿਆ। ਮੱਧ ਪ੍ਰਦੇਸ਼ ਦੀ ਟੀਮ ਜਿੱਤ ਲਈ ਮਿਲੇ 437 ਦੌੜਾਂ ਦੇ ਟੀਚੇ...

ਡਬਲਿਊਪੀਐੱਲ: ਦਿੱਲੀ ਨੇ ਬੰਗਲੂਰੂ ਨੂੰ 60 ਦੌੜਾਂ ਨਾਲ ਹਰਾਇਆ

ਮੁੰਬਈ: ਸ਼ੈਫਾਲੀ ਵਰਮਾ (84) ਤੇ ਕਪਤਾਨ ਮੈਗ ਲੈਨਿੰਗ (72) ਦੇ ਨੀਮ ਸੈਂਕੜਿਆਂ ਅਤੇ ਅਮਰੀਕਾ ਦੀ ਤਾਰਾ ਨੌਰਿਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਜ਼ (ਡੀਸੀ) ਨੇ ਅੱਜ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਦੇ ਦੂਜੇ ਮੈਚ ਵਿੱਚ ਰੌਇਲ ਚੈਲੰਜਰਜ਼...

ਭਾਰਤ ਨੂੰ ਹਰਾ ਕੇ ਆਸਟਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ

ਇੰਦੌਰ: ਇੱਥੇ ਤੀਜੇ ਟੈਸਟ ਵਿੱਚ ਆਸਟਰੇਲੀਆ ਨੇ ਭਾਰਤ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਆਸਟਰੇਲੀਆ ਨੇ ਜਿੱਤ ਲਈ ਮਿਲੇ 76 ਦੌੜਾਂ ਦੇ ਟੀਚੇ ਨੂੰ ਇੱਕ ਵਿਕਟ ਗਵਾ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -