12.4 C
Alba Iulia
Wednesday, July 31, 2024

ਖੇਡ

ਉਜੈਨ: ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੀ ਪਤਨੀ ਨਾਲ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨ ਕੀਤੇ

ਉਜੈਨ (ਮੱਧ ਪ੍ਰਦੇਸ਼), 4 ਮਾਰਚ ਆਸਟਰੇਲੀਆ ਵਿਰੁੱਧ ਚੌਥੇ ਟੈਸਟ ਮੈਚ ਤੋਂ ਪਹਿਲਾਂ ਕ੍ਰਿਕਟਰ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਅੱਜ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿੱਚ ਸਥਿਤ ਪ੍ਰਸਿੱਧ ਬਾਬਾ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨ ਕੀਤੇ। ਇਸ ਮੌਕੇ...

ਗੁਰੂ ਨਾਨਕ ਦੇਵ ਕਾਲਜ ਵਿੱਚ ਖੇਡਾਂ

ਖੇਤਰੀ ਪ੍ਰਤੀਨਿਧਲੁਧਿਆਣਾ, 2 ਮਾਰਚ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੀਆਂ ਅੱਜ ਹੋਈਆਂ 62ਵੀਆਂ ਖੇਡਾਂ ਦੇ 1500 ਮੀਟਰ ਦੌੜ ਮੁਕਾਬਲੇ 'ਚ ਲੜਕੀਆਂ ਵਿੱਚੋਂ ਅਨੁੂ ਗਰੇਵਾਲ ਅਤੇ ਲੜਕਿਆਂ ਵਿੱਚੋਂ ਸੋਮਰਾਜ ਜੇਤੂ ਰਹੇ। ਖੇਡਾਂ ਦੇ ਅੱਜ ਪਹਿਲੇ ਦਿਨ ਜੈਨਕੋ ਐਲੂਮਨੀ ਐਸੋਸੀਏਸ਼ਨ ਦੇ...

ਇੰਦੌਰ: ਆਸਟਰੇਲੀਆ ਨੇ ਤੀਜੇ ਟੈਸਟ ’ਚ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ

ਇੰਦੌਰ, 3 ਮਾਰਚ ਆਸਟਰੇਲੀਆ ਨੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਮੈਚ ਵਿਚ ਅੱਜ ਇਥੇ ਭਾਰਤ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਜਿੱਤ ਲਈ 76 ਦੌੜਾਂ ਦਾ ਟੀਚਾ 18.5 ਓਵਰਾਂ ਵਿੱਚ ਇੱਕ ਵਿਕਟ ਗੁਆ ਕੇ ਹਾਸਲ ਕਰ ਲਿਆ।...

ਓਪਨ ਕਬੱਡੀ: ਰੱਤਾਥੇਹ ਨੂੰ ਹਰਾ ਕੇ ਧੂਹੜ ਦੀ ਟੀਮ ਜੇਤੂ

ਪੱਤਰ ਪ੍ਰੇਰਕਦਿੜ੍ਹਬਾ ਮੰਡੀ/ਲਹਿਰਾਗਾਗਾ 1 ਮਾਰਚ ਸ਼ਹੀਦ ਸੂਬੇਦਾਰ ਗੁਰਦਿਆਲ ਸਿੰਘ ਸਪੋਰਟਸ ਕਲੱਬ ਵੱਲੋਂ ਸਮੂਹ ਗੰਢੂਆਂ ਪਿੰਡ ਅਤੇ ਐਨਆਰਆਈ ਦੇ ਸਹਿਯੋਗ ਨਾਲ ਕਲੱਬ ਦੇ ਸਰਪ੍ਰਸਤ ਰਮੇਸ਼ ਬਾਵਾ, ਨੰਬਰਦਾਰ ਜੈਲੀ ਤੇ ਪ੍ਰਧਾਨ ਪ੍ਰਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਰਵਾਇਆ ਗਿਆ ਦੋ ਰੋਜ਼ਾ...

ਤੀਜਾ ਟੈਸਟ: ਭਾਰਤ 109 ਦੌੜਾਂ ’ਤੇ ਆਊਟ

ਇੰਦੌਰ: ਭਾਰਤੀ ਟੀਮ ਅੱਜ ਇੱਥੇ ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਾਰ ਟਰਾਫੀ ਦੇ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ ਸਿਰਫ 109 ਦੌੜਾਂ 'ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱੱਧ 22 ਦੌੜਾਂ ਜਦਕਿ...

ਅਥਲੈਟਿਕ ਮੀਟ: ਕੰਨੂ ਪਿ੍ਰਆ ਨੇ ਸਰਵੋਤਮ ਖਿਡਾਰਨ ਦਾ ਖਿਤਾਬ ਜਿੱਤਿਆ

ਪੱਤਰ ਪ੍ਰੇਰਕਲਹਿਰਾਗਾਗਾ, 1 ਮਾਰਚ ਇੱਥੋਂ ਨੇੜਲੇ ਗੁਰੂ ਤੇਗ ਬਹਾਦਰ ਕਾਲਜ ਫਾਰ ਵੀਮੈਨ ਲਹਿਲ ਖੁਰਦ ਦੀ ਚੌਦਵੀਂ ਸਾਲਾਨਾ ਅਥਲੈਟਿਕ ਮੀਟ ਪ੍ਰਿੰਸੀਪਲ ਰੀਤੂ ਗੋਇਲ ਦੀ ਅਗਵਈ ਵਿੱਚ ਕਰਵਾਈ ਗਈ। ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਮਨਪ੍ਰੀਤ ਕੌਰ ਮੁੱਖ ਮਹਿਮਾਨ...

ਅਸ਼ਵਿਨ ਵਿਸ਼ਵ ਦਾ ਅੱਵਲ ਨੰਬਰ ਟੈਸਟ ਗੇਂਦਬਾਜ਼ ਬਣਿਆ

ਦੁਬਈ: ਭਾਰਤੀ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ(36) ਵਿਸ਼ਵ ਦਾ ਨੰਬਰ ਇਕ ਟੈਸਟ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ ਆਈਸੀਸੀ ਵੱਲੋਂ ਪੁਰਸ਼ਾਂ ਦੇ ਵਰਗ ਵਿੱਚ ਟੈਸਟ ਗੇਂਦਬਾਜ਼ੀ ਲਈ ਜਾਰੀ ਦਰਜਾਬੰਦੀ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਛਾੜ ਕੇ...

ਫੀਫਾ ਐਵਾਰਡਜ਼: ਮੈਸੀ ਤੇ ਪੁਟੇਲਸ ਸਰਵੋਤਮ ਖਿਡਾਰੀ ਬਣੇ

ਪੈਰਿਸ, 28 ਫਰਵਰੀ ਵਿਸ਼ਵ ਕੱਪ ਜੇਤੂ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਕਿਲੀਅਨ ਮਬਾਪੇ ਅਤੇ ਕਰੀਮ ਬੈਂਜ਼ੈਮਾ ਨੂੰ ਪਛਾੜ ਕੇ ਫੀਫਾ ਸਰਵੋਤਮ ਪੁਰਸ਼ ਖਿਡਾਰੀ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਮਹਿਲਾ ਵਰਗ ਵਿੱਚ ਸਪੇਨ ਦੀ ਐਲੈਕਸੀਆ ਪੁਟੇਲਸ ਨੇ...

ਇੰਦੌਰ ’ਚ ਤੀਜਾ ਟੈਸਟ: ਭਾਰਤ ਦੀਆਂ ਪਹਿਲੀ ਪਾਰੀ ’ਚ 109 ਦੌੜਾਂ ਦੇ ਜੁਆਬ ’ਚ ਆਸਟਰੇਲੀਆ 4/156

ਇੰਦੌਰ, 1 ਮਾਰਚ ਆਸਟਰੇਲੀਆ ਨੇ ਤੀਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ ਭਾਰਤ ਦੀਆਂ 109 ਦੌੜਾਂ ਦੇ ਜਵਾਬ ਵਿੱਚ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ 'ਤੇ 156 ਦੌੜਾਂ ਬਣਾ ਕੇ 47 ਦੌੜਾਂ ਦੀ ਲੀਡ ਲੈ ਲਈ ਹੈ। ਆਸਟਰੇਲੀਆ...

ਫੁਟਬਾਲ ਟੂਰਨਾਮੈਂਟ: ਲੁਟੇਰਾ ਕਲਾਂ ਦੀ ਟੀਮ ਵੱਲੋਂ ਟਰਾਫੀ ’ਤੇ ਕਬਜ਼ਾ

ਪੱਤਰ ਪ੍ਰੇਰਕ ਆਦਮਪੁਰ ਦੋਆਬਾ(ਜਲੰਧਰ), 27 ਫਰਵਰੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕੋਟਲੀ ਜਮੀਤ ਸਿੰਘ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 8 ਰੋਜ਼ਾ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਬਹੁਤ ਹੀ ਧੂਮਧਾਮ ਨਾਲ ਸਮਾਪਤ ਹੋ ਗਿਆ। ਟੂਰਨਾਮੈਂਟ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -