12.4 C
Alba Iulia
Friday, April 26, 2024

ਖੇਡ

ਕਬੱਡੀ ਕੱਪ ਦਾ ਢਾਈ ਲੱਖ ਦਾ ਇਨਾਮ ਸ਼ਾਹਕੋਟ ਲਾਇਨਜ਼ ਨੇ ਜਿੱਤਿਆ

ਨਿੱਜੀ ਪੱਤਰ ਪ੍ਰੇਰਕ ਗੁਰਾਇਆ, 21 ਫਰਵਰੀ ਵਾਈਐੱਫਸੀ ਰੁੜਕਾ ਕਲਾ ਵੱਲੋਂ ਕਰਵਾਈ ਐਜੂਕੇਸ਼ਨਲ ਫੁਟਬਾਲ ਲੀਗ ਸਮਾਪਤ ਹੋਈ। ਕਲੱਬ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਖੇਡ ਲੀਗ ਦਾ ਸਮਾਪਤੀ ਸਮਾਰੋਹ ਵਾਈਐੱਫਸੀ ਰੁੜਕਾ ਕਲਾਂ ਸਟੇਡੀਅਮ ਵਿਚ ਕੀਤਾ ਗਿਆ। ਇਸ ਮਹਾਂ ਕੁੰਭ 'ਚ...

ਫੁਟਬਾਲ: ਮੁਹਾਲੀ, ਚੰਡੀਗੜ੍ਹ, ਕੇਰਲਾ ਤੇ ਊਨਾ ਦੀਆਂ ਟੀਮਾਂ ਫਾਈਨਲ ’ਚ

ਪੱਤਰ ਪ੍ਰੇਰਕ ਗੜ੍ਹਸ਼ੰਕਰ, 21 ਫਰਵਰੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨਾਂ ਵਿੱਚ ਕਰਵਾਏ ਜਾ ਰਹੇ 60ਵੇਂ ਆਲ ਇੰਡੀਆ ਪ੍ਰਿੰ. ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਅੱਜ ਸੱਤਵੇਂ ਦਿਨ ਮੁਹਾਲੀ, ਚੰਡੀਗੜ੍ਹ, ਕੇਰਲਾ ਤੇ ਊਨਾ ਦੀਆਂ ਟੀਮਾਂ ਫਾਈਨਲ ਵਿੱਚ...

ਸਾਬਕਾ ਪ੍ਰਿੰਸੀਪਲ ਮੱਘਰ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ

ਪੱਤਰ ਪ੍ਰੇਰਕ ਮਾਨਸਾ, 20 ਫਰਵਰੀ ਚੌਥੀ ਨੈਸ਼ਨਲ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2023, ਜੋ ਦਰੋਣਾਚਾਰੀਆ ਸਟੇਡੀਅਮ ਕੁਰੂਕਸ਼ੇਤਰ (ਹਰਿਆਣਾ) ਵਿੱਚ ਹੋਈ, ਵਿੱਚ ਸੇਵਾਮੁਕਤ ਪ੍ਰਿੰਸੀਪਲ ਮੱਘਰ ਸਿੰਘ ਨੇ 80 ਤੋਂ 85 ਸਾਲ ਦੇ ਉਮਰ ਵਰਗ ਵਿੱਚੋਂ ਹੈਮਰ ਥਰ੍ਹੋ ਸੁੱਟ ਕੇ ਚਾਂਦੀ ਦਾ ਤਗਮਾ ਪ੍ਰਾਪਤ...

ਸਿੱਖ ਨੈਸ਼ਨਲ ਕਾਲਜ ਫਾਈਨਲ ਵਿੱਚ

ਜੇਬੀ ਸੇਖੋਂ ਗੜ੍ਹਸ਼ੰਕਰ, 20 ਫਰਵਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰਵਾਏ ਜਾ ਰਹੇ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਦੇ ਅੱਜ ਛੇਵੇਂ ਦਿਨ ਕਾਲਜ ਪੱਧਰ ਦੇ ਸੈਮੀਫਾਈਨਲ ਮੈਚ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਨੇ ਡੀਏਵੀ ਕਾਲਜ ਫਗਵਾੜਾ...

ਮੁੰਬਈ: ਸਪਨਾ ਗਿੱਲ ਨੇ ਕ੍ਰਿਕਟਰ ਪ੍ਰਿਥਵੀ ਸ਼ਾਅ ਖ਼ਿਲਾਫ਼ ਛੇੜਖਾਨੀ ਦੇ ਦੋਸ਼ ਹੇਠ ਕੇਸ ਦਰਜ ਕਰਨ ਲਈ ਸ਼ਿਕਾਇਤ ਦਿੱਤੀ

ਮੁੰਬਈ, 21 ਫਰਵਰੀ ਸਪਨਾ ਗਿੱਲ ਨੇ ਮੁੰਬਈ ਪੁਲੀਸ ਨੂੰ ਸ਼ਿਕਾਇਤ ਦੇ ਕੇ ਭਾਰਤੀ ਕ੍ਰਿਕਟਰ ਪ੍ਰਿਥਵੀ ਸ਼ਾਅ ਅਤੇ ਹੋਰਾਂ ਖ਼ਿਲਾਫ਼ ਕਥਿਤ ਛੇੜਛਾੜ ਦੇ ਦੋਸ਼ ਹੇਠ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਪਿਛਲੇ ਹਫਤੇ ਗਿੱਲ ਅਤੇ ਕੁਝ ਹੋਰਾਂ ਨੂੰ ਉਪਨਗਰੀ...

ਨਿਸ਼ਾਨੇਬਾਜ਼ੀ: ਵਰੁਣ ਤੋਮਰ ਨੇ ਕਾਂਸੀ ਦਾ ਤਗ਼ਮਾ ਫੁੰਡਿਆ

ਨਵੀਂ ਦਿੱਲੀ: ਨਿਸ਼ਾਨੇਬਾਜ਼ ਵਰੁਣ ਤੋਮਰ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਕਾਹਿਰਾ ਵਿੱਚ ਚੱਲ ਰਹੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੱਸਐੱਸਐੱਫ) ਰਾਈਫਲ/ਪਿਸਟਲ ਵਿਸ਼ਵ ਕੱਪ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ। ਇਸ 19...

ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ 25 ਹਜ਼ਾਰ ਦੌੜਾਂ ਬਣਾਈਆਂ

ਨਵੀਂ ਦਿੱਲੀ: ਇੱਥੇ ਅੱਜ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਮੈਚ ਦੌਰਾਨ ਆਪਣੀਆਂ ਪ੍ਰਾਪਤੀਆਂ ਵਿੱਚ ਵਾਧਾ ਕਰਦੇ ਹੋਏ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਤੇਜ਼ੀ ਨਾਲ 25,000 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਹੀ ਨਹੀਂ ਵਿਰਾਟ ਇਹ ਟੀਚਾ...

ਆਸਟਰੇਲੀਆ ਖ਼ਿਲਾਫ਼ ਭਾਰਤ ਦੀਆਂ ਪਹਿਲੀ ਪਾਰੀ ’ਚ 262 ਦੌੜਾਂ, ਮਹਿਮਾਨ ਟੀਮ ਨੂੰ ਇਕ ਦੌੜ ਦੀ ਲੀਡ

ਨਵੀਂ ਦਿੱਲੀ, 18 ਫਰਵਰੀ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਅੱਜ ਆਪਣੀ ਪਹਿਲੀ ਪਾਰੀ 'ਚ 83.3 ਓਵਰਾਂ 'ਚ 262 ਦੌੜਾਂ ਬਣਾਈਆਂ। ਭਾਰਤੀ ਟੀਮ ਪਹਿਲੀ ਪਾਰੀ ਦੇ ਆਧਾਰ 'ਤੇ ਆਸਟਰੇਲੀਆ ਤੋਂ ਇਕ ਦੌੜ ਪਿੱਛੇ ਹੈ। ਭਾਰਤ ਲਈ...

ਮਹਿਲਾ ਟੀ-20 ਵਿਸ਼ਵ ਕੱਪ: ਇੰਗਲੈਂਡ ਨੇ ਭਾਰਤ ਨੂੰ 11 ਦੌੜਾਂ ਨਾਲ ਹਰਾਇਆ

ਗੇਕਬਰਹਾ (ਦੱਖਣੀ ਅਫਰੀਕਾ), 18 ਫਰਵਰੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ (52) ਦੀ ਅਰਧ ਸੈਂਕੜੇ ਦੀ ਪਾਰੀ ਅਤੇ ਰਿਚਾ ਘੋਸ਼ (ਨਾਬਾਦ 47) ਵੱਲੋਂ ਅੰਤਿਮ ਓਵਰ ਵਿੱਚ ਬਣਾਈਆਂ ਗਈਆਂ 19 ਦੌੜਾਂ ਦੇ ਬਾਵਜੂਦ ਭਾਰਤ ਨੂੰ ਅੱਜ ਇਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ...

ਨਵੀਂ ਦਿੱਲੀ: ਆਸਟਰੇਲੀਆ ਪਹਿਲੀ ਪਾਰੀ ’ਚ 263 ਦੌੜਾਂ, ਭਾਰਤ ਦੇ ਬਗੈਰ ਨੁਕਸਾਨ ਤੋਂ 21 ਰਨ

ਨਵੀਂ ਦਿੱਲੀ, 17 ਫਰਵਰੀ ਭਾਰਤੀ ਟੀਮ ਨੇ ਇਥੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਅੱਜ ਆਸਟਰੇਲੀਆ ਨੂੰ ਪਹਿਲੀ ਪਾਰੀ 'ਚ 263 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਅੱਜ ਦੀ ਖੇਡ ਖ਼ਤਮ ਹੋਣ ਤੱਕ ਬਿਨਾਂ ਵਿਕਟ ਗੁਆਏ 21 ਦੌੜਾਂ...
- Advertisement -

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -