12.4 C
Alba Iulia
Thursday, April 25, 2024

ਸੁੰਦਰ ਪਿਚਾਈ ਨੂੰ ਮਿਲ ਕੇ ਟਵਿੰਕਲ ਖੰਨਾ ਬਾਗੋਬਾਗ

Must Read


ਮੁੰਬਈ: ਫ਼ਿਲਮ ਨਿਰਮਾਤਾ ਅਤੇ ਲੇਖਿਕਾ ਟਵਿੰਕਲ ਖੰਨਾ ਨੂੰ ਹਾਲ ਹੀ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਨਾਲ ਇੱਕ ਸਮਾਗਮ ਵਿੱਚ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿੱਥੇ ਉਹ ਗੂਗਲ ਦੇ ਸੀਈਓ ਦੀ ਇੰਟਰਵਿਊ ਕਰਦੀ ਨਜ਼ਰ ਆਈ। ਟਵਿੰਕਲ ਨੇ ਇੰਸਟਾਗ੍ਰਾਮ ‘ਤੇ ਸੁੰਦਰ ਪਿਚਾਈ ਨਾਲ ਕਈ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਨੇ ਉਨ੍ਹਾਂ ਤੋਂ ਤਿੰਨ ਚੀਜ਼ਾਂ ਸਿੱਖੀਆਂ ਹਨ। ਉਸ ਨੇ ਸੁੰਦਰ ਪਿਚਾਈ ਦੇ ਭਾਰਤ ਵਿੱਚ ਹੋਏ ਪਾਲਣ-ਪੋਸ਼ਣ ਦੇ ਲਾਭ ਅਤੇ ਉਸ ਦੇ ਜ਼ਮੀਨੀ ਪੱਧਰ ਨਾਲ ਜੁੜੇ ਰਹਿਣ ਬਾਰੇ ਵੀ ਗੱਲਾਂ ਕੀਤੀਆਂ। ਦੋਵਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਵੀ ਗੱਲਬਾਤ ਕੀਤੀ। ਜਾਣਕਾਰੀ ਅਨੁਸਾਰ ਟਵਿੰਕਲ ਖੰਨਾ ਦਾ ਆਪਣਾ ਡਿਜੀਟਲ ਪਲੈਟਫਾਰਮ ‘ਟਵੀਕ ਇੰਡੀਆ’ ਵੀ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -