12.4 C
Alba Iulia
Thursday, May 2, 2024

ਫ਼ਿਲਮ ‘ਚੋਰ ਨਿਕਲ ਕੇ ਭਾਗਾ’ ਅੱਜ ਹੋਵੇਗੀ ਰਿਲੀਜ਼

Must Read


ਮੁੰਬਈ: ਅਦਾਕਾਰ ਯਾਮੀ ਗੌਤਮ, ਸਨੀ ਕੌਸ਼ਲ ਅਤੇ ਸ਼ਰਦ ਕੇਲਕਰ ਦੀ ਫਿਲਮ ‘ਚੋਰ ਨਿਕਲ ਕੇ ਭਾਗਾ’ 24 ਮਾਰਚ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਫ਼ਿਲਮ ਇੱਕ ਏਅਰ ਹੋਸਟੈਸ ਅਤੇ ਉਸ ਦੇ ਕਾਰੋਬਾਰੀ ਪ੍ਰੇਮੀ ਦੀ ਕਹਾਣੀ ਹੈ ਜੋ ਇੱਕ ਕਰਜ਼ਾ ਦੇਣ ਵਾਲੇ ਤੋਂ ਖੁਦ ਨੂੰ ਆਜ਼ਾਦ ਕਰਨ ਲਈ ਹੀਰੇ ਚੋਰੀ ਕਰਨ ਦੇ ਮਿਸ਼ਨ ‘ਤੇ ਹਨ। ਪਰ ਜਦੋਂ ਹੀਰੇ ਲਿਜਾਣ ਵਾਲਾ ਜਹਾਜ਼ ਬੰਧਕ ਵਾਲੀ ਸਥਿਤੀ ਵਿੱਚ ਪਹੁੰਚ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਹ ਚੋਰੀ ਬਹੁਤ ਗਲਤ ਮਹਿਸੂਸ ਹੁੰਦੀ ਹੈ। ਨਿਰਦੇਸ਼ਕ ਅਜੈ ਸਿੰਘ ਨੇ ਕਿਹਾ ਕਿ ਇਹ ਇੱਕ ਰੁਮਾਂਚਕ ਅਤੇ ਵਿਲੱਖਣ ਕਹਾਣੀ ਹੈ। ਮੈਡੌਕ ਫਿਲਮਜ਼ ਦੇ ਨਿਰਮਾਤਾ ਦਿਨੇਸ਼ ਵਿਜਨ ਅਤੇ ਅਮਰ ਕੌਸ਼ਿਕ ਨੇ ਕਿਹਾ ਕਿ ਜਦੋਂ ਉਨ੍ਹਾਂ ਪਹਿਲੀ ਵਾਰ ਕਹਾਣੀ ਸੁਣੀ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਇਹ ਉਹ ਚੀਜ਼ ਸੀ ਜਿਸ ‘ਤੇ ਉਹ ਕੰਮ ਕਰਨਾ ਚਾਹੁੰਦੇ ਹਨ। ਉਹ ਕਹਾਣੀ ਦਿਖਾਉਣ ਲਈ ਇੱਕ ਨਵੀਂ ਜੋੜੀ ਚਾਹੁੰਦੇ ਸੀ। ਯਾਮੀ ਅਤੇ ਸਨੀ ਫ਼ਿਲਮ ਦੀ ਭੂਮਿਕਾ ਲਈ ਪੂਰੀ ਤਰ੍ਹਾਂ ਫਿੱਟ ਸਨ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -