12.4 C
Alba Iulia
Saturday, November 23, 2024

ਸ਼ਿਮਲਾ ਨਗਰ ਨਿਗਮ ਲਈ 58 ਫ਼ੀਸਦ ਵੋਟਿੰਗ, ਨਤੀਜੇ ਵੀਰਵਾਰ ਨੂੰ

ਸ਼ਿਮਲਾ, 2 ਮਈ ਸ਼ਿਮਲਾ ਵਿੱਚ ਨਗਰ ਨਿਗਮ ਦੇ 34 ਵਾਰਡਾਂ ਲਈ ਅੱਜ 58 ਫੀਸਦ ਵੋਟਿੰਗ ਹੋਈ। ਸਵੇਰੇ 8 ਵਜੇ ਵੋਟਿੰਗ ਸ਼ੁਰੂ ਤੇ ਸ਼ਾਮ 4 ਵਜੇ ਤੱਕ ਚੱਲੀ, ਜਿਸ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਨਗਰ ਨਿਗਮ ਦਾ ਪੰਜ ਸਾਲ...

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਚੋਣ ਮਨੋਰਥ ਪੱਤਰ ਜਾਰੀ ਕੀਤਾ

ਬੰਗਲੌਰ, 2 ਮਈ ਕਾਂਗਰਸ ਦੀ ਕਰਨਾਟਕ ਇਕਾਈ ਨੇ ਅੱਜ ਰਾਜ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ, ਜਿਸ ਦਾ ਨਾਮ 'ਸਰਵ ਜਨਾਗਦਾ ਸ਼ਾਂਤੀਯ ਤੋਟਾ' ਰੱਖਿਆ ਗਿਆ ਹੈ। ਹਿੰਦੀ ਵਿੱਚ ਇਸ ਦਾ ਅਰਥ 'ਸਾਰੇ ਲੋਕਾਂ ਲਈ ਸ਼ਾਂਤੀ...

ਸ਼ਰਦ ਪਵਾਰ ਨੇ ਐੱਨਸੀਪੀ ਦੀ ਪ੍ਰਧਾਨਗੀ ਛੱਡਣ ਦਾ ਐਲਾਨ ਕੀਤਾ

ਮੁੰਬਈ, 2 ਮਈ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਪਾਰਟੀ ਦੀ ਪ੍ਰਧਾਨਗੀ ਛੱਡ ਰਹੇ ਹਨ। ਇਥੇ ਯਸ਼ਵੰਤਰਾਵ ਚਵਾਨ ਪ੍ਰਤਿਸ਼ਠਾਨ ਵਿੱਚ ਆਪਣੀ ਸਵੈ-ਜੀਵਨੀ ਦੇ ਰਿਲੀਜ਼ ਮੌਕੇ ਸ੍ਰੀ ਪਵਾਰ ਦੇ ਪ੍ਰਧਾਨ ਦੇ...

ਬਾਦਸ਼ਾਹ ਚਾਰਲਸ ਦੀ ਤਾਜਪੋਸ਼ੀ ਮੌਕੇ ਹਿੰਦੂ, ਮੁਸਲਿਮ ਤੇ ਸਿੱਖਾਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ

ਲੰਡਨ, 1 ਮਈ ਬਰਤਾਨੀਆ ਦੇ ਮਹਾਰਾਜਾ ਚਾਰਲਸ (ਤੀਜੇ) ਦੀ 6 ਮਈ ਨੂੰ ਹੋਣ ਵਾਲੀ ਤਾਜਪੋਸ਼ੀ ਦੇ ਮੱਦੇਨਜ਼ਰ ਸ਼ਾਹੀ ਡਾਕ ਵਿਭਾਗ (ਰੌਇਲ ਮੇਲ) ਵੱਲੋਂ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਅਤੇ ਉਨ੍ਹਾਂ ਦੀਆਂ ਪੂਜਣਯੋਗ ਥਾਵਾਂ ਨੂੰ ਦਰਸਾਉਂਦੀ ਡਾਕ ਟਿਕਟ ਜਾਰੀ ਕੀਤੀ ਗਈ...

ਸ੍ਰੀਲੰਕਾ ਨੂੰ 2048 ਤੱਕ ਵਿਕਸਿਤ ਮੁਲਕ ਬਣਾਵਾਂਗੇ: ਵਿਕਰਮਸਿੰਘੇ

ਕੋਲੰਬੋ, 1 ਮਈ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਨੇ ਅੱਜ ਸ੍ਰੀ ਲੰਕਾ ਦੇ ਕਾਮਿਆਂ ਨੂੰ ਸੱਦਾ ਦਿੱਤਾ ਕਿ ਉਹ ਨਕਦੀ ਦੀ ਘਾਟ ਨਾਲ ਜੂਝ ਰਹੇ ਇਸ ਰਾਸ਼ਟਰ ਨੂੰ 2048 ਤੱਕ ਵਿਕਸਿਤ ਮੁਲਕ ਬਣਾਉਣ ਦੇ ਅਮਲ ਵਿੱਚ ਆਪਣਾ ਯੋਗਦਾਨ ਪਾਉਣ। ਕੌਮਾਂਤਰੀ ਮਜ਼ਦੂਰ...

ਅਮਰੀਕੀ ਕਮਿਸ਼ਨ ਨੇ ਧਾਰਮਿਕ ਆਜ਼ਾਦੀ ਦੀ ‘ਘੋਰ ਉਲੰਘਣਾ’ ਲਈ ਭਾਰਤੀ ਏਜੰਸੀਆਂ ’ਤੇ ਪਾਬੰਦੀ ਲਾਉਣ ਦੀ ਸਿਫ਼ਾਰਸ਼ ਕੀਤੀ

ਵਾਸ਼ਿੰਗਟਨ, 2 ਮਈ ਅਮਰੀਕਾ ਦੇ ਸੰਘੀ ਕਮਿਸ਼ਨ ਨੇ ਭਾਰਤ 'ਚ ਸਰਕਾਰੀ ਏਜੰਸੀਆਂ ਅਤੇ ਅਧਿਕਾਰੀਆਂ ਧਾਰਮਿਕ ਆਜ਼ਾਦੀ ਦੇ ਗੰਭੀਰ ਉਲੰਘਣ ਲਈ ਜ਼ਿੰਮੇਦਾਰ ਕਰਾਰ ਦਿੰਦਿਆਂ ਬਾਇਡਨ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਜਾਇਦਾਦਾਂ ਨਾਲ ਸਬੰਧਤ ਲੈਣ-ਦੇਣ 'ਤੇ ਰੋਕ ਲਗਾ ਕੇ ਪਾਬੰਦੀਆਂ ਲਗਾਉਣ ਦੀ...

ਕਿਆਰਾ ਨੇ ‘ਸੱਤਿਆਪ੍ਰੇਮ ਕੀ ਕਥਾ’ ਦੀ ਸ਼ੂਟਿੰਗ ਮੁਕੰਮਲ ਕੀਤੀ

ਮੁੰਬਈ: ਅਦਾਕਾਰਾ ਕਿਆਰਾ ਅਡਵਾਨੀ ਨੇ ਆਪਣੀ ਆਉਣ ਵਾਲੀ ਫਿਲਮ 'ਸੱਤਿਆਪ੍ਰੇਮ ਕੀ ਕਥਾ' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਦਾ ਨਿਰਮਾਣ ਨਾਮ੍ਹਾ ਪ੍ਰੋਡਕਸ਼ਨ ਅਤੇ ਸਾਜਿਦ ਨਾਡੀਆਡਵਾਲਾ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਵਿੱਚ ਕਿਆਰਾ ਨਾਲ ਕਾਰਤਿਕ ਆਰੀਅਨ...

ਸੁਪਰੀਮ ਕੋਰਟ ਨੇ ਫਿਲਮ ‘ਦਿ ਕੇਰਲ ਸਟੋਰੀ’ ਦੀ ਰਿਲੀਜ਼ ’ਤੇ ਰੋਕ ਲਾਉਣ ਬਾਰੇ ਪਟੀਸ਼ਨ ਸੁਣਨ ਤੋਂ ਇਨਕਾਰ ਕੀਤਾ

ਨਵੀਂ ਦਿੱਲੀ, 2 ਮਈ ਸੁਪਰੀਮ ਕੋਰਟ ਨੇ ਫਿਲਮ 'ਦਿ ਕੇਰਲਾ ਸਟੋਰੀ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। News Source link

ਨਿਊ ਯਾਰਕ: ਪ੍ਰਿਯੰਕਾ ਚੋਪੜਾ ਦੇ ਗਲੇ ’ਚ 2 ਅਰਬ ਰੁਪਏ ਦੇ ਹਾਰ ਨੇ ਸਾਰਿਆਂ ਦਾ ਧਿਆਨ ਖਿੱਚਿਆ

ਨਿਊ ਯਾਰਕ, 2 ਮਈ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਮੇਟ ਗਾਲਾ 2023 ਵਿੱਚ ਦਿਲਕਸ਼ ਅੰਦਾਜ਼ ਵਿੱਚ ਨਜ਼ਰ ਆਈ। ਉਸ ਨੇ ਪਤੀ ਨਿਕ ਜੋਨਸ ਨਾਲ ਕਾਲੇ ਤੇ ਸਫ਼ੈਦ ਕੱਪੜੇ ਪਹਿਨੇ ਹੋੲੇ ਸਨ। ਦੋਵਾਂ...

ਪਾਕਿਸਤਾਨ: ਰਾਸ਼ਟਰਪਤੀ ਅਲਵੀ ਨੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ’ਚ ਸੋਧ ਵਾਲਾ ਬਿੱਲ ਸੰਸਦ ਨੂੰ ਮੋੜਿਆ

ਇਸਲਾਮਾਬਾਦ: ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨੇ ਅੱਜ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨਾਂ ਵਿੱਚ ਬਦਲਾਅ ਬਾਰੇ ਇੱਕ ਬਿੱਲ ਸੰਸਦ ਨੂੰ ਇਹ ਕਹਿੰਦਿਆਂ ਵਾਪਸ ਭੇਜ ਦਿੱਤਾ ਕਿ ਇਸੇ ਤਰ੍ਹਾਂ ਪਿਛਲੀ ਸੋਧ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img