12.4 C
Alba Iulia
Sunday, November 24, 2024

ਮਤ

ਬਰਤਾਨੀਆ ਦੇ ਪ੍ਰਧਾਨ ਮੰਤਰੀ ਜੌਹਨਸਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਡਿੱਗਿਆ

ਲੰਡਨ, 7 ਜੂਨ ਵਿਵਾਦਗ੍ਰਸਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਬੇਭਰੋਸਗੀ ਮਤਾ ਜਿੱਤ ਲਿਆ। ਕੰਜ਼ਰਵੇਟਿਵ ਪਾਰਟੀ ਦੇ 211 ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਹੱਕ ਵਿੱਚ, ਜਦਕਿ 148 ਮੈਂਬਰਾਂ ਨੇ ਉਨ੍ਹਾਂ ਦੇ ਖ਼ਿਲਾਫ਼ ਵੋਟ ਪਾਈ। ਜੂਨ 2020 ਵਿੱਚ ਡਾਊਨਿੰਗ...

ਗਾਇਕ ਕੇਕੇ ਦੀ ਮੌਤ ’ਤੇ ਫ਼ਿਲਮੀ ਤੇ ਸੰਗੀਤਕ ਹਸਤੀਆਂ ਨੇ ਦੁੱਖ ਪ੍ਰਗਟਾਇਆ

ਮੁੰਬਈ: ਗਾਇਕ ਕੇਕੇ (53) ਦੀ ਬੀਤੀ ਰਾਤ ਕੋਲਕਾਤਾ ਵਿੱਚ ਮੌਤ ਹੋ ਗਈ। ਉਸ ਨੇ ਆਪਣੀ ਮਖਮਲੀ ਆਵਾਜ਼ ਰਾਹੀਂ 1990 ਅਤੇ 2000 ਦੇ ਦਹਾਕੇ ਵਿੱਚ ਬਹੁਤ ਸਾਰੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਗਾਇਕ ਦੀ ਮੌਤ ਦੀ...

ਗਾਇਕ ਕੇਕੇ ਦੇ ਮੱਥੇ ਤੇ ਬੁੱਲ ’ਤੇ ਸੱਟ ਦੇ ਨਿਸ਼ਾਨ, ਪੁਲੀਸ ਨੇ ਗੈਰਕੁਦਰਤੀ ਮੌਤ ਦਾ ਕੇਸ ਦਰਜ ਕੀਤਾ

ਕੋਲਕਾਤਾ, 1 ਜੂਨ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨੱਥ (ਕੇਕੇ) ਦੀ ਮੌਤ 'ਤੇ ਕੋਲਕਾਤਾ ਪੁਲੀਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਨਿਊ ਮਾਰਕੀਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਹ ਪੰਜ ਤਾਰਾ ਹੋਟਲ ਉਸੇ ਥਾਣੇ...

ਏਸ਼ੀਆ ਕੱਪ ਹਾਕੀ: ਭਾਰਤ ਵੱਲੋਂ ਇੰਡੋਨੇਸ਼ੀਆ ਨੂੰ 16-0 ਨਾਲ ਮਾਤ

ਜਕਾਰਤਾ, 26 ਮਈ ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਇੰਡੋਨੇਸ਼ੀਆ ਨੂੰ 16-0 ਗੋਲ ਅੰਤਰ ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲਿਆ ਹੈ ਜਦਕਿ ਪਾਕਿਸਤਾਨ ਲਈ ਵਿਸ਼ਵ ਕੱਪ ਖੇਡਣ ਦੇ ਦਰਵਾਜ਼ੇ ਬੰਦ ਹੋ...

ਯੂਪੀ: ਕੇਦਾਰਨਾਥ ਧਾਮ ਜਾ ਰਹੇ ਪਰਿਵਾਰ ਦੀ ਗੱਡੀ ਕੰਟੇਨਰ ’ਚ ਵੱਜੀ: ਦੋ ਬੱਚਿਆਂ ਸਣੇ 5 ਮੌਤਾਂ

ਬੁਲੰਦਸ਼ਹਿਰ (ਯੂਪੀ), 24 ਮਈ ਅੱਜ ਸਵੇਰੇ ਬੁਲੰਦਸ਼ਹਿਰ-ਮੇਰਠ ਹਾਈਵੇਅ 'ਤੇ ਤੇਜ਼ ਰਫਤਾਰ ਸਕਾਰਪੀਓ ਦੇ ਸੜਕ 'ਤੇ ਖੜ੍ਹੇ ਕੰਟੇਨਰ ਨਾਲ ਟਕਰਾਉਣ ਕਾਰਨ ਦੋ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਪਰਿਵਾਰ ਉੱਤਰਾਖੰਡ ਦੇ ਕੇਦਾਰਨਾਥ ਤੀਰਥ ਲਈ ਜਾ ਰਿਹਾ...

ਕਰਨਾਟਕ ਤੇ ਯੂਪੀ ’ਚ ਸੜਕ ਹਾਦਸਿਆਂ ਕਾਰਨ 13 ਮੌਤਾਂ

ਧਾਰਵਾੜ (ਕਰਨਾਟਕ), 21 ਮਈ ਕਰਨਾਟਕ ਦੇ ਧਾਰਵਾੜ ਤੋਂ 12 ਕਿਲੋਮੀਟਰ ਦੂਰ ਇਕ ਵਾਹਨ ਦੇ ਦਰੱਖਤ ਨਾਲ ਟਕਰਾਉਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਅਤੇ 13 ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ...

ਗੁਜਰਾਤ: ਨਮਕ ਪੈਕੇਜਿੰਗ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਮਜ਼ਦੂਰਾਂ ਦੀ ਮੌਤ

ਮੋਰਬੀ (ਗੁਜਰਾਤ), 18 ਮਈ ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਅੱਜ ਨਮਕ 'ਪੈਕੇਜਿੰਗ' ਫੈਕਟਰੀ ਦੀ ਕੰਧ ਡਿੱਗਣ ਕਾਰਨ ਘੱਟੋ-ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ। ਰਾਜ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸਥਾਨਕ ਵਿਧਾਇਕ ਬ੍ਰਿਜੇਸ਼ ਮੇਰਜਾ ਨੇ ਦੱਸਿਆ ਕਿ ਇਹ...

ਦੁਨੀਆ ’ਚ ਹਰ ਸਾਲ ਪ੍ਰਦੂਸ਼ਣ ਕਾਰਨ 90 ਲੱਖ ਮੌਤਾਂ: ਭਾਰਤ ’ਚ 2.4 ਲੱਖ ਲੋਕਾਂ ਦੀ ਜਾਂਦੀ ਹੈ ਜਾਨ

ਵਾਸ਼ਿੰਗਟਨ, 18 ਮਈ ਨਵੇਂ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਸ਼ਵ ਪੱਧਰ 'ਤੇ ਹਰ ਸਾਲ 90 ਲੱਖ ਮੌਤਾਂ ਲਈ ਹਰ ਕਿਸਮ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ ਅਤੇ ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ...

ਭਾਰ ਘਟਾਉਣ ਲਈ ਸਰਜਰੀ ਦੌਰਾਨ ਅਦਾਕਾਰਾ ਚੇਤਨਾ ਰਾਜ ਦੀ ਮੌਤ

ਬੰਗਲੂਰੂ, 17 ਮਈ ਕੰਨੜ ਅਦਾਕਾਰਾ ਚੇਤਨਾ ਰਾਜ (21 ਸਾਲਾ) ਦੀ ਬੰਗਲੂਰੂ ਵਿੱਚ ਭਾਰ ਘਟਾਉਣ ਲਈ ਕੀਤੀ ਸਰਜਰੀ ਦੌਰਾਨ ਮੌਤ ਹੋ ਗਈ। ਪੁਲੀਸ ਦਾ ਕਹਿਣਾ ਹੈ ਕਿ ਇਸ ਸਰਜਰੀ ਬਾਰੇ ਉਸ ਦੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਬੰਗਲੁਰੂ...

ਸਰੀਰ ਦੀ ਚਰਬੀ ਘਟਾਉਣ ਲਈ ਕਰਵਾਏ ਅਪਰੇਸ਼ਨ ਦੌਰਾਨ 21 ਸਾਲਾ ਕੰਨੜ ਅਦਾਕਾਰਾ ਦੀ ਮੌਤ

ਬੰਗਲੌਰ, 17 ਮਈ 21 ਸਾਲਾ ਕੰਨੜ ਛੋਟੇ ਪਰਦੇ ਦੀ ਅਦਾਕਾਰਾ ਦੀ ਮੰਗਲਵਾਰ ਨੂੰ ਇਥੇ ਵਿੱਚ ਚਰਬੀ ਹਟਾਉਣ ਦੀ ਸਰਜਰੀ ਦੌਰਾਨ ਮੌਤ ਹੋ ਗਈ। ਪੁਲੀਸ ਮੁਤਾਬਕ ਉਸ ਦੇ ਮਾਤਾ-ਪਿਤਾ ਦੀ ਜਾਣਕਾਰੀ ਤੋਂ ਬਿਨਾਂ ਉਸ ਦੀ ਸਰਜਰੀ ਕੀਤੀ ਜਾ ਰਹੀ ਸੀ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img