12.4 C
Alba Iulia
Thursday, November 28, 2024

ਫ਼ਿਲਮ ‘ਬ੍ਰਹਮਾਸਤਰ’ ਦਾ ਟਰੇਲਰ ਰਿਲੀਜ਼

ਮੁੰਬਈ: 'ਬ੍ਰਹਮਾਸਤਰ ਭਾਗ-1: ਸ਼ਿਵਾ' ਦੇ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟਰੇਲਰ ਰਿਲੀਜ਼ ਕੀਤਾ, ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ ਅਤੇ ਅਮਿਤਾਭ ਬੱਚਨ ਨਜ਼ਰ ਆ ਰਹੇ ਹਨ। ਫ਼ਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨੇ ਆਖਿਆ ਕਿ ਇਹ ਫ਼ਿਲਮ ਦਰਸ਼ਕਾਂ ਦੀਆਂ...

‘ਲਗਾਨ’ ਦੀ ਟੀਮ ਨੇ 21 ਵਰ੍ਹੇ ਪੂਰੇ ਹੋਣ ’ਤੇ ਜਸ਼ਨ ਮਨਾਇਆ

ਮੁੰਬਈ: ਅਦਾਕਾਰ ਆਮਿਰ ਖ਼ਾਨ ਦੀ ਕ੍ਰਿਕਟ ਡਰਾਮਾ ਫਿਲਮ 'ਲਗਾਨ' ਰਿਲੀਜ਼ ਹੋਈ ਨੂੰ ਅੱਜ ਪੂਰੇ 21 ਵਰ੍ਹੇ ਹੋ ਗਏ ਹਨ। ਇਸ ਖੁਸ਼ੀ ਨੂੰ ਸਾਂਝੀ ਕਰਦਿਆਂ ਅੱਜ ਅਦਾਕਾਰ ਦੇ ਘਰ ਫ਼ਿਲਮ ਦੀ ਪੂਰੀ ਟੀਮ ਇਕੱਠੀ ਹੋਈ ਤੇ ਜਸ਼ਨ ਮਨਾਇਆ। 'ਲਗਾਨ'...

ਜੰਮੂ ਕਸ਼ਮੀਰ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ

ਨਵੀਂ ਦਿੱਲੀ, 15 ਜੂਨ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਵਿੱਚ ਹੱਦਬੰਦੀ ਪ੍ਰਕਿਰਿਆ ਤੋਂ ਬਾਅਦ ਵੋਟਰ ਸੂਚੀਆਂ ਵਿੱਚ ਸੁਧਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਮਸੌਦਾ ਸੂਚੀ 31 ਅਗਸਤ ਤੱਕ ਤਿਆਰ ਹੋ ਜਾਵੇਗੀ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ...

ਪੁਲੀਸ ਦਾ ਕਾਂਗਰਸ ਦਫ਼ਤਰ ’ਚ ਜਬਰੀ ਦਾਖ਼ਲ ਹੋਣਾ, ਆਜ਼ਾਦੀ ਦੀ ਉਲੰਘਣਾ: ਚਿਦੰਬਰਮ

ਨਵੀਂ ਦਿੱਲੀ, 15 ਜੂਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਪੁਲੀਸ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ ਕਾਰਵਾਈ 'ਆਜ਼ਾਦੀ ਦੀ ਘੋਰ ਉਲੰਘਣਾ' ਹੈ ਅਤੇ ਲੋਕਤੰਤਰ ਵਿੱਚ ਹਰੇਕ...

ਰਾਸ਼ਟਰਪਤੀ ਚੋਣਾਂ: ਮਮਤਾ ਨੇ ਗੋਪਾਲਕ੍ਰਿਸ਼ਨ ਗਾਂਧੀ ਤੇ ਫਾਰੂਕ ਅਬਦੁੱਲਾ ਦੇ ਨਾਮ ਰੱਖੇ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 15 ਜੂਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਅੱਜ ਇੱਥੇ ਵਿਰੋਧੀ ਧਿਰਾਂ ਦੀ ਮੀਟਿੰਗ ਦੌਰਾਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਮਹਾਤਮਾ ਗਾਂਧੀ ਦੇ ਪੋਤੇ ਗੋਪਾਲਕ੍ਰਿਸ਼ਨ ਗਾਂਧੀ ਅਤੇ ਨੈਸ਼ਨਲ ਕਾਨਫਰੰਸ...

ਪਰਵੇਜ਼ ਮੁਸ਼ੱਰਫ ਦੀ ਹਾਲਤ ਗੰਭੀਰ

ਲਾਹੌਰ, 14 ਜੂਨ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ, ਜੋ ਕਿ ਗੰਭੀਰ ਬਿਮਾਰ ਹੋਣ ਕਾਰਨ ਯੂਏਈ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਨੂੰ ਪਾਕਿਸਤਾਨ ਦੀ ਫੌਜ ਵੱਲੋਂ ਏਅਰ ਐਂਬੂਲੈਂਸ ਰਾਹੀਂ ਵਾਪਸ ਦੇਸ਼ ਲਿਆਂਦਾ ਜਾਵੇਗਾ। ਜਨਰਲ ਪਰਵੇਜ਼ ਮੁਸ਼ੱਰਫ ਦੀ...

ਆਈਪੀਐੱਲ ਦੇ ਮੀਡੀਆ ਅਧਿਕਾਰ 48,390 ਕਰੋੜ ’ਚ ਵਿਕੇ

ਨਵੀਂ ਦਿੱਲੀ: ਬੀਸੀਸੀਆਈ ਨੇ ਅੱਜ 2023 ਤੋਂ 2027 ਤੱਕ ਆਈਪੀਐੱਲ ਦੇ ਮੀਡੀਆ ਅਧਿਕਾਰ 48,390 ਕਰੋੜ ਰੁਪਏ ਵਿੱਚ ਵੇਚ ਦਿੱੱਤੇ ਹਨ। ਭਾਰਤੀ ਉਪ ਮਹਾਦੀਪ ਦੇ ਟੀਵੀ ਅਧਿਕਾਰ ਡਿਜ਼ਨੀ ਸਟਾਰ ਨੇ 23,575 ਕਰੋੜ ਰੁਪਏ ਵਿੱਚ ਖਰੀਦੇ ਪਰ ਡਿਜੀਟਲ ਅਧਿਕਾਰ ਰਿਲਾਇੰਸ...

ਟਾਈਗਰ ਦੀ ‘ਗਣਪਤ’ ਕ੍ਰਿਸਮਸ ਮੌਕੇ ਹੋਵੇਗੀ ਰਿਲੀਜ਼

ਮੁੰਬਈ: ਦਰਸ਼ਕਾਂ ਨੂੰ ਹਾਲ ਹੀ ਵਿਚ ਐਕਸ਼ਨ ਭਰਪੂਰ ਫਿਲਮਾਂ 'ਕੇਜੀਐੱਫ', 'ਵਿਕਰਮ'' ਅਤੇ 'ਆਰਆਰਆਰ' ਦੇਖਣ ਨੂੰ ਮਿਲੀਆਂ ਹਨ ਅਤੇ ਐਕਸ਼ਨ ਸੁਪਰਸਟਾਰ ਟਾਈਗਰ ਸ਼ਰਾਫ ਦੀ ਐਕਸ਼ਨ ਥ੍ਰਿਲਰ ਫਿਲਮ 'ਗਣਪਤ' ਕ੍ਰਿਸਮਸ ਨੇੜੇ 23 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ...

ਮੇਰੇ ਪਤੀ ਦੇਸ਼ ਦੇ ਕੋਹਿਨੂਰ ਤੇ ਉਨ੍ਹਾਂ ਨੂੰ ਭਾਰਤ ਰਤਨ ਮਿਲੇ: ਸਾਇਰਾ ਬਾਨੋ

ਮੁੰਬਈ, 15 ਜੂਨ ਅਭਿਨੇਤਰੀ ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਰਹੂਮ ਪਤੀ ਅਤੇ ਅਦਾਕਾਰ ਦਿਲੀਪ ਕੁਮਾਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਦੇਸ਼ ਦੇ 'ਕੋਹਿਨੂਰ' ਹਨ। ਸਾਇਰਾ ਨੇ ਬੀਤੀ ਸ਼ਾਮ ਭਾਰਤ ਰਤਨ...

ਡਾਲਰ ਦੇ ਮੁਕਾਬਲੇ ਰੁਪਿਆ ਮੂਧੇ ਮੂੰਹ ਡਿੱਗਿਆ

ਟ੍ਰਿਬਿਊਨ ਨਿਊਜ਼ ਸਰਵਿਸਨਵੀਂ ਦਿੱਲੀ, 13 ਜੂਨ ਮੁੱਖ ਅੰਸ਼ ਰੁਪਿਆ 11 ਪੈਸੇ ਟੁੱਟ ਕੇ 78.04 ਦੇ ਪੱਧਰ 'ਤੇ ਪੁੱਜਿਆ ਵਿਦੇਸ਼ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ 'ਤੇ ਪਏਗਾ ਵੱਧ ਫੀਸਾਂ ਦਾ ਬੋਝ ਰੁਪਿਆ ਅੱਜ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਦੇ ਨਿਘਾਰ ਨਾਲ ਰਿਕਾਰਡ 78.04...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img