12.4 C
Alba Iulia
Sunday, November 24, 2024

ਲਈ

ਇਮਰਾਨ ਖਾਨ ਅਤੇ ਉਨ੍ਹਾਂ ਦੇ ਪੁੱਤਰਾਂ ਦੀ ਸੁਰੱਖਿਆ ਲਈ ਕਮਾਂਡੋਜ਼ ਤਾਇਨਾਤ

ਲਾਹੌਰ: ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੇ ਪੁੱਤਰਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਖੈਬਰ ਪਖਤੂਨਖਵਾ ਸੂਬੇ ਦੀ ਪੁਲੀਸ ਨੇ ਇਸ ਸਿਆਸੀ ਆਗੂ ਤੇ ਉਨ੍ਹਾਂ ਦੇ ਪੁੱਤਰਾਂ ਦੀ...

ਪੱਛਮੀ ਬੰਗਾਲ ਨੂੰ ਤੋੜਨ ਲਈ ਬਿਹਾਰ ਤੇ ਕੌਮਾਂਤਰੀ ਸਰਹੱਦ ਤੋਂ ਕੀਤੀ ਜਾ ਰਹੀ ਹੈ ਹਥਿਆਰਾਂ ਦੀ ਤਸਕਰੀ: ਮਮਤਾ

ਰਾਣਾਘਾਟ (ਪੱਛਮੀ ਬੰਗਾਲ), 10 ਨਵੰਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਦੋਸ਼ ਲਾਇਆ ਕਿ ਉੱਤਰੀ ਬੰਗਾਲ ਨੂੰ ਸੂਬੇ ਤੋਂ ਵੱਖ ਕਰਨ ਲਈ ਬਿਹਾਰ ਅਤੇ ਕੌਮਾਂਤਰੀ ਸਰਹੱਦਾਂ ਤੋਂ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼...

ਸੈਟੇਲਾਈਟ ਟੀਵੀ ਚੈਨਲਾਂ ਲਈ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ, 9 ਨਵੰਬਰ ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੈਟੇਲਾਈਟ ਟੈਲੀਵੀਜ਼ਨ ਚੈਨਲਾਂ ਨੂੰ ਅੱਪਲਿੰਕ ਤੇ ਡਾਊਨਲਿੰਕ ਕਰਨ ਲਈ ਨਵੇਂ ਸੋਧੇ ਹੋਏ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਵੇਂ ਨਿਰਦੇਸ਼ਾਂ ਤਹਿਤ ਭਾਰਤੀ ਟੈਲੀਪੋਰਟਾਂ ਨੂੰ ਵਿਦੇਸ਼ੀ ਚੈਨਲਾਂ ਨੂੰ ਅਪਲਿੰਕ ਕਰਨ ਦੀ...

ਭਾਰਤੀ ਫ਼ਿਲਮ ‘ਛੇਲੋ ਸ਼ੋਅ’ ਦੀ ਸਾਊਦੀ ਅਰਬ ਦੇ ਫ਼ਿਲਮ ਮੇਲੇ ਲਈ ਚੋਣ

ਚੇਨੱਈ: ਭਾਰਤ ਦੀ ਆਸਕਰ ਵਿੱਚ ਅਧਿਕਾਰਤ ਐਂਟਰੀ ਤੇ ਸਿਨੇਮਾਘਰਾਂ ਵਿਚ ਸਫ਼ਲਤਾ ਹਾਸਲ ਕਰਨ ਵਾਲੀ ਫ਼ਿਲਮ 'ਲਾਸਟ ਫਿਲਮ ਸ਼ੋਅ' (ਛੇਲੋ ਸ਼ੋਅ) ਦੀ ਹੁਣ ਸਾਊਦੀ ਅਰਬ ਵਿੱਚ '2022 ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ' ਦੇ ਮੁੱਖ ਮੁਕਾਬਲੇ ਲਈ ਚੋਣ ਹੋਈ ਹੈ। ਇਸ...

ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਲਈ ਅਸਾਮ ਵਿੱਚ ਪ੍ਰਦਰਸ਼ਨ

ਗੁਹਾਟੀ, 8 ਨਵੰਬਰ ਅਸਾਮ ਦੇ ਸਰਕਾਰੀ ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਲਈ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਕ ਮਹੀਨੇ ਵਿੱਚ ਮੰਗ ਨਾ ਮੰਨੀ ਗਈ ਤਾਂ ਰੋਸ ਪ੍ਰਦਰਸ਼ਨਾਂ ਨੂੰ ਹੋਰ ਤਿੱਖਾ...

ਰਿਆੜਕੀ ਸਕੂਲ ਦੇ ਤਿੰਨ ਖਿਡਾਰੀ ਰਾਜ ਪੱਧਰੀ ਮੁਕਾਬਲੇ ਲਈ ਚੁਣੇ

ਮਕਬੂਲ ਅਹਿਮਦ/ਸੁੱਚਾ ਸਿੰਘ ਪਸਨਾਵਾਲ ਕਾਦੀਆਂ/ਧਾਰੀਵਾਲ, 6 ਨਵੰਬਰ 73ਵੀਆਂ ਜ਼ਿਲਾ ਪੱਧਰੀ ਸਕੂਲ ਖੇਡਾਂ (2022-23) ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਇਲਾਕੇ ਦੀ ਸੰਸਥਾ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਕੋਚ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਵੱਖ ਵੱਖ ਈਵੈਂਟਸ ਵਿੱਚ...

‘ਕੇਜੀਐੱਫ’ ਲੋਕਾਂ ਨੂੰ ਡਰਾਉਣ ਲਈ ਨਹੀਂ, ਬਲਕਿ ਪ੍ਰੇਰਣ ਲਈ ਕੀਤੀ: ਯਸ਼

ਮੁੰਬਈ: 'ਕੇਜੀਐਫ' ਸਟਾਰ ਯਸ਼ ਦਾ ਕਹਿਣਾ ਹੈ ਕਿ ਲੋਕਾਂ ਨੇ ਹੁਣ ਦੱਖਣ ਦੀਆਂ ਫਿਲਮਾਂ ਵੱਲ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦਾ ਮੰਨਣਾ ਹੈ ਕਿ ਉਸ ਦੀ ਫਿਲਮ ਨੂੰ ਐਨੀ ਵੱਡੀ ਪੱਧਰ 'ਤੇ ਮਿਲੀ ਸਲਫਤਾ ਤੋਂ...

ਟੀ-20 ਵਿਸ਼ਵ ਕੱਪ ਕ੍ਰਿਕਟ: ਐਤਵਾਰ ਨੂੰ ਭਾਰਤ ਲਈ ਜ਼ਿੰਬਾਬਵੇ ਨੂੰ ਹਰ ਹਾਲ ਹਰਾਉਣਾ ਪਵੇਗਾ

ਮੈਲਬੋਰਨ, 5 ਨਵੰਬਰ ਭਾਰਤ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਲਈ ਐਤਵਾਰ ਨੂੰ ਜ਼ਿੰਬਾਬਵੇ ਖ਼ਿਲਾਫ਼ ਹਰ ਹਾਲ ਵਿੱਚ ਜਿੱਤ ਦਰਜ ਕਰਨੀ ਪਵੇਗੀ ਅਤੇ ਕਪਤਾਨ ਰੋਹਿਤ ਸ਼ਰਮਾ ਵੀ ਇਸ ਮੈਚ ਵਿੱਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕਰੇਗਾ।...

ਪੱਤਰਕਾਰਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕਣ ਸਰਕਾਰਾਂ: ਗੁਟੇਰੇਜ਼

ਸੰਯੁਕਤ ਰਾਸ਼ਟਰ, 31 ਅਕਤੂਬਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕਣ। ਗੁਟੇਰੇਜ਼ ਨੇ ਕਿਹਾ ਕਿ ਇਸ ਸਾਲ 70 ਤੋਂ ਵੱਧ ਪੱਤਰਕਾਰਾਂ ਦੀ...

ਸਲਮਾਨ ਖ਼ਾਨ ਦੀ ਸਿਹਤ ਠੀਕ, ਬਿੱਗ ਬੌਸ ਲਈ ਸ਼ੂਟਿੰਗ ਮੁੜ ਸ਼ੁਰੂ

ਮੁੰਬਈ, 27 ਅਕਤੂਬਰ ਅਦਾਕਾਰ ਸਲਮਾਨ ਖ਼ਾਨ ਡੇਂਗੂ ਤੋਂ ਠੀਕ ਹੋ ਗਏ ਹਨ ਅਤੇ ਜਲਦ ਹੀ ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨਗੇ। ਅਭਿਨੇਤਾ ਦੇ ਕਰੀਬੀ ਸੂਤਰ ਨੇ ਦੱਸਿਆ ਕਿ 56 ਸਾਲਾ ਸਲਮਾਨ, ਜੋ 2010 ਤੋਂ ਬਿੱਗ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img