12.4 C
Alba Iulia
Monday, November 25, 2024

ਵਲ

ਅਮਰੀਕਾ ਵੱਲੋਂ ਦੱਖਣੀ ਚੀਨ ਸਾਗਰ ਮਿਸ਼ਨ ’ਤੇ ਚੀਨ ਦੇ ਇਤਰਾਜ਼ ਖਾਰਜ

ਪੇਈਚਿੰਗ, 29 ਨਵੰਬਰ ਅਮਰੀਕਾ ਦੀ ਜਲ ਸੈਨਾ ਨੇ ਅੱਜ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਕਬਜ਼ੇ ਵਾਲੇ ਇੱਕ ਟਾਪੂ ਨੇੜੇ ਚੱਲ ਰਹੀ 'ਸਮੁੰਦਰੀ ਆਵਾਜਾਈ ਦੀ ਆਜ਼ਾਦੀ ਸਬੰਧੀ ਮੁਹਿੰਮ' ਬਾਰੇ ਚੀਨ ਦੇ ਵਿਰੋਧ ਨੂੰ ਰੱਦ ਕਰ ਦਿੱਤਾ ਹੈ। ਜਲ ਸੈਨਾ...

ਰਾਧਿਕਾ ਵੱਲੋਂ ਫ਼ਿਲਮ ‘ਹੈਪੀ ਟੀਚਰਜ਼ ਡੇਅ’ ਦੀ ਸ਼ੂਟਿੰਗ ਸ਼ੁਰੂ

ਮੁੰਬਈ: ਅਦਾਕਾਰਾ ਰਾਧਿਕਾ ਮਦਾਨ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ 'ਹੈਪੀ ਟੀਚਰਜ਼ ਡੇਅ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿੱਚ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫ਼ਿਲਮ 'ਮੋਨਿਕਾ, ਓ ਮਾਈ ਡਾਰਲਿੰਗ' ਵਿੱਚ ਨਜ਼ਰ ਆਉਣ ਵਾਲੀ...

ਨਿੱਜੀ ਖੇਤਰ ਹਰ ਸਾਲ ਸੇਵਾਮੁਕਤ ਹੋਣ ਵਾਲੇ 60 ਹਜ਼ਾਰ ਫੌਜੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇ: ਰਾਜਨਾਥ

ਨਵੀਂ ਦਿੱਲੀ, 29 ਨਵੰਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਾਸੀਆਂ ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਫੰਡ ਵਿੱਚ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ ਅਤੇ ਨਿੱਜੀ ਖੇਤਰ ਨੂੰ ਹਰ ਸਾਲ ਘੱਟ ਉਮਰ ਵਿੱਚ ਸੇਵਾਮੁਕਤ ਹੋਣ ਵਾਲੇ...

ਗਰਮ ਕੱਪੜੇ ਤੇ ਕੰਬਲ ਵੇਲੇ ਸਿਰ ਨਾਲ ਪੁੱਜਣ ’ਤੇ ਮਮਤਾ ਨੂੰ ਗੁੱਸਾ ਆਇਆ

ਹਿੰਗਲਗੰਜ (ਪੱਛਮੀ ਬੰਗਾਲ), 29 ਨਵੰਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉੱਤਰੀ 24 ਪਰਗਨਾ ਵਿੱਚ ਸਮਾਗਮ ਦੌਰਾਨ ਉਦੋਂ ਗੁੱਸਾ ਆ ਗਿਆ ਜਦੋਂ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਕੰਬਲ ਅਤੇ ਗਰਮ ਕੱਪੜੇ ਲੈ ਕੇ ਕੈਂਪਸ ਵਿੱਚ ਨਾ ਪਹੁੰਚਿਆ। ਮਮਤਾ...

ਚੀਨ ਦੇ ਤਿੰਨ ਯਾਤਰੀਆਂ ਦੀ ਅੱਜ ਪੁਲਾੜ ਵੱਲ ਉਡਾਣ

ਪੇਈਚਿੰਗ: ਚੀਨ ਭਲਕੇ ਆਪਣੇ ਉਸਾਰੀ ਅਧੀਨ ਪੁਲਾੜ ਸਟੇਸ਼ਨ 'ਤੇ ਤਿੰਨ ਪੁਲਾੜ ਯਾਤਰੀਆਂ ਨੂੰ ਭੇਜੇਗਾ। ਅਮਰੀਕਾ ਨਾਲ ਵੱਧ ਰਹੇ ਮੁਕਾਬਲੇ ਵਿਚਾਲੇ ਚੀਨ ਨੇ ਚੰਦਰਮਾ ਲਈ ਮਨੁੱਖੀ ਮਿਸ਼ਨ ਦੀਆਂ ਯੋਜਨਾਵਾਂ ਬਾਰੇ ਵੀ ਦੱਸਿਆ ਹੈ। 'ਸ਼ੇਨਝੋਊ-15' ਸਪੇਸਸ਼ਿਪ ਨੂੰ ਚੀਨ ਦੇ ਜਿਊਕੁਆਨ...

ਗੁਜਰਾਤ ਦਾ ਭਰੋਸਾ ਜਿੱਤਣ ਲਈ ਕਾਂਗਰਸ ਨੂੰ ‘ਫੁੱਟ ਪਾਓ ਤੇ ਰਾਜ ਕਰੋ’ ਵਾਲੀ ਨੀਤੀ ਛੱਡਣੀ ਪੈਣੀ: ਮੋਦੀ

ਅਹਿਮਦਾਬਾਦ, 28 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਦੀ ਅਗਵਾਈ ਹੇਠ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਵਿੱਚ ਨਰਮਦਾ ਬਚਾਓ ਅੰਦੋਲਨ ਦੀ ਕਾਰਕੁਨ ਮੇਧਾ ਪਾਟਕਰ ਦੀ ਸ਼ਮੂਲੀਅਤ ਸਬੰਧੀ ਕਾਂਗਰਸ 'ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਗੁਜਰਾਤ ਦੇ...

ਆਸਟਰੇਲੀਆ ਵੱਲੋਂ ਕੌਮੀ ਅਤਿਵਾਦ ਦਾ ਖਤਰਾ ਘਟਣ ਦਾ ਦਾਅਵਾ

ਕੈਨਬਰਾ, 28 ਨਵੰਬਰ ਆਸਟਰੇਲੀਆ ਵਿੱਚ 2014 ਤੋਂ ਬਾਅਦ ਪਹਿਲੀ ਵਾਰ ਅਤਿਵਾਦ ਦੇ ਖਤਰੇ ਦਾ ਪੱਧਰ ਘੱਟ ਕਰਾਰ ਦਿੱਤਾ ਗਿਆ ਹੈ। ਦੇਸ਼ ਦੀ ਮੁੱਖ ਜਾਸੂਸੀ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਆਸਟਰੇਲੀਆ ਦੀ ਸੁਰੱਖਿਆ ਖੁਫੀਆ ਸੰਸਥਾ ਦੇ ਡਾਇਰੈਕਟਰ ਜਨਰਲ ਮਾਈਕ...

ਅਦਾਲਤ ਵੱਲੋਂ ਅਮਿਤਾਭ ਬੱਚਨ ਦੀ ਆਵਾਜ਼ ਤੇ ਤਸਵੀਰਾਂ ਦੇ ਇਸਤੇਮਾਲ ’ਤੇ ਰੋਕ

ਨਵੀਂ ਦਿੱਲੀ, 25 ਨਵੰਬਰ ਦਿੱਲੀ ਹਾਈ ਕੋਰਟ ਨੇ ਅੱਜ ਇਕ ਅੰਤ੍ਰਿਮ ਆਦੇਸ਼ ਜਾਰੀ ਕੀਤਾ ਜਿਸ ਰਾਹੀਂ ਅਦਾਕਾਰ ਅਮਿਤਾਭ ਬੱਚਨ ਦੀ ਆਵਾਜ਼, ਤਸਵੀਰਾਂ ਆਦਿ ਅਣ-ਅਧਿਕਾਰਤ ਤੌਰ 'ਤੇ ਇਸਤੇਮਾਲ ਕਰਨ 'ਤੇ ਰੋਕ ਲਗਾ ਦਿੱਤੀ ਹੈ। ਅਮਿਤਾਭ ਬੱਚਨ ਨੇ ਇਕ ਪਟੀਸ਼ਨ ਦਾਇਰ...

ਪਾਸਪੋਰਟ ’ਚ ਇਕ ਨਾਮ ਵਾਲੇ ਵਿਅਕਤੀ ਯੂਏਈ ’ਚ ਨਹੀਂ ਹੋ ਸਕਣਗੇ ਦਾਖਲ

ਨਵੀਂ ਦਿੱਲੀ, 24 ਨਵੰਬਰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਪਾਸਪੋਰਟ 'ਤੇ ਸਿਰਫ਼ ਇਕ ਨਾਮ ਵਾਲਿਆਂ ਨੂੰ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਇੰਡੀਆ ਵੱਲੋਂ ਜਾਰੀ ਕੀਤੇ ਸਰਕੂਲਰ ਨੇ...

ਪੁਲੀਸ ਮੁਲਾਜ਼ਮ ਵੱਲੋਂ ਆਪਣੇ ਦੋ ਸਾਥੀਆਂ ਦੀ ਹੱਤਿਆ

ਕੋਹਿਮਾ, 23 ਨਵੰਬਰ ਨਾਗਾਲੈਂਡ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੇ ਜਵਾਨ ਨੇ ਪੇਰੇਨ ਜ਼ਿਲ੍ਹੇ ਦੇ ਜਾਲੂਕੀ ਵਿੱਚ ਆਪਣੇ ਦੋ ਸਾਥੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮ੍ਰਿਤਕਾਂ ਵਿੱਚ ਐੱਸਟੀਐੱਫ ਦਾ ਜਵਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img