12.4 C
Alba Iulia
Monday, November 25, 2024

ਰਾਜਪਕਸੇ ਵੱਲੋਂ ਵਿਰੋਧੀ ਧਿਰ ਨਾਲ ਸਾਂਝੀ ਸਰਕਾਰ ਬਣਾਉਣ ਦੀ ਪੇਸ਼ਕਸ਼

ਕੋਲੰਬੋ, 4 ਅਪਰੈਲ ਰਾਸ਼ਟਰਪਤੀ ਗੋਟਬਾਇਆ ਰਾਜਪਕਸੇ ਨੇ ਆਪਣੇ ਭਰਾ ਬੇਸਿਲ ਰਾਜਪਕਸੇ ਨੂੰ ਵਿੱਤੀ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਤੇ ਵਿਰੋਧੀ ਧਿਰ ਨੂੰ ਸਾਂਝੀ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਸਾਰੇ ਦਲ ਕੈਬਨਿਟ...

ਪਾਕਿਸਤਾਨ: ਇਮਰਾਨ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਮੁਲਤਵੀ; 5 ਅਪਰੈਲ ਨੂੰ 12.30 ਵਜੇ ਹੋਵੇਗੀ ਮੁੜ ਸੁਣਵਾਈ

ਇਸਲਾਮਾਬਾਦ, 4 ਅਪਰੈਲ ਇਮਰਾਨ ਖਾਨ ਦੇ ਭਵਿੱਖ ਦਾ ਅੱਜ ਕੋਈ ਫੈਸਲਾ ਨਹੀਂ ਹੋ ਸਕਿਆ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਦੀ ਕਾਰਵਾਈ ਭਲਕੇ ਤਕ ਮੁਲਤਵੀ ਕਰ ਦਿੱਤੀ ਹੈ। ਸੁਪਰੀਮ ਕੋਰਟ ਵਿਚ 5 ਅਪਰੈਲ ਨੂੰ ਇਸ ਮਾਮਲੇ 'ਤੇ ਮੁੜ ਸੁਣਵਾਈ...

ਭਾਰਤ ਦੀ ਮੀਨਾਕਸ਼ੀ ਥਾਈਲੈਂਡ ਓਪਨ ਬਾਕਸਿੰਗ ਤੋਂ ਬਾਹਰ

ਨਵੀਂ ਦਿੱਲੀ: ਭਾਰਤ ਦੀ ਮੀਨਾਕਸ਼ੀ ਅੱਜ ਫੁਕੇਤ 'ਚ ਮਹਿਲਾਵਾਂ ਦੇ 51 ਕਿਲੋਗ੍ਰਾਮ ਭਾਰ ਵਰਗ 'ਚ ਸਥਾਨਕ ਮੁੱਕੇਬਾਜ਼ ਜੁਤਾਮਸ ਜਿਟਪੌਂਗ ਤੋਂ ਹਾਰਨ ਮਗਰੋਂ ਥਾਈਲੈਂਡ ਓਪਨ ਤੋਂ ਬਾਹਰ ਹੋ ਗਈ। ਇਸ ਕਰੀਬੀ ਮੁਕਾਬਲੇ 'ਚ ਮੀਨਾਕਸ਼ੀ ਨੂੰ 3-2 ਨਾਲ ਹਾਰ ਦਾ...

ਧੀਰਜ ਤੇ ਵਿੰਨੀ ਦੇ ਘਰ ਆ ਰਿਹੈ ਨੰਨ੍ਹਾ ਮਹਿਮਾਨ

ਚੰਡੀਗੜ੍ਹ: ਅਦਾਕਾਰ ਧੀਰਜ ਧੂਪਰ ਅਤੇ ਉਸ ਦੀ ਪਤਨੀ ਵਿੰਨੀ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦੀ ਕੈਪਸ਼ਨ...

ਅਨਿਲ ਕਪੂਰ ਨੇ ਫ਼ਿਲਮ ‘ਬੇਟਾ’ ਦੀ ਸਫ਼ਲਤਾ ਨੂੰ ਕੀਤਾ ਯਾਦ

ਮੁੰਬਈ: ਅਦਾਕਾਰ ਅਨਿਲ ਕਪੂਰ ਦੀ ਫ਼ਿਲਮ 'ਬੇਟਾ' ਨੂੰ ਰਿਲੀਜ਼ ਹੋਇਆਂ ਅੱਜ 30 ਸਾਲ ਮੁਕੰਮਲ ਹੋ ਗਏ ਹਨ ਅਤੇ ਅਦਾਕਾਰ ਨੇ 1992 ਵਿੱਚ ਆਈ ਇਸ ਫ਼ਿਲਮ ਦੀ ਸਫ਼ਲਤਾ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਇਸ ਫ਼ਿਲਮ ਦਾ ਨਿਰਦੇਸ਼ਨ ਇੰਦਰ ਕੁਮਾਰ ਨੇ...

ਉੱਤਰ-ਪੂਰਬ ਦੇ ਸਿਰਫ਼ 31 ਜ਼ਿਲ੍ਹਿਆਂ ’ਚ ਲਾਗੂ ਰਹੇਗਾ ਅਫ਼ਸਪਾ

ਨਵੀਂ ਦਿੱਲੀ, 1 ਅਪਰੈਲ ਹਥਿਆਰਬੰਦ ਬਲਾਂ ਬਾਰੇ ਵਿਸ਼ੇਸ਼ ਅਧਿਕਾਰ ਐਕਟ ਅਫ਼ਸਪਾ ਹੁਣ ਉੱਤਰ-ਪੂਰਬ ਦੇ ਚਾਰ ਸੂਬਿਆਂ ਅਸਾਮ, ਨਾਗਾਲੈਂਡ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਸਿਰਫ਼ 31 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਅਤੇ 12 ਜ਼ਿਲ੍ਹਿਆਂ 'ਚ ਅੰਸ਼ਕ ਤੌਰ 'ਤੇ ਲਾਗੂ ਰਹੇਗਾ। ਇਨ੍ਹਾਂ...

ਕਰੂਜ਼ ਨਸ਼ੀਲੇ ਪਦਾਰਥ ਬਰਾਮਦਗੀ ਮਾਮਲਾ: ਐੱਨਸੀਬੀ ਦੇ ਗਵਾਹ ਪ੍ਰਭਾਕਰ ਸੈਲ ਦੀ ਦਿਲ ਦੇ ਦੌਰੇ ਕਾਰਨ ਮੌਤ

ਮੁੰਬਈ, 2 ਅਪਰੈਲ ਕਰੂਜ਼ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਸੁਤੰਤਰ ਗਵਾਹ ਪ੍ਰਭਾਕਰ ਸੈਲ ਦੀ ਮਹਾਰਾਸ਼ਟਰ ਦੇ ਚੈਂਬੂਰ ਉਪਨਗਰ ਵਿੱਚ ਆਪਣੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲੀਸ ਨੇ...

ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਵਿਚਾਲੇ ਦੁਵੱਲੇ ਸਬੰਧਾਂ ’ਤੇ ਚਰਚਾ; ਦੋਵਾਂ ਦੇਸ਼ਾਂ ਵਿਚਾਲੇ ਸਮਝੌਤੇ

ਨਵੀਂ ਦਿੱਲੀ, 2 ਅਪਰੈਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਮੁੱਖ ਨੁਕਤਿਆਂ 'ਤੇ ਚਰਚਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਬਿਹਾਰ...

ਚੇਨੱਈ ਨੇ ਕੋਲਕਾਤਾ ਨੂੰ 132 ਦੌੜਾਂ ਦਾ ਟੀਚਾ ਦਿੱਤਾ

ਮੁੰਬਈ, 26 ਮਾਰਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ ਅਰਧ ਸੈਂਕੜਾ ਪਾਰੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਜ਼ ਖ਼ਿਲਾਫ਼ 15ਵੇਂ ਆਈਪੀਐੱਲ ਦੇ ਪਲੇਠੇ ਮੈਚ ਵਿੱਚ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ ਅੱਜ ਇੱਥੇ ਪੰਜ ਵਿਕਟਾਂ ਗੁਆ ਕੇ 131...

ਅਦਾਕਾਰ ਰਾਜਕੁਮਾਰ ਰਾਓ ਦੇ ਪੈਨ ਕਾਰਡ ’ਤੇ ਲੈ ਗਿਆ ਕੋਈ 2500 ਰੁਪਏ ਦਾ ਕਰਜ਼ਾ

ਮੁੰਬਈ, 2 ਅਪਰੈਲ ਅਭਿਨੇਤਾ ਰਾਜਕੁਮਾਰ ਰਾਓ ਨੇ ਅੱਜ ਕਿਹਾ ਕਿ ਉਹ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ ਤੇ ਉਸ ਦੇ ਨਾਂ 'ਤੇ ਕਰਜ਼ਾ ਲੈਣ ਲਈ ਉਸ ਦੇ ਪੈਨ ਕਾਰਡ ਦੀ ਦੁਰਵਰਤੋਂ ਕੀਤੀ ਗਈ ਹੈ। 37 ਸਾਲਾ ਅਭਿਨੇਤਾ ਨੇ ਦਾਅਵਾ ਕੀਤਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img