12.4 C
Alba Iulia
Monday, November 25, 2024

ਮਾਧੁਰੀ ਨੇ ਦੱਸੇ ਪ੍ਰਸਿੱਧ ਹੋਣ ਦੇ ਨੁਕਸਾਨ

ਮੁੰਬਈ: ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਪ੍ਰਸਿੱਧੀ ਨੁਕਸਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਵੈੱਬ ਸੀਰੀਜ਼ 'ਦਿ ਫੇਮ ਗੇਮ' ਦਾ ਪ੍ਰਚਾਰ ਕਰਨ ਲਈ ਆਪਣੇ ਸਾਥੀ ਕਾਲਾਕਾਰਾਂ ਮਾਨਵ ਕੌਲ, ਸੰਜੈ ਕਪੂਰ, ਲਕਸ਼ਵੀਰ ਸਰਾ ਅਤੇ ਮੁਸਕਾਨ...

ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਸਸਕਾਰ

ਮੁੰਬਈ, 17 ਫਰਵਰੀ 80 ਅਤੇ 90 ਦੇ ਦਹਾਕੇ ਵਿਚ ਆਪਣੀਆਂ ਸੰਗੀਤਕ ਧੁਨਾਂ ਨਾਲ ਹਿੰਦੀ ਸਿਨੇ ਪ੍ਰੇਮੀਆਂ ਨੂੰ ਮੋਹ ਲੈਣ ਵਾਲੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਇਥੇ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਚ ਪਰਿਵਾਰ, ਦੋਸਤਾਂ ਅਤੇ ਸਿਨੇਮਾ ਦੇ ਉਨ੍ਹਾਂ...

ਓਲੰਪਿਕ 2024 ਅਤੇ 2028 ਦੀ ਤਿਆਰੀ ਲਈ ਸਾਈ ਵੱਲੋਂ 398 ਕੋਚਾਂ ਦੀ ਨਿਯੁਕਤੀ

ਨਵੀਂ ਦਿੱਲੀ, 16 ਫਰਵਰੀ ਭਾਰਤੀ ਖੇਡ ਅਥਾਰਟੀ (ਸਾਈ) ਨੇ ਬੁੱਧਵਾਰ ਨੂੰ ਐਲਾਨ ਕੀਤਾ ਉਸ ਨੇ ਪੈਰਿਸ ਓਲੰਪਿਕ-2024 ਅਤੇ ਲਾਸ ੲੇਂਜਲਸ ਓਲੰਪਿਕ-2028 ਸਣੇ ਹੋਰ ਅਹਿਮ ਟੂਰਨਾਮੈਂਟਾਂ ਦੀ ਤਿਆਰੀ ਲਈ 21 ਖੇਡਾਂ ਵਾਸਤੇ ਵੱਖ-ਵੱਖ ਪੱਧਰਾਂ ਉੱਤੇ 398 ਕੋਚਾਂ ਦੀ ਨਿਯੁਕਤੀ ਹੈ।...

ਇਕ ਕਮਰੇ ਵਾਲੇ ਮਕਾਨ ’ਚ ਰਹਿੰਦੈ ਮਹੀਨੇ ਦੇ 16 ਕਰੋੜ ਕਮਾਉਣ ਵਾਲਾ ਸਲਮਾਨ ਖਾਨ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 15 ਫਰਵਰੀ ਸੁਪਰਸਟਾਰ ਸਲਮਾਨ ਖਾਨ ਦੀ ਕੁੱਲ ਜਾਇਦਾਦ ਲਗਪਗ 2,255 ਕਰੋੜ ਰੁਪਏ ਹੈ ਅਤੇ ਦੱਸਿਆ ਜਾਂਦਾ ਹੈ ਕਿ ਅਦਾਕਾਰ ਹਰ ਮਹੀਨੇ 16 ਕਰੋੜ ਰੁਪਏ ਤਨਖ਼ਾਹ ਲੈਂਦਾ ਹੈ ਪਰ ਫਿਰ ਵੀ ਉਹ 1 ਬੀਐੱਚਕੇ ਫਲੈਟ ਵਿੱਚ ਰਹਿੰਦਾ...

… ਹੂਏ ਤੁਮ ਕਹਾਂ ਗੁੰਮ: ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਦੀ ਦੇਹਾਂਤ

ਮੁੰਬਈ, 16 ਫਰਵਰੀ 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਾਲੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੀ ਕਈ ਸਿਹਤ ਸਮੱਸਿਆਵਾਂ ਕਾਰਨ ਮੌਤ ਹੋ ਗਈ ਹੈ। ਉਹ 69 ਸਾਲਾਂ ਦੇ ਸਨ। ਹਸਪਤਾਲ ਦੇ ਡਾਇਰੈਕਟਰ ਡਾਕਟਰ ਦੀਪਕ...

ਦੇਸ਼ ’ਚ ਕਰੋਨਾ ਦੇ 27409 ਨਵੇਂ ਮਾਮਲੇ ਤੇ 347 ਮੌਤਾਂ

ਨਵੀਂ ਦਿੱਲੀ, 15 ਫਰਵਰੀ ਭਾਰਤ ਵਿੱਚ ਅੱਜ ਕਰੋਨਾ ਦੇ 27,409 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਵਿਡ ਦੇ ਕੁੱਲ ਮਾਮਲਿਆਂ ਦੀ ਗਿਣਤੀ 4,26,92,943 ਹੋ ਗਈ ਹੈ। 44 ਦਿਨਾਂ ਬਾਅਦ ਦੇਸ਼ ਵਿੱਚ ਕਰੋਨਾ ਦੇ ਰੋਜ਼ਾਨਾ 30 ਹਜ਼ਾਰ ਤੋਂ ਘੱਟ ਮਾਮਲੇ...

ਬਿਹਾਰ: ਚੰਪਾਰਨ ਸੱਤਿਆਗ੍ਰਹਿ ਸਥਾਨ ’ਤੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨ-ਤੋੜ

ਮੋਤੀਹਾਰੀ (ਬਿਹਾਰ), 15 ਫਰਵਰੀ ਬਿਹਾਰ ਦੇ ਚੰਪਾਰਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਇਸੇ ਥਾਂ ਤੋਂ ਮਹਾਤਮਾ ਗਾਂਧੀ ਨੇ ਚੰਪਾਰਨ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ। ਪੂਰਬੀ ਚੰਪਾਰਨ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਰਸਤ ਕਪਿਲ ਅਸ਼ੋਕ ਨੇ ਕਿਹਾ ਕਿ...

ਲਖੀਮਪੁਰ ਖੀਰੀ ਘਟਨਾ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਰਿਹਾਅ

ਲਖੀਮਪੁਰ, 15 ਫਰਵਰੀ ਲਖੀਮਪੁਰ ਖੀਰੀ ਘਟਨਾ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਅੱਜ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਉਸ ਦੀ 129 ਦਿਨ ਬਾਅਦ ਰਿਹਾਈ ਹੋਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਲੜਕੇ ਨੂੰ ਪਿਛਲੇ ਵੀਰਵਾਰ ਹਾਈ ਕੋਰਟ...

ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਤਰਾ ਵਧਿਆ

ਕੀਵ, 14 ਫਰਵਰੀ ਯੂਕਰੇਨ ਦੁਆਲੇ ਬਣੇ ਤਣਾਅ ਦੇ ਮੱਦੇਨਜ਼ਰ ਅੱਜ ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਨੇ ਮੁਲਕ ਦਾ ਦੌਰਾ ਕੀਤਾ ਹੈ। ਰੂਸ ਦੇ ਹੱਲੇ ਨੂੰ ਰੋਕਣ ਲਈ ਪੱਛਮ ਵੱਲੋਂ ਕੂਟਨੀਤਕ ਯਤਨਾਂ ਰਾਹੀਂ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ...

ਸਿੰਗਾਪੁਰ: ਭਾਰਤੀ ਮੂਲ ਦੇ ਪ੍ਰਾਜੈਕਟ ਮੈਨੇਜਰ ਨੂੰ ਜੇਲ੍ਹ

ਸਿੰਗਾਪੁਰ, 14 ਫਰਵਰੀ ਇੱਥੇ ਇੱਕ ਭਾਰਤੀ ਮੂਲ ਦੇ ਪ੍ਰਾਜੈਕਟ ਮੈਨੇਜਰ ਨੂੰ ਇੱਕ ਸਰਕਾਰੀ ਏਜੰਸੀ ਦੇ ਇੱਕ ਅਸਿਸਟੈਂਟ ਇੰਜਨੀਅਰ ਨੂੰ ਉਸਦਾ ਕੰਮ ਸਹੀ ਢੰਗ ਨਾਲ ਕਰਨ ਲਈ 33,513 ਅਮਰੀਕੀ ਡਾਲਰ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਸੱਤ ਮਹੀਨੇ ਜੇਲ੍ਹ ਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img