12.4 C
Alba Iulia
Friday, November 22, 2024

ਜਰ

ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ ਦਾ ਟਰੇਲਰ ਜਾਰੀ

ਮੁੰਬਈ: ਫਿਲਮ ਅਦਾਕਾਰਾ ਰਾਣੀ ਮੁਖਰਜੀ ਫਿਲਮ 'ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ', ਵਿਚ ਆਪਣੀ ਅਦਾਕਾਰੀ ਨਾਲ ਇੱਕ ਵਾਰ ਫਿਰ ਦਰਸ਼ਕਾਂ ਨੂੰ ਕਾਇਲ ਕਰਨ ਲਈ ਤਿਆਰ ਹੈ। ਇਸ ਫਿਲਮ ਦਾ ਅੱਜ ਟਰੇਲਰ ਜਾਰੀ ਹੋਇਆ ਜਿਸ ਵਿਚ ਉਹ ਗੁੱਸੇਖੋਰ ਔਰਤ ਦੀ ਭੂਮਿਕਾ...

ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਲਈ ਪੁਲੀਸ ਤਸਦੀਕ ਤੇਜ਼ ਕਰਨ ਵਾਸਤੇ mPassport Police App ਜਾਰੀ ਕੀਤੀ

ਨਵੀਂ ਦਿੱਲੀ, 17 ਫਰਵਰੀ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਜਾਰੀ ਕਰਨ ਦੀ ਪੁਲੀਸ ਤਸਦੀਕ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਤੇਜ਼ ਕਰਨ ਲਈ 'mPassport Police App' ਪੇਸ਼ ਕੀਤਾ। ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫਤਰ (ਆਰਪੀਓ) ਦਿੱਲੀ ਵੱਲੋਂ ਜਾਰੀ ਕੀਤੀ ਰਿਲੀਜ਼ ਅਨੁਸਾਰ...

ਰਾਹੁਲ ਗਾਂਧੀ ਨੇ ਮੋਦੀ ਖ਼ਿਲਾਫ਼ ਲੋਕ ਸਭਾ ’ਚ ਕੀਤੀਆਂ ਟਿੱਪਣੀਆਂ ਲਈ ਜਾਰੀ ਨੋਟਿਸ ਦਾ ਜੁਆਬ ਦਿੱਤਾ

ਨਵੀਂ ਦਿੱਲੀ, 16 ਫਰਵਰੀ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਆਪਣੀ ਟਿੱਪਣੀ ਬਾਰੇ ਵਿਸ਼ੇਸ਼ ਅਧਿਕਾਰ ਉਲੰਘਣਾ ਨੋਟਿਸ ਦਾ ਜਵਾਬ ਦੇ ਦਿੱਤਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਸੰਸਦ ਵਿੱਚ ਰਾਸ਼ਟਰਪਤੀ ਦੇ ਸਾਂਝੇ...

ਸਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫਿਲਮ ‘ਗਦਰ 2’ ਦਾ ਪੋਸਟਰ ਜਾਰੀ

ਮੁੰਬਈ: ਫਿਲਮ 'ਗਦਰ: ਏਕ ਪ੍ਰੇਮ ਕਥਾ' ਦੇ ਅਗਲਾ ਭਾਗ 'ਗਦਰ 2' ਦਾ ਪੋਸਟਰ ਅੱਜ ਫਿਲਮ ਦੇ ਨਿਰਮਾਤਾਵਾਂ ਨੇ ਜਾਰੀ ਕੀਤਾ। ਇਸ ਫਿਲਮ ਵਿਚ ਵੀ ਸਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਅਦਾਕਾਰ ਹਨ। ਇਸ ਫਿਲਮ ਦਾ ਪੋਸਟਰ ਅੱਜ ਵੈਲੇਨਟਾਈਨ...

ਛੋਰੀ 2: ਤੋਂ ਨੁਸਰਤ ਤੇ ਸੋਹਾ ਦੀ ਪਹਿਲੀ ਝਲਕ ਜਾਰੀ

ਮੁੰਬਈ: 2021 ਵਿੱਚ ਆਈ ਅਦਾਕਾਰਾ ਨੁਸਰਤ ਭਰੁਚਾ ਦੀ ਫਿਲਮ 'ਛੋਰੀ' ਦੇ ਅਗਲੇ ਭਾਗ ਦੀ ਸ਼ੂਟਿੰਗ ਵੀ ਅਦਾਕਾਰਾ ਨੇ ਮੁਕੰਮਲ ਕਰ ਲਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਭੂਤੀਆ ਫਿਲਮ ਵਿੱਚ ਅਦਾਕਾਰਾ...

ਕਾਂਗਰਸ ਨੇ ਭਾਜਪਾ ਨੂੰ ਭ੍ਰਿਸ਼ਟ ਜੁਮਲਾ ਪਾਰਟੀ ਕਰਾਰ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਚਾਰਜਸ਼ੀਟ ਜਾਰੀ ਕੀਤੀ

ਨਵੀਂ ਦਿੱਲੀ, 21 ਜਨਵਰੀ ਕਾਂਗਰਸ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਚਾਰਜਸ਼ੀਟ ਜਾਰੀ ਕਰਦਿਆਂ ਭਾਜਪਾ ਨੂੰ 'ਭ੍ਰਿਸ਼ਟ ਜੁਮਲਾ ਪਾਰਟੀ' ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਇਸ ਦਾ ਮੰਤਰ 'ਕੁਝ ਕਾ ਸਾਥ, ਖੁਦ ਕਾ ਵਿਕਾਸ'...

ਆਇਫਾ ਪੁਰਸਕਾਰ ਦੀਆਂ ਨਾਮਜ਼ਦਗੀਆਂ ਦੀ ਸੂਚੀ ਜਾਰੀ

ਮੁੰਬਈ: 23ਵੇਂ ਕੌਮਾਂਤਰੀ ਭਾਰਤੀ ਫਿਲਮ ਅਕੈਡਮੀ ਅਤੇ ਐਵਾਰਡ (ਆਈਫਾ) ਲਈ ਨਾਮਜ਼ਦ ਕੀਤੀਆਂ ਗਈਆਂ ਫਿਲਮਾਂ ਸਬੰਧੀ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਫਿਲਮ 'ਬ੍ਰਹਮਾਸਤਰ ਭਾਗ ਪਹਿਲਾ: ਸ਼ਿਵਾ', 'ਭੂਲ ਭੁਲੱਈਆ 2' ਅਤੇ 'ਡਾਰਲਿੰਗਜ਼' ਆਪਣੇ ਵਰਗ ਦੀਆਂ ਫਿਲਮਾਂ 'ਚ ਸਭ ਤੋਂ...

ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ; ਚੰਡੀਗੜ੍ਹ ਤੇ ਚੁਰੂ ਸਭ ਤੋਂ ਠੰਢੇ ਸ਼ਹਿਰ

ਨਵੀਂ ਦਿੱਲੀ, 24 ਦਸੰਬਰ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਠੰਢ ਦਾ ਕਹਿਰ ਜਾਰੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ, ਦਿੱਲੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਹਿੱਸਿਆਂ ਵਿੱਚ ਅੱਜ ਸੰਘਣੀ ਧੁੰਦ ਪਈ।...

ਹਿਮਾਚਲ ਪ੍ਰਦੇਸ਼ ਦਾ ਕੌਣ ਬਣੇਗਾ ਮੁੱਖ ਮੰਤਰੀ? ਸਾਰੇ ਧੜੇ ਲਗਾ ਰਹੇ ਨੇ ਜ਼ੋਰ, ਕੇਂਦਰੀ ਨਿਗਰਾਨ ਹਾਲੇ ਸ਼ਿਮਲਾ ’ਚ ਟਿਕਣਗੇ ਹੋਰ

ਪ੍ਰਤਿਭਾ ਚੌਹਾਨ ਸ਼ਿਮਲਾ, 10 ਦਸੰਬਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਾਲੇ ਕਾਂਗਰਸ ਨਿਗਰਾਨਾਂ ਦੇ ਅੱਜ ਦਿੱਲੀ ਪਰਤਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਕਰਨ ਵਾਲੇ ਵੱਖ-ਵੱਖ ਧੜਿਆਂ ਵਿਚਕਾਰ ਸਹਿਮਤੀ ਬਣਾਉਣ ਦੀਆਂ ਕੋਸ਼ਿਸ਼ਾਂ ਹਾਲੇ...

ਆਈਐੱਮਡੀਬੀ ਵੱਲੋਂ ਮਸ਼ਹੂਰ ਭਾਰਤੀ ਸਿਤਾਰਿਆਂ ਦੀ ਸੂਚੀ ਜਾਰੀ

ਮੁੰਬਈ: ਫਿਲਮ 'ਦਿ ਗ੍ਰੇਅ ਮੈਨ' ਨੇ ਅਦਾਕਾਰ ਧਨੁਸ਼ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਦਿਵਾਈ ਹੈ, ਜਿਸ ਮਗਰੋਂ ਅਦਾਕਾਰ ਆਈਐੱਮਡੀਬੀ ਦੀ ਸਾਲ 2022 ਦੇ ਦਸ ਸਭ ਤੋਂ ਵੱਧ ਮਸ਼ਹੂਰ ਭਾਰਤੀ ਸਿਤਾਰਿਆਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਿਆ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img