12.4 C
Alba Iulia
Monday, November 25, 2024

ਭਰ

ਔਰਤ ਦੇ ਘਰ ਦੀ ਭੰਨ-ਤੋੜ ਦਾ ਮਾਮਲਾ: ਸਪਾ ਵਿਧਾਇਕ ਸੋਲੰਕੀ ਤੇ ਉਸ ਦੇ ਭਰਾ ਵੱਲੋਂ ਆਤਮ ਸਮਰਪਣ

ਕਾਨਪੁਰ, 2 ਦਸੰਬਰ ਸਮਾਜਵਾਦੀ ਪਾਰਟੀ (ਸਪਾ) ਵਿਧਾਇਕ ਇਰਫਾਨ ਸੋਲੰਕੀ ਅਤੇ ਉਸ ਦੇ ਛੋਟੇ ਭਰਾ ਨੇ ਇੱਕ ਔਰਤ ਦੇ ਘਰ ਦੰਗਾ ਕਰਨ ਅਤੇ ਭੰਨ-ਤੋੜ ਕਰਨ ਦੇ ਮਾਮਲੇ ਵਿੱਚ ਅੱਜ ਪੁਲੀਸ ਕੋਲ ਆਤਮ-ਸਮਰਪਣ ਕਰ ਦਿੱਤਾ। ਇੱਥੋਂ ਦੀ ਅਦਾਲਤ ਨੇ ਦੋਵਾਂ ਭਰਾਵਾਂ...

ਹਿਮਾਚਲ: ਮਨਾਲੀ, ਨਾਰਕੰਡਾ ਅਤੇ ਹਾਟੂ ਪੀਕ ਵਿੱਚ ਭਾਰੀ ਬਰਫ਼ਬਾਰੀ

ਗਿਆਨ ਠਾਕੁਰ ਸ਼ਿਮਲਾ, 14 ਨਵੰਬਰ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ, ਨਾਰਕੰਡਾ ਅਤੇ ਹਾਟੁੂ ਪੀਕ ਵਿੱਚ ਅੱਜ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਸੂਬੇ ਦੇ ਉੱਚੇ ਖੇਤਰਾਂ ਵਿਚ ਬੀਤੀ ਰਾਤ ਤੋਂ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਪੂਰਾ ਸੂਬਾ ਕੜਾਕੇ ਦੀ...

ਜੰਮੂ-ਕਸ਼ਮੀਰ: ਊਧਮਪੁਰ ’ਚ ਸਵਾਰੀਆਂ ਨਾਲ ਭਰੀ ਬੱਸ ਖੱਡ ਵਿੱਚ ਡਿੱਗੀ; ਇੱਕ ਦੀ ਮੌਤ, 67 ਜ਼ਖਮੀ

ਊਧਮਪੁਰ, 3 ਅਕਤੂਬਰ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਸਵਾਰੀਆਂ ਨਾਲ ਭਰੀ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 67 ਜ਼ਖਮੀ ਹੋਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਮੁੰਗਰੀ ਖੋਰ ਗਲੀ ਤੋਂ ਊਧਮਪੁਰ ਸ਼ਹਿਰ...

ਸੋਨਾਕਸ਼ੀ ਨੇ ਆਪਣੇ ਭਰਾ ਦੇ ਨਿਰਦੇਸ਼ਨ ਹੇਠ ਪਹਿਲੀ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ

ਮੁੰਬਈ: ਬੌਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਆਪਣੇ ਭਰਾ ਕੁਸ਼ ਸਿਨਹਾ ਦੀ ਡਾਇਰੈਕਸ਼ਨ ਹੇਠ ਬਣ ਰਹੀ ਪਲੇਠੀ ਫ਼ਿਲਮ 'ਨਿਕਿਤਾ ਰੌਏ ਐਂਡ ਬੁੱਕ ਆਫ ਡਾਰਕਨੈੱਸ' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਫਿਲਮ ਵਿੱਚ ਸੋਨਾਕਸ਼ੀ ਦੇ ਨਾਲ ਅਰਜੁਨ ਰਾਮਪਾਲ, ਪਰੇਸ਼...

ਦਿੱਲੀ ਆਬਕਾਰੀ ਨੀਤੀ: ਈਡੀ ਨੇ ਦੇਸ਼ ਭਰ ’ਚ 40 ਥਾਵਾਂ ’ਤੇ ਛਾਪੇ ਮਾਰੇ

ਨਵੀਂ ਦਿੱਲੀ, 16 ਸਤੰਬਰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਆਬਕਾਰੀ ਨੀਤੀ ਵਿਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਅੱਜ ਦੇਸ਼ ਭਰ ਵਿਚ ਕਰੀਬ 40 ਥਾਵਾਂ 'ਤੇ ਛਾਪੇਮਾਰੀ ਕੀਤੀ। ਇਹ ਆਬਕਾਰੀ ਨੀਤੀ ਹੁਣ...

ਲਖਨਊ: ਭਾਰੀ ਮੀਂਹ ਕਾਰਨ ਚਾਰਦੀਵਾਰੀ ਡਿੱਗੀ, 9 ਮੌਤਾਂ

ਲਖਨਊ, 16 ਸਤੰਬਰ ਲਖਨਊ ਦੇ ਦਿਲਕੁਸ਼ਾ ਇਲਾਕੇ 'ਚ ਭਾਰੀ ਮੀਂਹ ਕਾਰਨ 'ਆਰਮੀ ਇਨਕਲੇਵ' ਦੀ ਚਾਰਦੀਵਾਰੀ ਡਿੱਗਣ ਨਾਲ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਦੇ ਸੰਯੁਕਤ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਪੀਯੂਸ਼ ਮੋਰਡੀਆ ਨੇ ਕਿਹਾ ਕਿ ਦਿਲਕੁਸ਼ਾ ਖੇਤਰ ਵਿੱਚ...

ਕੇਆਰਕੇ ਨੇ ਜੇਲ੍ਹ ’ਚ 10 ਕਿਲੋ ਭਾਰ ਘਟਾਇਆ

ਮੁੰਬਈ: ਬੌਲੀਵੁੱਡ ਅਦਾਕਾਰ ਕਮਾਲ ਆਰ ਖਾਨ (ਕੇਆਰਕੇ) ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਜੇਲ੍ਹ ਵਿੱਚ 10 ਦਿਨਾਂ ਦੌਰਾਨ 10 ਕਿਲੋ ਭਾਰ ਘਟਾਇਆ ਹੈ ਕਿਉਂਕਿ ਉਸ ਨੇ ਜੇਲ੍ਹ ਵਿੱਚ ਪਾਣੀ ਤੋਂ ਇਲਾਵਾ ਕੁਝ...

ਭਾਰਤ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਮਿਲੇ ਧਮਕੀ ਭਰੇ ਸੰਦੇਸ਼

ਵਾਸ਼ਿੰਗਟਨ, 9 ਸਤੰਬਰ ਭਾਰਤੀ-ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੇ ਕਿਹਾ ਹੈ ਕਿ ਵਿਅਕਤੀ ਨੇ ਉਨ੍ਹਾਂ ਨੂੰ ਫੋਨ 'ਤੇ 'ਇਤਰਾਜ਼ਯੋਗ ਅਤੇ ਨਫ਼ਰਤ ਭਰੇ ਸੰਦੇਸ਼' ਭੇਜ ਕੇ ਭਾਰਤ ਪਰਤਣ ਲਈ ਕਿਹਾ ਹੈ। ਚੇੱਨਈ 'ਚ ਜਨਮੀ ਜੈਪਾਲ ਨੇ ਸੋਸ਼ਲ ਮੀਡੀਆ 'ਤੇ ਅਜਿਹੇ...

ਲਾਹੌਰ: ਫਰਿੱਜ ’ਚੋਂ ਫ਼ਲ ਖਾਣ ’ਤੇ ਮਾਲਕ ਨੇ 10 ਸਾਲ ਦੇ ਨੌਕਰ ਨੂੰ ਤਸੀਹੇ ਦੇ ਕੇ ਮਾਰਿਆ, 6 ਸਾਲਾ ਭਰਾ ਦੀ ਹਾਲਤ ਗੰਭੀਰ

ਲਾਹੌਰ, 13 ਜੁਲਾਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਵਿਚ ਘਰੇਲੂ ਨੌਕਰ ਵਜੋਂ ਕੰਮ ਕਰਨ ਵਾਲੇ 10 ਸਾਲਾ ਲੜਕੇ ਨੂੰ ਉਸ ਦੇ ਮਾਲਕਾਂ ਨੇ ਕਥਿਤ ਤੌਰ 'ਤੇ ਫਰਿੱਜ ਵਿਚੋਂ ਫਲ ਖਾਣ ਕਾਰਨ ਤਸੀਹੇ ਦੇ ਕੇ ਮਾਰ ਦਿੱਤਾ। ਪੁਲੀਸ ਨੇ...

ਪਾਕਿਸਤਾਨ ਤੇ ਚੀਨ ਦੀਆਂ ਫ਼ੌਜਾਂ ਨੇ ਅਤਿਵਾਦ ਵਿਰੋਧੀ ਸਹਿਯੋਗ ਅੱਗੇ ਵਧਾਉਣ ਦੀ ਹਾਮੀ ਭਰੀ

ਇਸਲਾਮਾਬਾਦ/ਪੇਈਚਿੰਗ, 13 ਜੂਨ ਚੀਨ ਅਤੇ ਪਾਕਿਸਤਾਨ ਨੇ ਚੁਣੌਤੀਪੂਰਨ ਸਮੇਂ ਦੌਰਾਨ ਰੱਖਿਆ ਤੇ ਅਤਿਵਾਦ ਵਿਰੋਧੀ ਸਹਿਯੋਗ ਵਧਾਉਣ ਦੀ ਹਾਮੀ ਭਰ ਦਿੱਤੀ ਹੈ। ਇਸੇ ਤਹਿਤ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਚੀਨੀ ਫ਼ੌਜ ਦੀ ਲੀਡਰਸ਼ਿਪ ਨਾਲ ਵਿਆਪਕ ਪੱਧਰੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img