12.4 C
Alba Iulia
Friday, November 22, 2024

ਰਪਏ

ਵਿਸ਼ਵ ਕੱਪ ਹਾਕੀ ਜਿੱਤਣ ’ਤੇ ਭਾਰਤ ਦੇ ਹਰੇਕ ਖਿਡਾਰੀ ਨੂੰ ਇਕ ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ: ਪਟਨਾਇਕ

ਭੁਵਨੇਸ਼ਵਰ, 5 ਜਨਵਰੀ ਹਾਕੀ ਪੁਰਸ਼ ਵਿਸ਼ਵ ਕੱਪ 2023 ਤੋਂ ਪਹਿਲਾਂ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਐਲਾਨ ਕੀਤਾ ਕਿ ਭਾਰਤੀ ਹਾਕੀ ਟੀਮ ਦੇ ਹਰੇਕ ਖਿਡਾਰੀ ਨੂੰ ਵਿਸ਼ਵ ਕੱਪ ਜਿੱਤਣ 'ਤੇ 1 ਕਰੋੜ ਰੁਪਏ ਦਿੱਤੇ ਜਾਣਗੇ। ਰੁੜਕੇਲਾ ਦਾ...

ਇੰਗਲੈਂਡ ਦੇ ਸੈਮ ਨੂੰ ਪੰਜਾਬ ਕਿੰਗਜ਼ ਨੇ 18.25 ਕਰੋੜ ਰੁਪਏ ’ਚ ਖਰੀਦਿਆ: ਆਈਪੀਐੱਲ ਇਤਿਹਾਸ ਦਾ ਸਭ ਤੋਂ ਮਹਿੰਗਾ ਖ਼ਿਡਾਰੀ

ਕੋਚੀ, 23 ਦਸੰਬਰ ਇੰਗਲੈਂਡ ਆਲਰਾਊਂਡਰ ਸੈਮ ਕੁਰੇਨ ਆਈਪੀਐੱਲ ਨਿਲਾਮੀ ਦੇ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ। ਉਸ ਨੂੰ ਪੰਜਾਬ ਕਿੰਗਜ਼ ਨੇ 18.25 ਕਰੋੜ ਰੁਪਏ ਵਿੱਚ ਖਰੀਦਿਆ। ਇਸ ਤਰ੍ਹਾਂ ਆਸਟਰੇਲੀਆ ਦੇ ਆਲਰਾਊਂਡਰ ਕੈਮਰਨ ਗ੍ਰੀਨ ਨੂੰ ਆਈਪੀਐੱਲ ਨਿਲਾਮੀ ਵਿੱਚ...

ਉੜੀਸਾ: ਵਿਸ਼ਵ ਕੱਪ ਹਾਕੀ (ਪੁਰਸ਼) ਲਈ ਟਿਕਟਾਂ ਦੀਆਂ ਕੀਮਤਾਂ ਐਲਾਨੀਆਂ, ਸਭ ਤੋਂ ਮਹਿੰਗੀ ਟਿਕਟ 500 ਰੁਪਏ

ਭੁਵਨੇਸ਼ਵਰ, 13 ਦਸੰਬਰ ਅਗਲੇ ਮਹੀਨੇ ਹੋਣ ਵਾਲੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਮੈਚਾਂ ਦੀ ਸਭ ਤੋਂ ਮਹਿੰਗੀ ਟਿਕਟ 500 ਰੁਪਏ ਹੋਵੇਗੀ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਟਿਕਟਾਂ ਦਾ ਐਲਾਨ ਕੀਤਾ। ਹਾਕੀ ਇੰਡੀਆ ਨੇ ਬਿਆਨ ਵਿੱਚ ਕਿਹਾ, 'ਭਾਰਤ ਦੇ ਮੈਚਾਂ ਲਈ...

ਫ਼ਿਲਮ ‘ਭੇੜੀਆ’ ਨੇ ਦੋ ਦਿਨਾਂ ’ਚ 26.66 ਕਰੋੜ ਰੁਪਏ ਕਮਾਏ

ਮੁੰਬਈ: ਕਾਮੇਡੀ ਫ਼ਿਲਮ 'ਭੇੜੀਆ' ਨੇ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਤੋਂ ਬਾਅਦ ਦੂੁਜੇ ਦਿਨ ਲਗਪਗ 15 ਕਰੋੜ ਰੁਪਏ ਕਮਾਏ ਹਨ। ਇਹ ਜਾਣਕਾਰੀ ਅੱਜ ਫ਼ਿਲਮ ਨਿਰਮਾਤਾਵਾਂ ਨੇ ਦਿੱਤੀ। ਰਿਲੀਜ਼ ਹੋਣ ਮਗਰੋਂ ਵਰੁਣ ਧਵਨ ਦੀ ਇਸ ਫ਼ਿਲਮ ਨੂੰ ਚੰਗਾ ਹੁੰਗਾਰਾ...

ਫਿਲਮ ‘ਦ੍ਰਿਸ਼ਯਮ-2’ ਨੇ ਪਹਿਲੇ ਹਫ਼ਤੇ ਵਿੱਚ 64 ਕਰੋੜ ਰੁਪਏ ਕਮਾਏ

ਮੁੰਬਈ: ਫਿਲਮ 'ਦ੍ਰਿਸ਼ਯਮ-2' ਨੇ ਆਪਣੀ ਰਿਲੀਜ਼ ਮਗਰੋਂ ਪਹਿਲੇ ਹਫ਼ਤੇ ਵਿੱਚ 64 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਦੇ ਨਿਰਮਾਤਾ ਪ੍ਰੋਡਕਸ਼ਨ ਬੈਨਰ ਪੈਨੋਰਮਾ ਸਟੂਡੀਓਜ਼ ਨੇ ਅੱਜ ਇਹ ਜਾਣਕਾਰੀ ਇੱਥੇ ਇੱਕ ਪ੍ਰੈੱਸ ਵਾਰਤਾ ਦੌਰਾਨ ਸਾਂਝੀ ਕੀਤੀ। ਐਤਵਾਰ ਦੇ ਦਿਨ...

ਮਹਾਰਾਸ਼ਟਰ: ਫੋਨ ਹੈਕ ਕਰਕੇ ਬੈਂਕ ਖਾਤਿਆਂ ’ਚੋਂ ਕੱਢੇ 99.50 ਲੱਖ ਰੁਪਏ

ਮੁੰਬਈ, 10 ਨਵੰਬਰ ਮਹਾਰਾਸ਼ਟਰ ਦੇ ਠਾਣੇ ਵਿੱਚ ਕਾਰੋਬਾਰੀ ਦਾ ਮੋਬਾਈਲ ਫੋਨ ਹੈਕ ਕਰਕੇ ਉਸ ਦੇ ਬੈਂਕ ਖਾਤਿਆਂ ਵਿੱਚੋਂ 99.50 ਲੱਖ ਰੁਪਏ ਕਢਵਾ ਲਏ ਗਏ। ਵਾਗਲੇ ਅਸਟੇਟ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਕਥਿਤ ਘਟਨਾ 6-7 ਨਵੰਬਰ ਦਰਮਿਆਨ ਵਾਪਰੀ ਅਤੇ...

ਔਰਤ ਦੇ ਕਤਲ ਮਾਮਲੇ ’ਚ ਫ਼ਰਾਰ ਰਾਜਵਿੰਦਰ ਸਿੰਘ ਦੀ ਸੂਹ ਦੇਣ ਵਾਲੇ ਨੂੰ ਆਸਟਰੇਲੀਆ ਸਰਕਾਰ ਦੇਵੇਗੀ 5.31 ਕਰੋੜ ਰੁਪਏ ਦਾ ਇਨਾਮ

ਮੈਲਬਰਨ, 3 ਨਵੰਬਰ ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਕਤਲ ਦੇ ਮਾਮਲੇ ਵਿੱਚ ਪੰਜਾਬੀ ਵਿਅਕਤੀ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 10 ਲੱਖ ਆਸਟਰੇਲਿਆਈ ਡਾਲਰ(ਕਰੀਬ 5.31 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਹੈ। 38 ਸਾਲ ਦੇ ਰਾਜਵਿੰਦਰ ਸਿੰਘ 'ਤੇ...

ਪਹਿਲੇ ਦਿਨ ਸੌ ਰੁਪਏ ਹੋਵੇਗੀ ‘ਕੋਡ ਨੇਮ ਤਿਰੰਗਾ’ ਦੀ ਟਿਕਟ

ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਦੀ ਨਵੀਂ ਆ ਰਹੀ ਫ਼ਿਲਮ 'ਕੋਡ ਨੇਮ ਤਿਰੰਗਾ' ਦੀ ਪਹਿਲੇ ਦਿਨ ਟਿਕਟ 100 ਰੁਪਏ ਰਹੇਗੀ। ਇਹ ਫ਼ਿਲਮ ਭਲਕੇ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਨੇ ਕੀਤਾ ਹੈ, ਜਿਸ...

ਮੁੰਬਈ ਹਵਾਈ ਅੱਡੇ ’ਤੇ 80 ਕਰੋੜ ਰੁਪਏ ਦੀ ਹੈਰੋਇਨ ਜ਼ਬਤ

ਮੁੰਬਈ, 6 ਅਕਤੂਬਰ ਡੀਆਰਆਈ ਨੇ ਮੁੰਬਈ ਹਵਾਈ ਅੱਡੇ ਤੋਂ 80 ਕਰੋੜ ਰੁਪਏ ਦੀ ਕੀਮਤ ਦੀ 16 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਬੁੱਧਵਾਰ ਨੂੰ ਯਾਤਰੀ ਨੂੰ ਰੋਕ ਕੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ,...

ਚਾਰ ਦਿਨ 100 ਰੁਪਏ ਰਹੇਗੀ ਫ਼ਿਲਮ ‘ਬ੍ਰਹਮਾਸਤਰ’ ਦੀ ਟਿਕਟ

ਮੁੰਬਈ: ਫ਼ਿਲਮਸਾਜ਼ ਅਯਾਨ ਮੁਖਰਜੀ ਨੇ ਅੱਜ ਐਲਾਨ ਕੀਤਾ ਕਿ 'ਬ੍ਰਹਮਾਸਤਰ' ਦੀ ਟੀਮ ਨਵਰਾਤਿਆਂ ਦੇ ਮੱਦੇਨਜ਼ਰ ਅਗਲੇ ਚਾਰ ਦਿਨ ਫਿਲਮ ਦੀਆਂ ਟਿਕਟਾਂ 100 ਰੁਪਏ ਵਿੱਚ ਵੇਚੇਗੀ। ਮੁਖਰਜੀ ਨੇ ਕਿਹਾ, ''ਇਹ ਨਵੀਂ ਸਕੀਮ ਫ਼ਿਲਮ ਟੀਮ ਵੱਲੋਂ ਵਿਸ਼ਵ ਸਿਨੇਮਾ ਦਿਵਸ ਮੌਕੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img