12.4 C
Alba Iulia
Sunday, November 24, 2024

ਵਚ

ਕੈਨੇਡਾ ਵਿੱਚ ਦਾਖਲ ਹੋਣ ਵਾਲੇ ਪਰਵਾਸੀਆਂ ਵਿੱਚ ਸਭ ਤੋਂ ਵੱਧ ਭਾਰਤੀ

ਟੋਰਾਂਟੋ, 1 ਅਪਰੈਲ ਕੈਨੇਡਾ ਵੱਲੋਂ ਸਾਲ 2022 ਵਿੱਚ ਰਿਕਾਰਡ 4,32,000 ਨਵੇਂ ਲੋਕਾਂ ਦੇਸ਼ ਵਿੱਚ ਦਾਖਲਾ ਦੇਣ ਦੀ ਯੋਜਨਾ ਹੈ ਅਤੇ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਉਸ ਨੇ 1,08,000 ਨਵੇਂ ਪਰਵਾਸੀਆਂ ਦਾ ਦੇਸ਼ ਵਿੱਚ ਸਵਾਗਤ ਕੀਤਾ ਹੈ।...

ਪੋਪ ਨੇ ਕੈਨੇਡਾ ਦੇ ਸਕੂਲਾਂ ਵਿੱਚ ਬਦਸਲੂਕੀ ਲਈ ਲੋਕਾਂ ਤੋਂ ਮੁਆਫ਼ੀ ਮੰਗੀ

ਵੈਟੀਕਨ ਸਿਟੀ, 1 ਅਪਰੈਲ ਪੋਪ ਫਰਾਂਸਿਸ ਨੇ ਕੈਨੇਡਾ ਵਿਚ ਚਰਚ ਵੱਲੋਂ ਚਲਾਏ ਜਾਂਦੇ ਰਹੇ ਰਿਹਾਇਸ਼ੀ ਸਕੂਲਾਂ ਵਿੱਚ ਸਥਾਨਕ ਲੋਕਾਂ ਵੱਲੋਂ ਸਹਿਣ ਕੀਤੇ ਕੀਤੀ ਗਈ 'ਨਿੰਦਣਯੋਗ' ਬਦਸਲੂਕੀ ਲਈ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਜੁਲਾਈ ਦੇ ਅੰਤ ਤੱਕ ਉਨ੍ਹਾਂ ਵੱਲੋਂ...

ਕੋਵਿਡ ਕਾਰਨ ਯੂਪੀਐਸਸੀ ਪ੍ਰੀਖਿਆ ਵਿੱਚ ਨਾ ਬੈਠ ਸਕਣ ਵਾਲੇ ਉਮੀਦਵਾਰਾਂ ਨੂੰ ਵਾਧੂ ਮੌਕਾ ਦੇਣ ਬਾਰੇ ਕੇਂਦਰ ਵਿਚਾਰ ਕਰੇ: ਸੁਪਰੀਮ ਕੋਰਟ

ਨਵੀਂ ਦਿੱਲੀ, 31ਮਾਰਚ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਰੋਨਾ ਕਾਰਨ ਯੂਪੀਐਸਸੀ ਪ੍ਰੀਖਿਆ ਦੇਣ ਵਿੱਚ ਅਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ ਪ੍ਰੀਖਿਆ ਵਿੱਚ ਬੈਠਣ ਦਾ ਵਾਧੂ ਮੌਕਾ ਦੇਣ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਨੂੰ ਦੋ ਹਫ਼ਤਿਆਂ ਵਿੱਚ ਵਿਚਾਰ ਕਰਨ ਲਈ...

ਤਲਾਅ ਵਿੱਚ ਤੈਰਾਕੀ ਕਰਦਾ ਨਜ਼ਰ ਆਇਆ ਸਲਮਾਨ ਖ਼ਾਨ

ਚੰਡੀਗੜ੍ਹ: ਬੌਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਖਾਤੇ 'ਤੇ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਇੱਕ ਤਲਾਅ ਵਿੱਚ ਤੈਰਦਾ ਨਜ਼ਰ ਆ ਰਿਹਾ ਹੈ। ਉਸ ਨੇ ਧੁੱਪ ਤੋਂ ਬਚਣ ਲਈ...

‘ਬਵਾਲ’ ਵਿੱਚ ਇਕੱਠੇ ਨਜ਼ਰ ਆਉਣਗੇ ਵਰੁਣ ਤੇ ਜਾਹਨਵੀ

ਮੁੰਬਈ: ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਜਾਹਨਵੀ ਕਪੂਰ ਪਹਿਲੀ ਵਾਰ ਨਿਤੇਸ਼ ਤਿਵਾੜੀ ਦੀ ਫ਼ਿਲਮ 'ਬਵਾਲ' ਵਿੱਚ ਇਕੱਠੇ ਨਜ਼ਰ ਆਉਣਗੇ। ਇਹ ਖੁਲਾਸਾ ਨਿਰਮਾਤਾਵਾਂ ਨੇ ਕੀਤਾ ਹੈ। 'ਬਵਾਲ' ਇੱਕ ਮੁਹੱਬਤੀ ਫ਼ਿਲਮ ਹੈ ਜਿਸ ਨੂੰ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਆਪਣੇ...

ਰੂਸ ਤੇ ਯੂਕਰੇਨ ਵਿਚਾਲੇ ਇਸਤਾਨਬੁੱਲ ਵਿੱਚ ਗੱਲਬਾਤ

ਇਸਤਾਨਬੁੱਲ (ਟਰਕੀ), 29 ਮਾਰਚ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਕ ਹੋਰ ਸ਼ਹਿਰ ਚਰਨੀਹੀਵ ਨੇੜੇ ਫੌਜੀ ਕਾਰਵਾਈ 'ਤੇ ਠੱਲ੍ਹ ਪਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਰੂਸ ਦੇ ਡਿਪਟੀ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਮੰਗਲਵਾਰ ਨੂੰ ਰੂਸ ਤੇ...

ਆਸਕਰ: ‘ਸਮਰ ਆਫ਼ ਸੋਲ’ ਨੇ ਭਾਰਤ ਦੀ ‘ਰਾਈਟਿੰਗ ਵਿਦ ਫਾਇਰ’ ਨੂੰ ਦਸਤਾਵੇਜ਼ੀ ਸ਼੍ਰੇਣੀ ਵਿੱਚ ਪਛਾੜਿਆ

ਲਾਸ ਏਂਜਲਸ, 28 ਮਾਰਚ ਸਰਵੋਤਮ ਦਸਤਾਵੇਜ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਭਾਰਤ ਵੱਲੋਂ ਨਾਮਜ਼ਦ 'ਰਾਈਟਿੰਗ ਵਿਦ ਫਾਇਰ' ਆਸਕਰ ਦੀ ਦੌੜ 'ਚੋਂ ਬਾਹਰ ਹੋ ਗਈ ਹੈ। 94ਵੇਂ ਆਸਕਰ ਐਵਾਰਡਜ਼ ਦੌਰਾਨ ਇਹ ਪੁਰਸਕਾਰ 'ਸਮਰ ਆਫ ਸੋਲ' (ਓਰ ਵੈੱਨ ਦਿ ਰੈਵੋਲਿਊਸ਼ਨ ਕੁਡ ਨੌਟ...

ਰੋਮ ਦੇ ਕਾਲੀ ਮਾਤਾ ਮੰਦਰ ਵਿੱਚ ਹੋਲੀ 27 ਨੂੰ

ਰੋਮ (ਵਿੱਕੀ ਬਟਾਲਾ): ਰੰਗਾਂ ਤੇ ਪਿਆਰ ਦੇ ਸੁਮੇਲ ਹੋਲੀ ਨੂੰ ਸਮਰਪਿਤ ਵਿਸ਼ੇਸ਼ ਹੋਲੀ ਤਿਉਹਾਰ ਸਮਾਰੋਹ 27 ਮਾਰਚ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਰਾਣੀ ਮੰਦਰ ਵਿੱਚ ਕੀਤਾ ਜਾਵੇਗਾ। ਇਸ ਵਿੱਚ ਇਲਾਕੇ ਦੇ ਭਾਰਤੀ ਭਾਈਚਾਰੇ ਤੋਂ...

ਸੋਲੋਮਨ ਵਿੱਚ ਸੈਨਿਕ ਕਾਰਵਾਈਆਂ ਵਧਾ ਸਕਦੈ ਚੀਨ

ਵੈਲਿੰਗਟਨ (ਨਿਊਜ਼ੀਲੈਂਡ): ਇੱਕ ਲੀਕ ਹੋਏ ਦਸਤਾਵੇਜ਼ ਤੋਂ ਪਤਾ ਲੱਗਿਆ ਹੈ ਕਿ ਚੀਨ ਸੋਲੋਮਨ ਟਾਪੂ ਵਿੱਚ ਆਪਣੀਆਂ ਸੈਨਿਕ ਕਾਰਵਾਈਆਂ ਵਧਾ ਸਕਦਾ ਹੈ। ਇਹ ਕਾਰਵਾਈ ਗੁਆਂਢ ਵਿੱਚ ਸਥਿਤ ਅਸਟਰੇਲੀਆਂ ਅਤੇ ਹੋਰ ਦੇਸ਼ਾਂ ਨੂੰ ਚੌਕਸ ਕਰਨ ਵਾਲੀ ਹੈ। ਸੋਲੋਮਨ ਟਾਪੂ ਨੇ...

ਯੂਨਾਨੀ ਟਾਪੂ ਨੇੜੇ ਕਿਸ਼ਤੀ ਵਿਚ ਅੱਗ ਲੱਗੀ

ਏਥਨਜ਼, 18 ਫਰਵਰੀ ਯੂਨਾਨੀ ਟਾਪੂ ਕੋਰਫੂ ਨੇੜੇ ਸਮੁੰਦਰ ਵਿਚ ਬੀਤੇ ਦਿਨ ਇਟਲੀ ਆਧਾਰਤ ਇਕ ਕਿਸ਼ਤੀ 'ਚ ਅੱਗ ਲੱਗ ਗਈ। ਬਚਾਅ ਦਲ ਦੇ ਮੈਂਬਰਾਂ ਨੇ ਸਾਰੀ ਰਾਤ ਚਲਾਈ ਗਈ ਬਚਾਅ ਮੁਹਿੰਮ ਵਿੱਚ 280 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ। ਇਹ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img