12.4 C
Alba Iulia
Monday, November 25, 2024

ਮੁੰਬਈ ਦੇ ਕੁਰਲਾ ’ਚ 13 ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ

ਮੁੰਬਈ, 15 ਫਰਵਰੀ ਮੁੰਬਈ ਦੇ ਕੁਰਲਾ ਇਲਾਕੇ ਵਿੱਚ ਅੱਜ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ 70 ਸਾਲਾ ਔਰਤ ਦੀ ਮੌਤ ਹੋ ਗਈ। ਕੋਹਿਨੂਰ ਸਿਟੀ ਦੇ ਪ੍ਰੀਮੀਅਰ ਕੰਪਾਊਂਡ ਵਿੱਚ ਸਥਿਤ ਇਮਾਰਤ ਵਿੱਚ ਅੱਗ ਲੱਗ ਗਈ, ਜਿਸ ਤੋਂ...

ਸ਼ਿਮਲਾ ਦੇ ਰੋਹੜੂ’ ਵਿਚਲੇ ਘਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਤੇ 7 ਝੁਲਸੇ

ਸ਼ਿਮਲਾ, 15 ਫਰਵਰੀ ਇਸ ਜ਼ਿਲ੍ਹੇ ਦੇ ਰੋਹੜੂ ਉਪਮੰਡਲ ਵਿੱਚ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ ਨਾਬਾਲਗ ਲੜਕੇ ਦੀ ਮੌਤ ਹੋ ਗਈ ਅਤੇ ਸੱਤ ਵਿਅਕਤੀ ਝੁਲਸ ਗਏ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਟੋਡਸਾ ਵਿੱਚ ਸੋਹਨ ਲਾਲ...

ਰਾਸ਼ਟਰਪਤੀ ਦੀ ਚੋਣ ’ਚ ਟਰੰਪ ਨੂੰ ਚੁਣੌਤੀ ਦੇਵੇਗੀ ਨਿੱਕੀ ਹੇਲੀ

ਚਾਰਲਸਟਨ, 14 ਫਰਵਰੀ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫ਼ੀਰ ਨਿੱਕੀ ਹੇਲੀ (51) ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ 'ਚ ਆਪਣੀ ਉਮੀਦਵਾਰੀ ਦਾ ਅੱਜ ਐਲਾਨ ਕਰ ਦਿੱਤਾ ਹੈ। ਉਹ 2024 ਲਈ ਰਿਪਬਲਿਕ ਨਾਮਜ਼ਦਗੀ ਲਈ ਸਾਬਕਾ ਰਾਸ਼ਟਰਪਤੀ...

ਮੌਰਗਨ ਨੇ ਫਰੈਂਚਾਇਜ਼ੀ ਕ੍ਰਿਕਟ ਨੂੰ ਵੀ ਆਖੀ ਅਲਵਿਦਾ

ਲੰਡਨ: ਇੰਗਲੈਂਡ ਦੇ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਕਪਤਾਨ ਇਓਨ ਮੌਰਗਨ ਨੇ ਅੱਜ ਹਰ ਤਰ੍ਹਾਂ ਦੀ ਛੋਟੀ ਵੰਨਗੀ ਦੀ ਫਰੈਂਚਾਇਜ਼ੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਮੌਰਗਨ ਨੇ ਕੌਮਾਂਤਰੀ...

ਆਕਾਸ਼ਦੀਪ ਨੇ ਓਲੰਪਿਕ ਦੀ ਟਿਕਟ ਕਟਾਈ

ਰਾਂਚੀ: ਆਕਾਸ਼ਦੀਪ ਸਿੰਘ ਨੇ ਕੌਮੀ ਪੈਦਲ ਚਾਲ ਚੈਂਪੀਅਨਸ਼ਿਪ ਦੇ 20 ਕਿਲੋਮੀਟਰ ਮੁਕਾਬਲੇ ਵਿੱਚ ਪੁਰਸ਼ ਵਰਗ ਵਿੱਚ ਕੌਮੀ ਰਿਕਾਰਡ ਕਾਇਮ ਕਰਦਿਆਂ ਅੱਜ ਸੋਨ ਤਗ਼ਮਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ ਅਤੇ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ...

ਖੋਜ ਤੇ ਕਾਢ ਨੂੰ ਉਤਸ਼ਾਹਿਤ ਕਰਨ ਸਿੱਖਿਆ ਸੰਸਥਾਵਾਂ: ਮੁਰਮੂ

ਲਖਨਊ, 13 ਫਰਵਰੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਿੱਖਿਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਖੋਜ ਅਤੇ ਕਾਢ ਪ੍ਰਤੀ ਉਤਸ਼ਾਹਤ ਕਰਨ। ਉਨ੍ਹਾਂ ਨਾਲ ਹੀ ਉਮੀਦ ਪ੍ਰਗਟ ਕੀਤੀ ਕਿ ਇਸ ਤਰ੍ਹਾਂ ਕੁੱਝ ਵਿਦਿਆਰਥੀ ਵਧੀਆ ਅਧਿਆਪਕ ਜਾਂ ਪ੍ਰੋਫੈਸਰ ਵੀ...

ਤ੍ਰਿਪੁਰਾ ’ਚ ਮੋਦੀ ਨੇ ਕਾਂਗਰਸ ਗੱਠਜੋੜ ਨੂੰ ਨਿਸ਼ਾਨਾ ਬਣਾਇਆ

ਅਗਰਤਲਾ, 13 ਫਰਵਰੀ ਤ੍ਰਿਪੁਰਾ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਤੇ ਖੱਬੇ ਪੱਖੀ ਗੱਠਜੋੜ 'ਤੇ ਨਿਸ਼ਾਨਾ ਸੇਧਿਆ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਉਨ੍ਹਾਂ ਸੂਬੇ ਨੂੰ ਤਬਾਹੀ ਦੇ...

ਅਮਰੀਕਾ ਨੇ ਇਕ ਹੋਰ ‘ਅਣਪਛਾਤੀ ਚੀਜ਼’ ਡੇਗੀ

ਵਾਸ਼ਿੰਗਟਨ: ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮਾਂ 'ਤੇ ਅਮਰੀਕਾ ਦੇ ਲੜਾਕੂ ਜਹਾਜ਼ ਨੇ ਐਤਵਾਰ ਨੂੰ ਹਿਊਰਨ ਝੀਲ 'ਤੇ ਇਕ 'ਅਣਪਛਾਤੀ ਚੀਜ਼' ਸੁੱਟ ਦਿੱਤੀ ਹੈ। ਪਿਛਲੇ ਅੱਠ ਦਿਨਾਂ ਵਿਚ ਇਹ ਅਜਿਹੀ ਚੌਥੀ ਵਸਤੂ ਅਮਰੀਕਾ ਵੱਲੋਂ ਡੇਗੀ ਗਈ ਹੈ। ਪੈਂਟਾਗਨ ਵੱਲੋਂ...

ਚੀਨ ਨੇ ਅਮਰੀਕਾ ’ਤੇ ਹਵਾਈ ਹੱਦ ਉਲੰਘਣ ਦਾ ਦੋਸ਼ ਲਾਇਆ

ਪੇਈਚਿੰਗ, 13 ਫਰਵਰੀ ਚੀਨ ਨੇ ਅੱਜ ਕਿਹਾ ਕਿ ਅਮਰੀਕਾ ਦੇ 10 ਤੋਂ ਵੱਧ ਉਚਾਈ 'ਤੇ ਉੱਡਣ ਵਾਲੇ ਗੁਬਾਰਿਆਂ ਨੇ ਪਿਛਲੇ ਇਕ ਸਾਲ ਦੌਰਾਨ ਉਸ ਦੀ ਹਵਾਈ ਹੱਦ (ਏਅਰਸਪੇਸ) ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਬਿਨਾਂ ਮਨਜ਼ੂਰੀ ਤੋਂ...

ਐਮਸੀ ਸਟੈਨ ਨੇ ਜਿੱਤਿਆ ਬਿੱਗ ਬੌਸ-16 ਦਾ ਖਿਤਾਬ

ਮੁੰਬਈ: ਰੈਪਰ ਐੱਮਸੀ ਸਟੈਨ ਨੇ ਬਿੱਗ ਬੌਸ ਦੇ 16ਵੇਂ ਸੀਜ਼ਨ ਦਾ ਖ਼ਿਤਾਬ ਜਿੱਤ ਲਿਆ ਹੈ ਤੇ ਉਸ ਨੇ ਸ਼ੋਅ ਦੋ ਹੋਸਟ ਸਲਮਾਨ ਖ਼ਾਨ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ 'ਤੇ ਪਾਈ ਪੋਸਟ ਵਿੱਚ ਸਟੈਨ ਨੇ ਟਰਾਫੀ ਸਣੇ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img