12.4 C
Alba Iulia
Monday, November 25, 2024

ਤਜ

ਪਾਕਿਸਤਾਨ: ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਪਰਵੇਜ਼ ਇਲਾਹੀ ਸਿਰ ਸਜਿਆ

ਇਸਲਾਮਾਬਾਦ, 26 ਜੁਲਾਈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਡਿਪਟੀ ਸਪੀਕਰ ਵੱਲੋਂ 10 ਵੋਟਾਂ ਰੱਦ ਕਰਨ ਦੇ ਫੈਸਲੇ ਨੂੰ 'ਗ਼ੈਰਸੰਵਿਧਾਨਕ' ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਕਾਇਦ ਦੇ ਆਗੂ ਚੌਧਰੀ ਪਰਵੇਜ਼ ਇਲਾਹੀ ਸੂਬੇ ਦੇ ਮੁੱਖ...

ਇੱਕ ਰੋਜ਼ਾ ਦਰਜਾਬੰਦੀ: ਤੀਜੇ ਸਥਾਨ ’ਤੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ

ਦੁਬਈ: ਭਾਰਤ ਨੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਲੜੀ ਜਿੱਤ ਕੇ ਆਈਸੀਸੀ ਵੱਲੋਂ ਅੱਜ ਜਾਰੀ ਕੀਤੀ ਗਈ ਤਾਜ਼ਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਤੀਜੇ ਸਥਾਨ 'ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਰਿਸ਼ਭ ਪੰਤ ਦੇ ਪਹਿਲੇ ਇੱਕ ਰੋਜ਼ਾ...

ਵਿੰਸਟਨ ਗੋਲਫ ਸੀਨੀਅਰ ਓਪਨ ’ਚ ਜੀਵ ਮਿਲਖਾ ਸਿੰਘ ਤੀਜੇ ਸਥਾਨ ’ਤੇ

ਵੋਰਬੇਕ (ਜਰਮਨੀ): ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਲੀਜੈਂਡਜ਼ ਟੂਰ (50 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਲਈ) ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਂਦਿਆਂ ਇੱਥੇ ਵਿੰਸਟਨ ਗੋਲਫ ਸੀਨੀਅਰ ਓਪਨ ਵਿੱਚ ਪਹਿਲੀ ਵਾਰ ਸਿਖਰਲੇ ਤਿੰਨ ਸਥਾਨਾਂ 'ਚ ਜਗ੍ਹਾ ਬਣਾਈ...

ਸ਼ਤਰੰਜ ਓਲੰਪਿਆਡ ’ਚ ਤੀਜੀ ਟੀਮ ਉਤਾਰੇਗਾ ਭਾਰਤ

ਚੇਨੱਈ: ਆਲ ਇੰਡੀਆ ਸ਼ਤਰੰਜ ਫੈਡਰੇਸ਼ਨ (ਏਆਈਸੀਐੱਫ) ਨੇ ਅੱਜ ਇੱਥੇ ਦੱਸਿਆ ਕਿ ਭਾਰਤ 28 ਜੁਲਾਈ ਤੋਂ 10 ਅਗਸਤ ਤੱਕ ਇੱਥੇ ਮਮਾਲਾਪੁਰਮ ਨੇੜੇ ਹੋਣ ਵਾਲੇ 44ਵੇਂ ਸ਼ਤਰੰਜ ਓਲੰਪਿਆਡ ਦੇ ਓਪਨ ਵਰਗ ਵਿੱਚ ਤੀਜੀ ਟੀਮ ਉਤਾਰੇਗਾ। ਓਪਨ ਵਰਗ ਵਿੱਚ ਰਿਕਾਰਡ 187...

ਤਾਜ ਮਹਿਲ ’ਚ ਨਮਾਜ਼ ਅਦਾ ਕਰਨ ਦੇ ਦੋਸ਼ ਹੇਠ ਚਾਰ ਸੈਲਾਨੀ ਗ੍ਰਿਫ਼ਤਾਰ

ਆਗਰਾ, 26 ਮਾਰਚ ਤਾਜ ਮਹਿਲ ਦੇ ਅਹਾਤੇ ਵਿਚਲੀ ਸ਼ਾਹੀ ਮਸਜਿਦ ਵਿੱਚ 'ਨਮਾਜ਼' ਅਦਾ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਇਨ੍ਹਾਂ ਚਾਰਾਂ ਖਿਲਾਫ਼ 'ਦੰਗੇ ਕਰਵਾਉਣ ਦੇ ਇਰਾਦੇ ਨਾਲ ਭੜਕਾਹਟ ਪੈਦਾ' ਕਰਨ...

ਮਾਨੁਸ਼ੀ ਦੀ ਯਾਦਦਾਸ਼ਤ ਬੜੀ ਤੇਜ਼ ਹੈ: ਅਕਸ਼ੈ

ਮੁੰਬਈ: ਆਪਣੀ ਆਉਣ ਵਾਲੀ ਫ਼ਿਲਮ 'ਪ੍ਰਿਥਵੀਰਾਜ' ਦੇ ਪ੍ਰਚਾਰ ਲਈ ਅਦਾਕਾਰ ਅਕਸ਼ੈ ਕੁਮਾਰ ਤੇ ਮਾਨੁਸ਼ੀ ਛਿੱਲਰ ਅਤੇ ਫ਼ਿਲਮ ਦੇ ਨਿਰਦੇਸ਼ਕ ਚੰਦਰ ਪ੍ਰਕਾਸ਼ ਦਿਵੇਦੀ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਨਜ਼ਰ ਆਉਣਗੇ। ਇਸ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਨਾਲ ਗੱਲਬਾਤ ਦੌਰਾਨ...

ਫਰੈਂਚ ਓਪਨ: ਵਿਕਟੋਰੀਆ ਅਜ਼ਾਰੇਂਕਾ ਤੀਜੇ ਗੇੜ ’ਚ ਪਹੁੰਚੀ

ਪੈਰਿਸ: ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੇਲਾਰੂਸ ਦੀ ਐਂਡਰੀਆ ਪੈਟਕੋਵਿਕ ਨੂੰ 6-1, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੱਸਣਯੋਗ ਹੈ ਕਿ ਅਜ਼ਾਰੇਂਕਾ ਦੋ...

ਭਾਰਤ ਤੇਜ਼ੀ ਨਾਲ ਵਧਦਾ ਪ੍ਰਮੁੱਖ ਅਰਥਚਾਰਾ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 19 ਮਈ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਕਰਕੇ ਆਲਮੀ ਅਰਥਚਾਰਾ ਅਸਰਅੰਦਾਜ਼ ਹੋ ਰਿਹਾ ਹੈ ਅਤੇ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵਾਧਾ ਵੀ ਪਿਛਲੇ ਸਾਲ ਦੇ...

ਤੀਰਅੰਦਾਜ਼ੀ: ਅਭਿਸ਼ੇਕ ਵਰਮਾ ਤੀਜੇ ਸਥਾਨ ’ਤੇ

ਗਵਾਂਗਜੂ (ਦੱਖਣੀ ਕੋਰੀਆ): ਤਜਰਬੇਕਾਰ ਕੰਪਾਊਂਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਕੁਆਲੀਫਿਕੇਸ਼ਨ ਗੇੜ ਵਿੱਚ ਤੀਜੇ ਸਥਾਨ 'ਤੇ ਰਿਹਾ ਜਦਕਿ ਭਾਰਤ ਨੇ ਇੱਥੇ ਚੱਲ ਰਹੇ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਟੀਮ ਵਰਗ 'ਚ ਚੌਥਾ ਦਰਜਾ ਪ੍ਰਾਪਤ ਕੀਤਾ। ਵਰਮਾ ਨੇ 720...

ਮੁੰਬਈ ਦੇ ਸਾਬਕਾ ਤੇਜ਼ ਗੇਂਦਬਾਜ਼ ਰਾਜੇਸ਼ ਵਰਮਾ ਦਾ ਦੇਹਾਂਤ

ਮੁੰਬਈ, 24 ਅਪਰੈਲ ਮੁੰਬਈ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ 2006-07 ਵਿੱਚ ਰਣਜੀ ਟਰਾਫੀ ਜੇਤੂ ਟੀਮ ਦੇ ਮੈਂਬਰ ਰਾਜੇਸ਼ ਵਰਮਾ ਦਾ ਐਤਵਾਰ ਨੂੰ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 40 ਸਾਲਾਂ ਦੇ ਸਨ। ਮੁੰਬਈ ਦੇ ਉਨ੍ਹਾਂ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img