12.4 C
Alba Iulia
Friday, November 22, 2024

ਵਧ

ਕੌਮਾਂਤਰੀ ਚੁਣੌਤੀਆਂ ਲਈ ਗਲੋਬਲ ਸਾਊਥ ਜ਼ਿੰਮੇਦਾਰ ਨਹੀਂ, ਸਗੋਂ ਸਭ ਤੋਂ ਵੱਧ ਪ੍ਰਭਾਵਿਤ ਹੈ: ਮੋਦੀ

ਨਵੀਂ ਦਿੱਲੀ, 12 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਵਾਇਸ ਆਫ ਗਲੋਬਲ ਸਾਊਥ' ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 'ਗਲੋਬਲ ਸਾਊਥ' ਜ਼ਿਆਦਾਤਰ ਕੌਮਾਂਤਰੀ ਚੁਣੌਤੀਆਂ ਲਈ ਜ਼ਿੰਮੇਵਾਰ ਨਹੀਂ ਹੈ, ਸਗੋਂ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ। ਆਨਲਾਈਨ...

ਕਰੋਨਾ: ਚੀਨ ’ਚ ਮਰੀਜ਼ਾਂ ਦੀ ਗਿਣਤੀ ਵਧੀ; ਹਸਪਤਾਲਾਂ ਵਿੱਚ ਬੈੱਡ ਘਟੇ

ਪੇਈਚਿੰਗ, 5 ਜਨਵਰੀ ਚੀਨ ਦੀ ਰਾਜਧਾਨੀ ਪੇਈਚਿੰਗ ਵਿੱਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਹੋ ਗਈ ਹੈ ਅਤੇ ਮਰੀਜ਼ਾਂ ਨੂੰ ਹਸਪਤਾਲਾਂ 'ਚ ਸਟਰੇਚਰ ਜਾਂ ਵ੍ਹੀਲਚੇਅਰਾਂ 'ਤੇ ਬੈਠ ਕੇ ਆਕਸੀਜਨ ਲੈਂਦੇ ਦੇਖਿਆ ਜਾ ਸਕਦਾ ਹੈ। ਸ਼ਹਿਰ...

ਬਾਇਡਨ ਪ੍ਰਸ਼ਾਸਨ ਇਮੀਗ੍ਰੇਸ਼ਨ ਫੀਸਾਂ ’ਚ ਭਾਰੀ ਵਾਧਾ ਕਰਨ ਦੀ ਤਿਆਰੀ ’ਚ

ਵਾਸ਼ਿੰਗਟਨ, 5 ਜਨਵਰੀ ਬਾਇਡਨ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਫੀਸਾਂ ਵਿੱਚ ਭਾਰੀ ਵਾਧੇ ਦਾ ਪ੍ਰਸਤਾਵ ਰੱਖਿਆ ਹੈ। ਇਸ ਵਿੱਚ ਉੱਚ-ਹੁਨਰਮੰਦ ਵਿਦੇਸ਼ੀ ਕਾਮਿਆਂ ਲਈ ਬਹੁਤ ਜ਼ਿਆਦਾ ਮੰਗ ਵਾਲੇ ਐੱਚ-1ਬੀ ਵੀਜ਼ਾ ਸ਼ਾਮਲ ਹਨ, ਜੋ ਭਾਰਤੀ ਤਕਨੀਕੀ ਪੇਸ਼ੇਵਰਾਂ ਵਿੱਚ ਬਹੁਤ ਮਕਬੂਲ ਹੈ। ਯੂਐੱਸ ਸਿਟੀਜ਼ਨਸ਼ਿਪ...

ਵਕੀਲਾਂ ਦੀ ਘਾਟ ਕਾਰਨ 63 ਲੱਖ ਤੋਂ ਵੱਧ ਕੇਸ ਲਟਕੇ: ਚੰਦਰਚੂੜ

ਅਮਰਾਵਤੀ, 30 ਦਸੰਬਰ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਇੱਥੇ ਕਿਹਾ ਕਿ ਦੇਸ਼ ਭਰ 'ਚ 63 ਲੱਖ ਤੋਂ ਵੱਧ ਕੇਸ ਵਕੀਲਾਂ ਦੀ ਘਾਟ ਕਾਰਨ ਅਤੇ 14 ਲੱਖ ਤੋਂ ਵੱਧ ਕੇਸ ਦਸਤਾਵੇਜ਼ਾਂ ਜਾਂ ਰਿਕਾਰਡ ਦੀ ਉਡੀਕ ਕਾਰਨ ਲਟਕ...

ਥਾਈਲੈਂਡ ਦੇ ਆਨਲਾਈਨ ਵੀਜ਼ੇ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਸੱਤ ਗੁਣਾਂ ਵਧੀ

ਮੁੰਬਈ, 1 ਦਸੰਬਰ ਭਾਰਤ ਤੋਂ ਥਾਈਲੈਂਡ ਈ-ਵੀਜ਼ਾ ਆਨ ਅਰਾਈਵਲ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਇਸ ਸਾਲ ਮਾਰਚ ਤੋਂ ਅਕਤੂਬਰ ਦਰਮਿਆਨ ਸੱਤ ਗੁਣਾਂ ਵਧ ਗਈ ਹੈ। ਇਹ ਜਾਣਕਾਰੀ ਵੀਜ਼ੇ ਲਈ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਵਾਲੀ ਏਜੰਸੀ ਵੀਐੱਫਐੱਸ ਗਲੋਬਲ ਨੇ...

ਇੰਡੋਨੇਸ਼ੀਆ: ਜਾਵਾ ਟਾਪੂ ’ਤੇ 5.6 ਦੀ ਤੀਬਰਤਾ ਭੂਚਾਲ; 56 ਮੌਤਾਂ, 700 ਤੋਂ ਵੱਧ ਜ਼ਖ਼ਮੀ

ਜਕਾਰਤਾ, 21 ਨਵੰਬਰ ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਅੱਜ 5.6 ਦੀ ਤੀਬਰਤਾ ਭੂਚਾਲ ਆਇਆ, ਜਿਸ ਨਾਲ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਗਲੀਆਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ। 'ਏਜੰਸੀਆਂ'...

ਕੋਹਲੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬਣਿਆ

ਐਡੀਲੇਡ, 2 ਨਵੰਬਰ ਵਿਰਾਟ ਕੋਹਲੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਪਛਾੜ ਕੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਟੀ-20 ਵਿਸ਼ਵ ਕੱਪ ਵਿੱਚ ਕੋਹਲੀ ਦੀ ਔਸਤ 80 ਤੋਂ...

ਕੇਂਦਰ ਵੱਲੋਂ ਮੁਫ਼ਤ ਰਾਸ਼ਨ ਸਕੀਮ ਵਿੱਚ ਤਿੰਨ ਮਹੀਨਿਆਂ ਦਾ ਵਾਧਾ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 28 ਸਤੰਬਰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਸਕੀਮ (ਪੀਐੱਮਜੀਕੇਏਵਾਈ) ਦੀ ਮਿਆਦ ਵਿੱਚ ਤਿੰਨ ਮਹੀਨਿਆਂ ਦਾ ਵਾਧਾ ਕਰ ਦਿੱਤਾ ਹੈ। ਇਸ ਸਕੀਮ ਤਹਿਤ ਦੇਸ਼ ਦੇ 80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ...

ਰਿਤਿਕ ਤੇ ਸੈਫ ਦੀ ਫ਼ਿਲਮ ‘ਵਿਕਰਮ ਵੇਧ’ 100 ਦੇਸ਼ਾਂ ਵਿੱਚ ਹੋਵੇਗੀ ਰਿਲੀਜ਼

ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਅਤੇ ਸੈਫ਼ ਅਲੀ ਖਾਨ ਦੀ ਆਉਣ ਵਾਲੀ ਫ਼ਿਲਮ 'ਵਿਕਰਮ ਵੇਧ' ਵਿਸ਼ਵ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ 100 ਦੇਸ਼ਾਂ ਵਿੱਚ ਰਿਲੀਜ਼ ਹੋਣ ਨਾਲ ਸਿਨੇ ਜਗਤ 'ਚੋਂ ਵੱਡੇ ਪੱਧਰ 'ਤੇ ਰਿਲੀਜ਼ ਹੋਣ...

ਫ਼ਰਜ਼ੀ ਗੇਮਿੰਗ ਐਪ ਦੇ ਪ੍ਰਮੋਟਰ ’ਤੇ ਈਡੀ ਦਾ ਛਾਪਾ, 7 ਕਰੋੜ ਤੋਂ ਵੱਧ ਦੀ ਨਗਦੀ ਜ਼ਬਤ

ਨਵੀਂ ਦਿੱਲੀ/ਕੋਲਕਾਤਾ, 10 ਸਤੰਬਰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਿਹਾ ਹੈ ਕਿ ਏਜੰਸੀ ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਮੱਦੇਨਜ਼ਰ ਕਥਿਤ ਫਰਜ਼ੀ ਮੋਬਾਈਲ ਗੇਮਿੰਗ ਐਪਸ ਦੇ ਪ੍ਰਮੋਟਰਾਂ ਵਿਰੁੱਧ ਕੋਲਕਾਤਾ ਵਿੱਚ ਮਾਰੇ ਛਾਪਿਆਂ ਵਿੱਚ 7 ​​ਕਰੋੜ ਰੁਪਏ ਤੋਂ ਵੱਧ ਦੀ ਨਕਦੀ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img