12.4 C
Alba Iulia
Tuesday, November 26, 2024

ਹਾਕੀ ਟੂਰਨਾਮੈਂਟ: ਸਰਕਾਰੀ ਸਕੂਲ ਜਲੰਧਰ ਨੇ ਸਰਸਵਤੀ ਸਕੂਲ ਸੋਨੀਪਤ ਨੂੰ ਹਰਾਇਆ

ਪੱਤਰ ਪੇ੍ਰਕ ਆਦਮਪੁਰ ਦੋਆਬਾ (ਜਲੰਧਰ), 16 ਜਨਵਰੀ ਅਰਸ਼ਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਮਾਲਵਾ ਖਾਲਸਾ ਸਕੂਲ ਲੁਧਿਆਣਾ ਨੇ ਜੋਸਫ ਡੇ ਪਬਲਿਕ ਸਕੂਲ ਪੂਣੇ ਨੂੰ ਇਕ ਪਾਸੜ ਮੈਚ ਵਿੱਚ 8-0 ਦੇ ਵੱਡੇ ਫਰਕ ਨਾਲ ਹਰਾ ਕੇ 16ਵੇਂ ਬਲਵੰਤ ਸਿੰਘ ਕਪੂਰ ਹਾਕੀ...

ਮਾਧੁਰੀ ਨੇ ਗੀਤ ‘ਤੂੰ ਸ਼ਾਇਰ ਹੈ’ ਦੇ ਫ਼ਿਲਮਾਂਕਣ ਦੀਆਂ ਯਾਦਾਂ ਸਾਂਝੀਆਂ ਕੀਤੀਆਂ

ਮੁੰਬਈ: ਬੌਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1991 ਦੀ ਫਿਲਮ 'ਸਾਜਨ' ਦੇ ਗੀਤ 'ਤੂੰ ਸ਼ਾਇਰ ਹੈ ਮੈਂ ਤੇਰੀ ਸ਼ਾਇਰੀ' ਦੀ ਸ਼ੂਟਿੰਗ ਵੇਲੇ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਹਨ ਜਿਸ ਵਿੱਚ ਸਲਮਾਨ ਖਾਨ ਅਤੇ ਸੰਜੈ ਦੱਤ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।...

ਆਪਣੀ ਅਦਾਕਾਰੀ ਰਾਹੀਂ ਲੋਕਾਂ ਨੂੰ ਹੈਰਾਨ ਕਰਨਾ ਚਾਹੁੰਦੈ ਅਰਜੁਨ ਕਪੂਰ

ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਕਿਹਾ ਕਿ ਉਹ ਹਰ ਫਿਲਮ ਤੋਂ ਬਾਅਦ ਆਪਣੀ ਅਦਾਕਾਰੀ ਵਿੱਚ ਨਿਖਾਰ ਲਿਆਉਣਾ ਚਾਹੁੰਦਾ ਹੈ। ਫਿਲਮ 'ਕੁੱਤੇ' 'ਚ ਭ੍ਰਿਸ਼ਟ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾਉਣ ਵਾਲੇ ਅਰਜੁਨ ਕਪੂਰ ਨੇ ਕਿਹਾ ਕਿ ਉਹ ਆਪਣੀ ਅਦਾਕਾਰੀ...

ਨੇਪਾਲ ਹਵਾਈ ਜਹਾਜ਼ ਹਾਦਸਾ: 4 ਵਿਅਕਤੀਆਂ ਦੀ ਭਾਲ ਸ਼ੁਰੂ, ਲਾਸ਼ਾਂ ਅੱਜ ਪਰਿਵਾਰਾਂ ਨੂੰ ਸੌਂਪੀਆਂ ਜਾਣਗੀਆਂ

ਕਾਠਮੰਡੂ, 16 ਜਨਵਰੀ ਨੇਪਾਲ ਦੇ ਖੋਜ ਅਤੇ ਬਚਾਅ ਕਰਮਚਾਰੀਆਂ ਨੇ ਹਾਦਸਾਗ੍ਰਸਤ ਜਹਾਜ਼ ਵਿਚ ਸਵਾਰ ਵਿਅਕਤੀਆਂ ਨੂੰ ਲੱਭਣ ਲਈ ਅੱਜ ਸਵੇਰੇ ਕੰਮ ਮੁੜ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ। ਕਰੈਸ਼ ਹੋਏ...

ਸੀਸੀਏ-2023 : ਆਰਆਰਆਰ ਨੂੰ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਤੇ ਨਾਟੂ-ਨਾਟੂ ਨੂੰ ਸਰਵੋਤਮ ਗੀਤ ਪੁਰਸਕਾਰ

ਲਾਸ ਏਂਜਲਸ (ਅਮਰੀਕਾ), 16 ਜਨਵਰੀ ਫਿਲਮ ਨਿਰਮਾਤਾ ਐੱਸਐੱਸ ਰਾਜਾਮੌਲੀ ਦੀ ਆਰਆਰਆਰ ਨੇ ਵਿਸ਼ਵ ਮੰਚ 'ਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਕ੍ਰਿਟਿਕਸ ਚੁਆਇਸ ਅਵਾਰਡਸ (ਸੀਸੀਏ) ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਅਤੇ ਨਾਟੂ ਨਾਟੂ ਲਈ ਸਰਵੋਤਮ ਗੀਤ ਪੁਰਸਕਾਰ ਜਿੱਤਿਆ...

ਇਰਾਨ ਨੇ ਜਾਸੂਸੀ ਦੇ ਦੋਸ਼ ’ਚ ਰੱਖਿਆ ਮੰਤਰਾਲੇ ਦੇ ਸਾਬਕਾ ਅਧਿਕਾਰੀ ਨੂੰ ਸਜ਼ਾ-ਏ-ਮੌਤ ਦਿੱਤੀ

ਦੁਬਈ, 14 ਜਨਵਰੀ ਇਰਾਨ ਨੇ ਅੱਜ ਕਿਹਾ ਹੈ ਕਿ ਉਸ ਨੇ ਰੱਖਿਆ ਮੰਤਰਾਲੇ ਵਿਚ ਕੰਮ ਕਰਨ ਵਾਲੇ ਦੋਹਰੇ ਇਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਰਾਨ ਦੇ ਇਰਾਨੀ-ਬ੍ਰਿਟਿਸ਼ ਨਾਗਰਿਕ ਨੂੰ ਫਾਂਸੀ ਦੇਣ ਦੇ...

ਸੰਸਦ ਦਾ ਬਜਟ ਸੈਸ਼ਨ 31 ਤੋਂ, ਵਿੱਤ ਮੰਤਰੀ ਪਹਿਲੀ ਫਰਵਰੀ ਨੂੰ ਪੇਸ਼ ਕਰਨਗੇ ਆਮ ਬਜਟ

ਨਵੀਂ ਦਿੱਲੀ, 13 ਜਨਵਰੀ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋਵੇਗਾ। ਉਸ ਦਿਨ ਰਾਸ਼ਟਰਪਤੀ ਦਰੋਪਦੀ ਮੁਰਮੂ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕੀਤਾ, 'ਬਜਟ ਸੈਸ਼ਨ...

ਸਿੱਖ ਮਹਿਲਾ ਦੀ ਮੌਤ ਲਈ ਜ਼ਿੰਮੇਵਾਰ ਡਰਾਈਵਰ ਨੂੰ ਛੇ ਸਾਲ ਕੈਦ

ਲੰਡਨ, 12 ਜਨਵਰੀ ਬਰਤਾਨੀਆ ਵਿੱਚ ਤੇਜ਼ ਰਫ਼ਤਾਰ ਗੱਡੀ ਨਾਲ ਹੋਏ ਹਾਦਸੇ 'ਚ ਇੱਕ ਸਿੱਖ ਮਹਿਲਾ ਦੀ ਮੌਤ ਦੇ ਮਾਮਲੇ 'ਚ 23 ਸਾਲਾ ਵਿਅਕਤੀ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਖਬਰਾਂ ਅਨੁਸਾਰ ਮੁਲਜ਼ਮ ਆਪਣੇ ਚਚੇਰੇ ਭਰਾਵਾਂ...

ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫ਼ੀਸਦੀ ਭਾਰਤੀ ਦਿੰਦੇ ਨੇ 6% ਟੈਕਸ: ਸੰਸਦ ਮੈਂਬਰ

ਵਾਸ਼ਿੰਗਟਨ, 13 ਜਨਵਰੀ ਅਮਰੀਕੀ ਕਾਂਗਰਸ ਮੈਂਬਰ ਰਿਚ ਮੈਕਕੋਰਮਿਕ ਨੇ ਸਦਨ ਨੂੰ ਦੱਸਿਆ ਕਿ ਭਾਰਤੀ-ਅਮਰੀਕੀਆਂ ਦੀ ਆਬਾਦੀ ਅਮਰੀਕਾ ਦੀ ਕੁੱਲ ਆਬਾਦੀ ਦਾ ਇਕ ਫੀਸਦੀ ਹੈ ਪਰ ਉਹ ਕਰੀਬ ਛੇ ਫੀਸਦੀ ਟੈਕਸ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਨਸਲੀ ਭਾਈਚਾਰਾ...

ਸੀਬੀਆਈ ਨੇ ਹੱਤਿਆ ਸਬੰਧੀ ਅਮਰਪਾਲੀ ਗਰੁੱਪ ਦੇ ਸਾਬਕਾ ਚੇਅਰਮੈਨ ਅਨਿਲ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ

ਨਵੀਂ ਦਿੱਲੀ, 12 ਜਨਵਰੀ ਬਿਹਾਰ ਦੀ ਸਿੱਖਿਆ ਸੰਸਥਾ ਬਾਲਿਕਾ ਵਿਦਿਆਪੀਠ ਦੇ ਸਾਬਕਾ ਸਕੱਤਰ ਸ਼ਰਦ ਚੰਦ ਦੇ ਅੱਠ ਸਾਲ ਪੁਰਾਣੇ ਕਤਲ ਕੇਸ ਵਿੱਚ ਸੀਬੀਆਈ ਨੇ ਅਮਰਪਾਲੀ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਨਿਲ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img