12.4 C
Alba Iulia
Friday, November 1, 2024

ਦਆ

ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ’ਚ ਕਰਵਾਈਆਂ ਜਾਣਗੀਆਂ 'ਖੇਡਾਂ ਹਲਕਾ ਸੁਨਾਮ ਦੀਆਂ

ਚੰਡੀਗੜ੍ਹ, 29 ਦਸੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਦੇ ਸਵਰਗੀ ਪਿਤਾ ਅਤੇ ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ ਯਾਦ ਵਿੱਚ ਕਰਵਾਈਆਂ ਜਾ ਰਹੀਆਂ 'ਖੇਡਾਂ ਹਲਕਾ ਸੁਨਾਮ...

ਯੂਪੀ ਦੇ ਪ੍ਰਤਾਪਗੜ੍ਹ ਵਿੱਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਜੋੜੇ ਦੀਆਂ ਲਾਸ਼ਾਂ

ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼), 27 ਦਸੰਬਰ ਇਥੋਂ ਕਰੀਬ 30 ਕਿਲੋਮੀਟਰ ਦੂਰ ਜੇਠਵਾੜਾ ਥਾਣੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਨੌਜਵਾਨ ਜੋੜੇ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ। ਜੇਠਵਾੜਾ ਥਾਣੇ ਦੇ ਐਸਐਚਓ ਅਭਿਸ਼ੇਕ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟ ਮਾਰਟਮ ਲਈ...

ਆਇਫਾ ਪੁਰਸਕਾਰ ਦੀਆਂ ਨਾਮਜ਼ਦਗੀਆਂ ਦੀ ਸੂਚੀ ਜਾਰੀ

ਮੁੰਬਈ: 23ਵੇਂ ਕੌਮਾਂਤਰੀ ਭਾਰਤੀ ਫਿਲਮ ਅਕੈਡਮੀ ਅਤੇ ਐਵਾਰਡ (ਆਈਫਾ) ਲਈ ਨਾਮਜ਼ਦ ਕੀਤੀਆਂ ਗਈਆਂ ਫਿਲਮਾਂ ਸਬੰਧੀ ਅੱਜ ਜਾਰੀ ਕੀਤੀ ਗਈ ਸੂਚੀ ਵਿੱਚ ਫਿਲਮ 'ਬ੍ਰਹਮਾਸਤਰ ਭਾਗ ਪਹਿਲਾ: ਸ਼ਿਵਾ', 'ਭੂਲ ਭੁਲੱਈਆ 2' ਅਤੇ 'ਡਾਰਲਿੰਗਜ਼' ਆਪਣੇ ਵਰਗ ਦੀਆਂ ਫਿਲਮਾਂ 'ਚ ਸਭ ਤੋਂ...

ਫਰਹਾਨ ਅਖ਼ਤਰ ਨੇ ਰੋਨਾਲਡੋ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ

ਮੁੰਬਈ: ਬੌਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਨੇ ਸੋਸ਼ਲ ਮੀਡੀਆ 'ਤੇ ਇਕ ਪੱਤਰ ਸਾਂਝਾ ਕਰਦਿਆਂ ਪੁਰਤਗਾਲ ਦੇ ਸਟਾਰ ਫੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਹਨ। ਅਦਾਕਾਰ-ਫ਼ਿਲਮ ਨਿਰਮਾਤਾ ਫਰਹਾਨ ਨੇ ਆਖਿਆ ਕਿ ਰੋਨਾਲਡੋ ਨੇ ਖੇਡ ਵਿੱਚ ਨਵੀਂ ਜਾਨ ਪਾਈ...

ਉੜੀਸਾ: ਵਿਸ਼ਵ ਕੱਪ ਹਾਕੀ (ਪੁਰਸ਼) ਲਈ ਟਿਕਟਾਂ ਦੀਆਂ ਕੀਮਤਾਂ ਐਲਾਨੀਆਂ, ਸਭ ਤੋਂ ਮਹਿੰਗੀ ਟਿਕਟ 500 ਰੁਪਏ

ਭੁਵਨੇਸ਼ਵਰ, 13 ਦਸੰਬਰ ਅਗਲੇ ਮਹੀਨੇ ਹੋਣ ਵਾਲੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਮੈਚਾਂ ਦੀ ਸਭ ਤੋਂ ਮਹਿੰਗੀ ਟਿਕਟ 500 ਰੁਪਏ ਹੋਵੇਗੀ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਟਿਕਟਾਂ ਦਾ ਐਲਾਨ ਕੀਤਾ। ਹਾਕੀ ਇੰਡੀਆ ਨੇ ਬਿਆਨ ਵਿੱਚ ਕਿਹਾ, 'ਭਾਰਤ ਦੇ ਮੈਚਾਂ ਲਈ...

ਯੂਕਰੇਨ ਜੰਗ ਤੋਂ ਪ੍ਰਭਾਵਿਤ ਆਪਣੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਰਿਹਾ ਹੈ ਭਾਰਤ: ਕੰਬੋਜ

ਸੰਯੁਕਤ ਰਾਸ਼ਟਰ, 7 ਦਸੰਬਰ ਭਾਰਤ, ਜਿਸ ਨੇ ਸੰਘਰਸ਼ ਪ੍ਰਭਾਵਿਤ ਯੂਕਰੇਨ ਤੋਂ ਆਪਣੇ 22,500 ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਕਰਵਾਈ, ਆਪਣੇ ਵਿਦਿਆਰਥੀਆਂ ਦੀ ਸਿੱਖਿਆ 'ਤੇ ਸੰਕਟ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਈ ਢੰਗ ਤਰੀਕੇ ਲੱਭ ਰਿਹਾ ਹੈ। ਸੰਯੁਕਤ ਰਾਸ਼ਟਰ 'ਚ...

ਘਾਨਾ ਦੀਆਂ ਨਾਕਆਊਟ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

ਅਲ ਰਯਾਨ (ਕਤਰ), 28 ਨਵੰਬਰ ਮੁਹੰਮਦ ਕੁਦੂਸ ਦੇ ਦੋ ਗੋਲਾਂ ਦੀ ਬਦੌਲਤ ਘਾਨਾ ਨੇ ਅੱਜ ਇੱਥੇ ਗਰੁੱਪ ਐੱਚ ਦੇ ਆਪਣੇ ਮੈਚ ਵਿੱਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਗੇੜ 'ਚ ਪਹੁੰਚਣ ਦੀਆਂ ਉਮੀਦਾਂ...

ਜੰਮੂ ਕਸ਼ਮੀਰ: ਸਕੂਲਾਂ ’ਚ ਸਰਦ ਰੁੱਤ ਦੀਆਂ ਛੁੱਟੀਆਂ ਪਹਿਲੀ ਦਸੰਬਰ ਤੋਂ

ਸ੍ਰੀਨਗਰ, 25 ਨਵੰਬਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕਸ਼ਮੀਰ ਅਤੇ ਜੰਮੂ ਦੇ ਸਰਦ ਰੁੱਤ ਜ਼ੋਨ ਦੇ ਖੇਤਰਾਂ ਵਿੱਚ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜਾਅ ਵਾਰ ਪਹਿਲੀ ਦਸੰਬਰ ਤੋਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਦੇ...

ਰਾਤ ਦੀ ਦਾਅਵਤ ਦੌਰਾਨ ਮੋਦੀ ਤੇ ਸ਼ੀ ਨੇ ਕੀਤੀ ਦੁਆ ਸਲਾਮ

ਬਾਲੀ, 15 ਨਵੰਬਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਜੀ20 ਡੈਲੀਗੇਟਸ ਨੂੰ ਦਿੱਤੀ ਰਾਤ ਦੀ ਦਾਅਵਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਰਸਮੀ ਦੁਆ ਸਲਾਮ ਹੋਈ। ਦੋਵਾਂ ਆਗੂਆਂ ਨੇ ਇੱਕ ਦੂਜੇ ਨਾਲ ਹੱਥ...

ਮਲਾਇਕਾ ਵੱਲੋਂ ਪੁੱਤਰ ਅਰਹਾਨ ਨੂੰ ਜਨਮ ਦਿਨ ਦੀਆਂ ਵਧਾਈਆਂ

ਮੁੰਬਈ: ਅਦਾਕਾਰਾ ਮਲਾਇਕਾ ਅਰੋੜਾ ਅਤੇ ਉਸ ਦੇ ਸਾਬਕਾ ਪਤੀ ਅਰਬਾਜ਼ ਖਾਨ ਦਾ ਪੁੱਤਰ ਅਰਹਾਨ ਮੰਗਲਵਾਰ ਨੂੰ 19 ਸਾਲਾ ਦਾ ਹੋ ਗਿਆ ਹੈ। ਮਲਾਇਕਾ ਨੇ ਆਪਣੇ ਪੁੱਤਰ ਦੇ ਜਨਮ ਦਿਨ ਮੌਕੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮਲਾਇਕਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img