12.4 C
Alba Iulia
Friday, November 22, 2024

ਲਗ

‘ਹੀਰਾਮੰਡੀ’ ਲਈ ‘ਕਥਕ’ ਦੀ ਸਿਖਲਾਈ ਲੈਣ ਲੱਗੀ ਰਿਚਾ ਚੱਢਾ

ਮੁੰਬਈ: ਬੌਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਆਪਣੀ ਅਗਲੀ ਫ਼ਿਲਮ ਲਈ ਤਿਆਰੀ ਖਿੱਚ ਲਈ ਹੈ ਜਿਸ ਲਈ ਉਹ ਕਥਕ ਦੀ ਸਿਖਲਾਈ ਲੈ ਰਹੀ ਹੈ। ਅਦਾਕਾਰਾ ਪਹਿਲਾਂ ਹੀ ਇੱਕ ਵਿਸ਼ੇਸ਼ ਪੜਾਅ ਤੱਕ ਨ੍ਰਿਤ ਦੀ ਸਿਖਲਾਈ ਲੈ ਚੁੱਕੀ ਹੈ ਅਤੇ...

ਲਾਲੂ ਯਾਦਵ ਦੇ ਕਮਰੇ ਨੂੰ ਅੱਗ ਲੱਗੀ, ਵਾਲ ਵਾਲ ਬਚੇ

ਮੇਦਿਨੀਨਗਰ (ਝਾਰਖੰਡ), 7 ਜੂਨ ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਕਮਰੇ ਵਿਚ ਅੱਜ ਸਵੇਰੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਪਰ ਉਹ ਵਾਲ-ਵਾਲ ਬਚ ਗਏ। ਘਟਨਾ ਨਾਲ ਕਰੀਬ ਘੰਟੇ...

ਓਲੰਪੀਅਨ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦਾ ਡੋਪ ਟੈਸਟ ਪਾਜ਼ੇਟਿਵ, ਅਸਥਾਈ ਤੌਰ ’ਤੇ ਪਾਬੰਦੀ ਲੱਗੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 5 ਮਈ ਭਾਰਤੀ ਓਲੰਪਿਕ ਅਥਲੀਟ ਕਮਲਪ੍ਰੀਤ ਕੌਰ, ਜੋ ਪਿਛਲੇ ਸਾਲ ਟੋਕੀਓ ਓਲੰਪਿਕਸ 2020 ਵਿੱਚ ਡਿਸਕਸ ਥਰੋਅ ਈਵੈਂਟ ਵਿੱਚ ਛੇਵੇਂ ਸਥਾਨ 'ਤੇ ਰਹੀ ਸੀ, 'ਤੇ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਅਸਥਾਈ ਤੌਰ 'ਤੇ ਪਾਬੰਦੀ...

ਨਵਾਜ਼ ਸ਼ਰੀਫ਼ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਰੱਦ ਕਰਨ ਦੀ ਤਿਆਰੀ

ਇਸਲਾਮਾਬਾਦ, 2 ਮਈ ਪਾਕਿਸਤਾਨ ਦੀ ਨਵੀਂ ਸਰਕਾਰ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਰੱਦ ਜਾਂ ਮੁਅੱਤਲ ਕਰਨ 'ਤੇ ਵਿਚਾਰ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਦਾਲਤ 'ਚ ਨਵੇਂ ਸਿਰੇ ਤੋਂ ਪਟੀਸ਼ਨ...

ਰੀਅਲ ਮੈਡਰਿਡ ਨੇ ‘ਲਾ ਲੀਗਾ’ ਖ਼ਿਤਾਬ ਜਿੱਤਿਆ

ਮੈਡਰਿਡ: ਰੀਅਲ ਮੈਡਰਿਡ ਨੇ ਐੱਸਪਨੋਲ ਨੂੰ 4-0 ਨਾਲ ਮਾਤ ਦੇ ਕੇ ਸਪੈਨਿਸ਼ ਫੁਟਬਾਲ ਲੀਗ 'ਲਾ ਲੀਗਾ' ਵਿਚ ਰਿਕਾਰਡ 35ਵਾਂ ਖਿਤਾਬ ਆਪਣੇ ਨਾਂ ਕਰ ਲਿਆ। ਖਿਡਾਰੀ ਤੇ ਕੋਚ ਮੈਚ ਖ਼ਤਮ ਹੋਣ ਤੋਂ ਬਾਅਦ ਵੀ ਸੈਂਟਿਆਗੋ ਸਟੇਡੀਅਮ ਵਿਚ ਜਸ਼ਨ ਮਨਾਉਂਦੇ...

ਕੇਂਦਰ ਵੱਲੋਂ ਗ਼ੈਰ-ਹਿੰਦੀ ਭਾਸ਼ੀ ਰਾਜਾਂ ’ਚ ਹਿੰਦੀ ਲਾਗੂ ਕਰਨ ਖ਼ਿਲਾਫ਼ ਕਾਂਗਰਸ ਨੇ ਤਿਆਰੀ ਵਿੱਢੀ

ਨਵੀਂ ਦਿੱਲੀ, 16 ਅਪਰੈਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਨੂੰ ਅੰਗਰੇਜ਼ੀ ਦੇ ਬਦਲ ਵਜੋਂ ਉਤਸ਼ਾਹਤ ਕਰਨ ਦੇ ਬਿਆਨ ਬਾਅਦ ਪੈਦਾ ਹੋਏ ਵਿਵਾਦ ਕਾਰਨ ਕਾਂਗਰਸ ਗ਼ੈਰ- ਹਿੰਦੀ ਭਾਸ਼ੀ ਰਾਜਾਂ ਵਿੱਚ ਹਿੰਦੀ ਨੂੰ ਲਾਗੂ ਕਰਨ ਦੇ ਕਿਸੇ ਵੀ ਕਦਮ...

ਚੈਂਪੀਅਨਜ਼ ਲੀਗ ਵਿੱਚ ਜਿੱਤ ਦਰਜ ਕਰਨ ਵਾਲਾ ਪਹਿਲਾ ਭਾਰਤੀ ਕਲੱਬ ਬਣਿਆ ਮੁੰਬਈ ਸਿਟੀ

ਰਿਆਧ: ਮੁੰਬਈ ਸਿਟੀ ਐਫਸੀ ਨੇ ਉਦੋਂ ਰਿਕਾਰਡ ਬਣਾ ਦਿੱਤਾ ਜਦੋਂ ਉਸ ਨੇ ਇਰਾਕ ਦੀ ਮੋਹਰੀ ਟੀਮ ਏਅਰ ਫੋਰਸ ਕਲੱਬ ਨੂੰ ਹਰਾ ਦਿੱਤਾ। ਇਹ ਕਲੱਬ ਚੈਂਪੀਅਨਜ਼ ਲੀਗ ਵਿਚ ਜਿੱਤ ਦਰਜ ਕਰਨ ਵਾਲਾ ਪਹਿਲਾ ਭਾਰਤੀ ਕਲੱਬ ਬਣ ਗਿਆ ਹੈ। ਇਸ...

ਉੱਤਰ-ਪੂਰਬ ਦੇ ਸਿਰਫ਼ 31 ਜ਼ਿਲ੍ਹਿਆਂ ’ਚ ਲਾਗੂ ਰਹੇਗਾ ਅਫ਼ਸਪਾ

ਨਵੀਂ ਦਿੱਲੀ, 1 ਅਪਰੈਲ ਹਥਿਆਰਬੰਦ ਬਲਾਂ ਬਾਰੇ ਵਿਸ਼ੇਸ਼ ਅਧਿਕਾਰ ਐਕਟ ਅਫ਼ਸਪਾ ਹੁਣ ਉੱਤਰ-ਪੂਰਬ ਦੇ ਚਾਰ ਸੂਬਿਆਂ ਅਸਾਮ, ਨਾਗਾਲੈਂਡ, ਮਨੀਪੁਰ ਅਤੇ ਅਰੁਣਾਚਲ ਪ੍ਰਦੇਸ਼ ਦੇ ਸਿਰਫ਼ 31 ਜ਼ਿਲ੍ਹਿਆਂ 'ਚ ਪੂਰੀ ਤਰ੍ਹਾਂ ਅਤੇ 12 ਜ਼ਿਲ੍ਹਿਆਂ 'ਚ ਅੰਸ਼ਕ ਤੌਰ 'ਤੇ ਲਾਗੂ ਰਹੇਗਾ। ਇਨ੍ਹਾਂ...

ਯੂਨਾਨੀ ਟਾਪੂ ਨੇੜੇ ਕਿਸ਼ਤੀ ਵਿਚ ਅੱਗ ਲੱਗੀ

ਏਥਨਜ਼, 18 ਫਰਵਰੀ ਯੂਨਾਨੀ ਟਾਪੂ ਕੋਰਫੂ ਨੇੜੇ ਸਮੁੰਦਰ ਵਿਚ ਬੀਤੇ ਦਿਨ ਇਟਲੀ ਆਧਾਰਤ ਇਕ ਕਿਸ਼ਤੀ 'ਚ ਅੱਗ ਲੱਗ ਗਈ। ਬਚਾਅ ਦਲ ਦੇ ਮੈਂਬਰਾਂ ਨੇ ਸਾਰੀ ਰਾਤ ਚਲਾਈ ਗਈ ਬਚਾਅ ਮੁਹਿੰਮ ਵਿੱਚ 280 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ। ਇਹ...

ਕੈਨੇਡਾ ਵਿੱਚ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਐਮਰਜੈਂਸੀ ਕਾਨੂੰਨ ਲਾਗੂ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 15 ਫਰਵਰੀ ਲਗਪਗ 18 ਦਿਨ ਪਹਿਲਾਂ ਸਰਹੱਦ ਪਾਰ ਕਰਨ ਲਈ ਟੀਕਾਕਰਨ ਸ਼ਰਤਾਂ ਹਟਾਉਣ ਦੀ ਮੰਗ ਨੂੰ ਲੈ ਕੇ ਟਰੱਕ ਚਾਲਕਾਂ ਵੱਲੋਂ ਓਟਾਵਾ ਵਿੱਚ ਸ਼ੁਰੂ ਹੋਏ ਸੰਘਰਸ਼ ਦੇ ਦੇਸ਼ ਭਰ ਵਿੱਚ ਫੈਲਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img