12.4 C
Alba Iulia
Wednesday, November 27, 2024

ਸਲਮਾਨ ਖ਼ਾਨ ਨੇ 57ਵਾਂ ਜਨਮ ਦਿਨ ਮਨਾਇਆ

ਮੁੰਬਈ: ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ 57 ਸਾਲਾਂ ਦਾ ਹੋ ਗਿਆ ਹੈ। ਉਸ ਨੇ ਆਪਣਾ ਜਨਮ ਦਿਨ ਜੋਸ਼ੋ-ਖਰੋਸ਼ ਨਾਲ ਮਨਾਇਆ। ਇਸ ਮੌਕੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨੇ ਸਲਮਾਨ ਨੂੰ ਗਲ ਮਿਲ ਲਾ ਕੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜਨਮ ਦਿਨ...

ਚੀਨ ਨੇ 24 ਘੰਟੇ ’ਚ ਤਾਇਵਾਨ ਵੱਲ ਭੇਜੇ 71 ਜੰਗੀ ਜਹਾਜ਼ ਤੇ ਸੱਤ ਬੇੜੇ

ਤਾਇਪੇ (ਤਾਇਵਾਨ), 26 ਦਸੰਬਰ ਚੀਨ ਦੀ ਫ਼ੌਜ ਨੇ ਪਿਛਲੇ 24 ਘੰਟਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਤਾਇਵਾਨ ਵੱਲ 71 ਜੰਗੀ ਜਹਾਜ਼ ਅਤੇ ਸੱਤ ਜੰਗੀ ਬੇੜੇ ਭੇਜੇ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕਾ ਵੱਲੋਂ ਸ਼ਨਿਚਰਵਾਰ ਨੂੰ...

ਮੁਰਮੂ ਨੇ ਆਂਧਰਾ ਦੇ ਸ੍ਰੀਸੈਲਮ ਮੰਦਰ ਵਿੱਚ ਪੂਜਾ ਅਰਚਨਾ ਕੀਤੀ

ਹੈਦਰਾਬਾਦ/ਅਮਰਾਵਤੀ, 26 ਦਸੰਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਸੈਲਮ ਵਿੱਚ ਭਗਵਾਨ ਮੱਲਿਕਾਰਜੁਨ ਸਵਾਮੀ ਅਤੇ ਦੇਵੀ ਬਰਮਾਰੰਭਿਕਾ ਮੰਦਰ ਵਿੱਚ ਵਿਸ਼ੇਸ਼ ਪੂਜਾ ਅਰਚਨਾ ਕੀਤੀ। ਰਾਸ਼ਟਰਪਤੀ ਭਵਨ ਨੇ ਟਵੀਟ ਕੀਤਾ, ''ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਂਧਰਾ ਪਦੇਸ਼ ਦੇ ਸ੍ਰੀਸੈਲਮ ਮੰਦਰ...

ਸੁਪਰੀਮ ਕੋਰਟ ਨੇ ਮੁਅੱਤਲ ਆਈਏਐੱਸ ਅਧਿਕਾਰੀ ਦੀ ਜ਼ਮਾਨਤ ਅਰਜ਼ੀ ’ਤੇ ਈਡੀ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, 26 ਦਸੰਬਰ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਅੱਤਲ ਆਈਏਐੱਸ ਅਧਿਕਾਰੀ ਪੂਜਾ ਸਿੰਘਲ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ ਮੰਗਿਆ ਹੈ। ਪੂਜਾ ਸਿੰਘਲ ਨੇ ਆਪਣੀ ਬਿਮਾਰ ਧੀ...

ਤੀਰਅੰਦਾਜ਼ੀ: ਭਾਰਤ ਨੇ ਪੰਜ ਸੋਨ ਤਗ਼ਮਿਆਂ ਸਣੇ ਨੌਂ ਤਗ਼ਮੇ ਜਿੱਤੇ

ਸ਼ਾਰਜਾਹ: ਭਾਰਤੀ ਜੂਨੀਅਰ ਤੀਰਅੰਦਾਜ਼ਾਂ ਨੇ ੲੇਸ਼ੀਆ ਕੱਪ ਦੇ ਤੀਜੇ ਪੜਾਅ 'ਤੇ ਆਪਣਾ ਦਬਦਬਾ ਕਾਇਮ ਰੱਖਦਿਆਂ ਪੰਜ ਸੋਨ ਤਗ਼ਮਿਆਂ ਸਣੇ ਨੌ ਤਗ਼ਮੇ ਜਿੱਤੇ ਹਨ। ਕੰਪਾਊਂਡ ਵਰਗ ਵਿੱਚ ਭਾਰਤ ਨੇ ਅੱਠ ਵਿੱਚੋਂ ਸੱਤ ਸੋਨ ਤਗ਼ਮੇ ਜਿੱਤੇ ਅਤੇ ਵਿਅਕਤੀਗਤ ਮਹਿਲਾ ਵਰਗ...

ਭਾਰਤ ਨੇ ਬੰਗਲਾਦੇਸ਼ ਖ਼ਿਲਾਫ਼ ਟੈਸਟ ਲੜੀ 2-0 ਨਾਲ ਜਿੱਤੀ

ਮੀਰਪੁਰ: ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਦੀ ਅੱਠਵੀਂ ਵਿਕਟ ਲਈ 71 ਦੌੜਾਂ ਦੀ ਨਾਬਾਦ ਸਾਂਝੇਦਾਰੀ ਨੇ ਅੱਜ ਭਾਰਤ ਨੂੰ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਮੁਸ਼ਕਲ ਹਾਲਾਤ 'ਚੋਂ ਕੱਢਿਆ ਅਤੇ ਟੀਮ ਨੂੰ...

ਤੁਨੀਸ਼ਾ ਸ਼ਰਮਾ ਆਤਮਹੱਤਿਆ ਮਾਮਲਾ: ਸਾਥੀ ਅਦਾਕਾਰ ਸ਼ੀਜ਼ਾਨ ਖ਼ਾਨ ਗ੍ਰਿਫ਼ਤਾਰ, ਅਦਾਲਤ ਨੇ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ

ਪਾਲਘਰ (ਮਹਾਰਾਸ਼ਟਰ), 25 ਦਸੰਬਰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਪੁਲੀਸ ਨੇ ਟੈਲੀਵਿਜ਼ਨ ਅਭਿਨੇਤਰੀ ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ 27 ਸਾਲਾ ਸਹਿ-ਅਦਾਕਾਰ ਸ਼ੀਜ਼ਾਨ ਐੱਮ. ਖਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਮੁਲਜ਼ਮ ਨੂੰ ਚਾਰ...

ਆਸਟਰੇਲੀਆ: ਅਧਿਆਪਕਾਂ ਤੇ ਨਰਸਾਂ ਨੂੰ ਤਿੰਨ ਦਿਨਾਂ ਵਿੱਚ ਮਿਲੇਗਾ ਵੀਜ਼ਾ

ਹਰਜੀਤ ਲਸਾੜਾ ਬ੍ਰਿਸਬਨ, 24 ਦਸੰਬਰ ਇੱਥੇ ਗ੍ਰਹਿ ਮਾਮਲਿਆਂ ਦੇ ਵਿਭਾਗ ਵੱਲੋਂ ਪੁਰਾਣੀ 'ਪ੍ਰਾਇਰਿਟੀ ਮਾਈਗ੍ਰੇਸ਼ਨ ਸਕਿੱਲਡ ਆਕੂਪੇਸ਼ਨ ਲਿਸਟ' ਦੀ ਵਰਤੋਂ ਨੂੰ ਬੰਦ ਕਰਦਿਆਂ ਅਤੇ ਹੁਨਰਮੰਦ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦਿੰਦਿਆਂ ਹੁਣ ਅਧਿਆਪਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੇ ਵੀਜ਼ਾ ਦਾ ਮੁਲਾਂਕਣ ਮਹਿਜ਼...

ਟੈਸਟ: ਭਾਰਤ ਨੇ ਪਹਿਲੀ ਪਾਰੀ ’ਚ 87 ਦੌੜਾਂ ਦੀ ਲੀਡ ਲਈ

ਮੀਰਪੁਰ, 23 ਦਸੰਬਰ ਰਿਸ਼ਭ ਪੰਤ ਦੀ 93 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ 314 ਦੌੜਾਂ ਬਣਾ ਕੇ 87 ਦੌੜਾਂ ਦੀ ਲੀਡ ਲਈ। ਬੰਗਲਾਦੇਸ਼ ਨੇ ਪਹਿਲੀ...

ਅਤਿਵਾਦੀਆਂ ਨੇ ਕਸ਼ਮੀਰ ’ਚ ਰਹਿ ਰਹੇ ਸਿੱਖਾਂ ਨੂੰ ਵਾਦੀ ਛੱਡਣ ਜਾਂ ਨਤੀਜੇ ਭੁਗਤਣ ਦੀ ਧਮਕੀ ਦਿੱਤੀ, ਭਾਜਪਾ ਦੇ 18 ਨੇਤਾ ਹਿੱਟਲਿਸਟ ’ਤੇ

ਸੁਰੇਸ਼ ਐੱਸ. ਡੁੱਗਰ ਜੰਮੂ, 23 ਦਸੰਬਰ ਕਸ਼ਮੀਰ ਵਿੱਚ ਅਤਿਵਾਦੀ ਧਮਕੀਆਂ ਦਾ ਦੌਰ ਹੁਣ ਜ਼ੋਰ ਫੜ ਗਿਆ ਹੈ। ਅਤਿਵਾਦੀਆਂ ਨੇ ਹੁਣ ਇੰਟਰਨੈੱਟ 'ਤੇ ਭਾਜਪਾ ਦੇ 18 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਕਸ਼ਮੀਰ 'ਚ ਰਹਿੰਦੇ ਸਿੱਖਾਂ ਨੂੰ ਕਸ਼ਮੀਰ ਛੱਡਣ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img