12.4 C
Alba Iulia
Wednesday, November 27, 2024

ਇਰਾਨ ਸਰਕਾਰ ਨੇ ਆਸਕਰ ਜੇਤੂ ਫਿਲਮ ਦੀ ਅਦਾਕਾਰਾ ਨੂੰ ਗ੍ਰਿਫ਼ਤਾਰ ਕੀਤਾ

ਕਾਹਿਰਾ, 18 ਦਸੰਬਰ ਇਰਾਨ ਦੇ ਅਧਿਕਾਰੀਆਂ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਬਾਰੇ ਝੂਠ ਫੈਲਾਉਣ ਦੇ ਦੋਸ਼ ਵਿੱਚ ਦੇਸ਼ ਦੀ ਸਭ ਤੋਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕੀਤਾ ਹੈ। ਆਸਕਰ ਜੇਤੂ ਫਿਲਮ 'ਦਿ ਸੇਲਸਮੈਨ' ਦੀ ਅਦਾਕਾਰਾ ਤਾਰਾਨੇਹ ਅਲੀਦੂਸਤੀ ਨੂੰ...

ਵੇਅਨ ਰੂਨੀ ਨੂੰ ਮਿਲ ਕੇ ਸ਼ਿਲਪਾ ਨੂੰ ਚੜ੍ਹੀ ਫੁਟਬਾਲ ਦੀ ਖੁਮਾਰੀ

ਮੁੰਬਈ: ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿੱਚ ਫੁਟਬਾਲ ਦੇ 'ਵੰਡਰ ਬੁਆਏ' ਵੇਅਨ ਰੂਨੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਸ਼ਿਲਪਾ ਨੇ ਆਖਿਆ, 'ਫੁਟਬਾਲ ਜਗਤ ਦੇ ਮਹਾਨ...

ਸਾਰਾ ਨੇ ‘ਐ ਵਤਨ ਮੇਰੇ ਵਤਨ’ ਦੀ ਸ਼ੂਟਿੰਗ ਮੁਕੰਮਲ ਕੀਤੀ

ਮੁੰਬਈ: ਅਦਾਕਾਰਾ ਸਾਰਾ ਅਲੀ ਖ਼ਾਨ ਨੇ ਐਮਾਜ਼ੋਨ ਫਿਲਮ 'ਐ ਵਤਨ ਮੇਰੇ ਵਤਨ' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫਿਲਮ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ, ਜਿਸ ਦੀ ਕਹਾਣੀ ਦਰਾਬ ਫਾਰੂਕੀ ਤੇ ਕੰਨਨ ਅਈਅਰ ਵੱਲੋਂ ਲਿਖੀ ਗਈ ਹੈ।...

ਸ਼ਰਧਾ ਕਤਲ ਕਾਂਡ: ਆਫ਼ਤਾਬ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 22 ਨੂੰ

ਨਵੀਂ ਦਿੱਲੀ, 17 ਦਸੰਬਰ ਇਥੋਂ ਦੀ ਅਦਾਲਤ ਨੇ ਆਫ਼ਤਾਬ ਅਮੀਨ ਪੂਨਾਵਾਲਾ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ 22 ਦਸੰਬਰ ਦੀ ਤਰੀਕ ਤੈਅ ਕੀਤੀ ਹੈ। ਆਫਤਾਬ ਪੂਨਾਵਾਲਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੇ ਵਕਾਲਤਨਾਮੇ 'ਤੇ ਦਸਤਖਤ ਕੀਤੇ ਹਨ ਪਰ...

ਅਮਰੀਕੀ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫ਼ਾਸ ਕਰਨ ’ਚ ਸੀਬੀਆਈ ਤੇ ਦਿੱਲੀ ਪੁਲੀਸ ਨੇ ਐੱਫਬੀਆਈ ਦੀ ਮਦਦ ਕੀਤੀ

ਵਾਸ਼ਿੰਗਟਨ, 17 ਦਸੰਬਰ ਦਿੱਲੀ ਪੁਲੀਸ ਅਤੇ ਸੀਬੀਆਈ ਨੇ ਕਰੀਬ 10 ਸਾਲਾਂ ਦੇ ਅਰਸੇ ਦੌਰਾਨ ਹਜ਼ਾਰਾਂ ਅਮਰੀਕੀਆਂ ਖਾਸ ਕਰਕੇ ਬਜ਼ੁਰਗਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੇ ਬਹਾਨੇ ਠੱਗਣ ਵਾਲੇ ਅੰਤਰਰਾਸ਼ਟਰੀ ਰੈਕੇਟ ਦਾ ਪਰਦਾਫਾਸ਼ ਕਰਨ ਵਿੱਚ ਅਮਰੀਕੀ ਏਜੰਸੀ ਐੱਫਬੀਆਈ ਦੀ ਮਦਦ...

ਫੁੱਟਬਾਲ ਨੂੰ ਜਿਉਣ ਵਾਲਾ ਮਹਾਨ ਖਿਡਾਰੀ ਪੇਲੇ

ਪ੍ਰਿੰ. ਸਰਵਣ ਸਿੰਘ ਜਦੋਂ ਵੀ ਫੁੱਟਬਾਲ ਦਾ ਵਿਸ਼ਵ ਕੱਪ ਹੁੰਦੈ ਮੈਨੂੰ ਬ੍ਰਾਜ਼ੀਲ ਦਾ ਪੇਲੇ ਯਾਦ ਆ ਜਾਂਦੈ। 1999 ਵਿੱਚ ਫੀਫਾ ਨੇ ਉਸ ਨੂੰ ਸ਼ਤਾਬਦੀ ਦਾ ਸਰਬੋਤਮ ਖਿਡਾਰੀ ਐਲਾਨਿਆ। ਉਸ ਨੇ ਪਹਿਲੇ ਦਰਜੇ ਦੀ ਫੁੱਟਬਾਲ ਦੇ 1363 ਮੈਚ ਖੇਡਣ ਨਾਲ...

ਸਾਇਰਸ ਮਿਸਤਰੀ ਮੌਤ ਮਾਮਲਾ: ਅਨਾਹਿਤਾ ਪੰਡੋਲੇ ਨੇ ਠੀਕ ਤਰ੍ਹਾਂ ਨਹੀਂ ਲਗਾਈ ਸੀ ਸੀਟ ਬੈਲਟ

ਮੁੰਬਈ, 16 ਦਸੰਬਰ ਉਦਯੋਗਪਤੀ ਸਾਇਰਸ ਮਿਸਤਰੀ ਦੀ ਮੌਤ ਮਾਮਲੇ 'ਚ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਨ ਦੀ ਮੁਲਜ਼ਮ ਇਸਤਰੀ ਰੋਗ ਮਾਹਿਰ ਡਾਕਟਰ ਅਨਾਹਿਤਾ ਪੰਡੋਲੇ ਨੇ ਹਾਦਸੇ ਦੌਰਾਨ ਆਪਣੀ ਸੀਟ ਬੈਲਟ ਠੀਕ ਤਰ੍ਹਾਂ ਨਹੀਂ ਲਗਾਈ ਸੀ। ਇਸ ਸਾਲ 4 ਸਤੰਬਰ ਨੂੰ ਟਾਟਾ...

ਦਿੱਲੀ: 5ਵੀਂ ਦੀ ਵਿਦਿਆਰਥਣ ਨੂੰ ਅਧਿਆਪਕ ਨੇ ਪਹਿਲਾਂ ਕੈਂਚੀ ਨਾਲ ਕੁੱਟਿਆਂ ਤੇ ਫੇਰ ਪਹਿਲੀ ਮੰਜ਼ਿਲ ਤੋਂ ਸੁੱਟਿਆ

ਨਵੀਂ ਦਿੱਲੀ, 16 ਦਸੰਬਰ ਇਥੇ ਪੰਜਵੀਂ ਦੀ ਵਿਦਿਆਰਥਣ ਦੇ ਸਿਰ 'ਤੇ ਕੈਂਚੀ ਨਾਲ ਵਾਰ ਕਰਨ ਅਤੇ ਫਿਰ ਉਸ ਨੂੰ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸੁੱਟਣ ਦੇ ਦੋਸ਼ 'ਚ ਅੱਜ ਪ੍ਰਾਇਮਰੀ ਸਕੂਲ ਦੇ ਅਧਿਆਪਕਾ ਨੂੰ ਹਿਰਾਸਤ 'ਚ...

ਵੋਟਰ ਪਛਾਣ ਪੱਤਰ ਨਾਲ ਆਧਾਰ ਨੂੰ ਲਿੰਕ ਨਾ ਕਰਨ ਵਾਲਿਆਂ ਦੇ ਨਾਂ ਵੋਟਰ ਸੂਚੀ ’ਚੋਂ ਨਹੀਂ ਹਟਣਗੇ: ਸਰਕਾਰ

ਨਵੀਂ ਦਿੱਲੀ, 16 ਦਸੰਬਰ ਸਰਕਾਰ ਨੇ ਅੱਜ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਵੋਟਰ ਪਛਾਣ ਪੱਤਰ ਨਾਲ ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਉਨ੍ਹਾਂ ਦੇ ਨਾਂ ਵੋਟਰ ਸੂਚੀ ਤੋਂ ਨਹੀਂ ਹਟਾਏ ਜਾਣਗੇ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਲੋਕ ਸਭਾ...

ਉੱਤਰ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਲਈ ਅਹਿਮ ਪ੍ਰੀਖਣ ਕੀਤਾ

ਸਿਓਲ, 16 ਦਸੰਬਰ ਉੱਤਰੀ ਕੋਰੀਆ ਨੇ ਨਵੀਂ ਰਣਨੀਤਿਕ ਹਥਿਆਰ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦੇ ਹੋਏ ਇੱਕ 'ਹਾਈ ਥ੍ਰਸਟ ਸੋਲਿਡ-ਫਿਊਲ ਮੋਟਰ' ਦਾ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਅਮਰੀਕਾ ਦੀ ਮੁੱਖ ਭੂਮੀ 'ਤੇ ਹਮਲਾ ਕਰਨ ਲਈ ਤਿਆਰ ਬੈਲਿਸਟਿਕ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img