12.4 C
Alba Iulia
Sunday, November 24, 2024

ਮਲ

‘ਏਕ ਵਿਲੇਨ ਰਿਟਰਨਜ਼’ ਨੂੰ ਮਿਲੇ ਹੁੰਗਾਰੇ ਤੋਂ ਅਰਜੁਨ ਕਪੂਰ ਖੁਸ਼

ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਏਕ ਵਿਲੇਨ ਰਿਟਰਨਜ਼' ਨੂੰ ਮਿਲੇ ਹੁੰਗਾਰੇ ਤੋਂ ਖੁਸ਼ ਹੈ। ਇਸ ਫਿਲਮ ਨੇ ਰਿਲੀਜ਼ ਹੋਣ ਦੇ ਤੀਜੇ ਦਿਨ ਤਕ ਬਾਕਸ ਆਫਿਸ 'ਤੇ 14.52 ਕਰੋੜ ਦੀ ਕਮਾਈ ਕਰ...

ਫ਼ਿਲਮ ਮੇਲਾ: ‘ਜੈ ਭੀਮ’, ‘ਗੰਗੂਬਾਈ’ ਤੇ ‘ਬਧਾਈ ਦੋ’ ਸਰਵੋਤਮ ਫ਼ਿਲਮਾਂ ਚੁਣੀਆਂ

ਮੁੰਬਈ: ਫਿਲਮ ਫੈਸਟੀਵਲ ਆਫ ਮੈਲਬਰਨ (ਆਈਐੱਫਐੱਫਐੱਮ) ਦੇ 13ਵੇਂ ਐਡੀਸ਼ਨ ਵਿੱਚ 'ਗੰਗੂਬਾਈ ਕਾਠੀਆਵਾੜੀ', 'ਬਧਾਈ ਦੋ', 'ਜੈ ਭੀਮ', '83' ਅਤੇ 'ਮੀਨਲ ਮੁਰਲੀ' ਸਣੇ ਕਈ ਹੋਰ ਫਿਲਮਾਂ ਬਿਹਤਰੀਨ ਸ਼੍ਰੇਣੀ ਵਿੱਚ ਨਾਮਜ਼ਦ ਕੀਤੀਆਂ ਗਈਆਂ ਹਨ। ਇਸ ਸਾਲ 'ਜੈ ਭੀਮ', 'ਦਿ ਰੇਪਿਸਟ', 'ਗੰਗੂਬਾਈ...

ਨਾਭਾ ਨੇੜੇ ਸੜਕ 'ਤੇ ਮ੍ਰਿਤਕ ਮਿਲੇ ਬਲਦ ਤੇ ਸਾਨ੍ਹ; ਪਟਿਆਲਾ ਦੇ ਐੱਸਐੱਸਪੀ ਨੇ ਲਿਆ ਮੌਕੇ ਦਾ ਜਾਇਜ਼ਾ

ਨਿੱਜੀ ਪੱਤਰ ਪ੍ਰੇਰਕ ਨਾਭਾ, 1 ਅਗਸਤ ਨਾਭਾ ਰੋਹਟੀ ਪੁਲ ਤੋਂ ਜੌੜੇ ਪੁਲ ਵੱਲ ਬੀੜ ਦੋਸਾਂਝ ਵਿਚੋਂ ਜਾਂਦੀ ਸੜਕ ਉੱਪਰ ਦਸ ਬਲਦ ਮਰੇ ਪਾਏ ਗਏ। ਤਿੰਨ ਕੁ ਕਿਲੋਮੀਟਰ ਦੇ ਫਾਸਲੇ ਵਿਚ ਕਈ ਥਾਵੇਂ ਇਹ ਬਲਦ ਤੜਕਸਾਰ ਲੋਕਾਂ ਨੂੰ ਮਿਲੇ ਤਾਂ ਪੁਲੀਸ...

ਫ਼ਿਲਮ ਮੇਲੇ ’ਚ ਇਕੱਠੇ ਤਿਰੰਗਾ ਲਹਿਰਾਉਣਗੇ ਅਭਿਸ਼ੇਕ ਬੱਚਨ ਤੇ ਕਪਿਲ ਦੇਵ

ਮੁੰਬਈ: ਬੌਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ 'ਇੰਡੀਅਨ ਫ਼ਿਲਮ ਫੈਸਟੀਵਲ ਮੈਲਬਰਨ' (ਆਈਐੱਫਐੱਫਐੱਮ) ਵਿੱਚ 75ਵੇਂ ਆਜ਼ਾਦੀ ਦਿਹਾੜੇ ਮੌਕੇ ਇਕੱਠੇ ਤਿਰੰਗਾ ਲਹਿਰਾਉਣਗੇ। ਆਈਐੱਫਐੱਫਐੱਮ ਦੇ ਮਹਿਮਾਨਾਂ 'ਚ ਸ਼ਾਮਲ ਅਭਿਸ਼ੇਕ ਨੇ ਆਖਿਆ ਕਿ ਇਹ ਉਸ...

ਕਬੂਤਰਬਾਜ਼ੀ ਮਾਮਲਾ: ਪੌਪ ਗਾਇਕ ਦਲੇਰ ਮਹਿੰਦੀ ਨੂੰ ਨਹੀਂ ਮਿਲੀ ਰਾਹਤ, ਸੈਸ਼ਨ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਬਰਕਰਾਰ

ਸਰਬਜੀਤ ਸਿੰਘ ਭੰਗੂ ਪਟਿਆਲਾ, 14 ਜੁਲਾਈ ਪੌਪ ਗਾਇਕ ਦਲੇਰ ਮਹਿੰਦੀ ਖ਼ਿਲਾਫ਼ ਦੋ ਦਹਾਕੇ ਪਹਿਲਾਂ ਦਰਜ ਕਬੂਤਰਬਾਜ਼ੀ ਦੇ ਮਾਮਲੇ ਵਿਚ ਅੱਜ ਪਟਿਆਲਾ ਦੇ ਐਡੀਸ਼ਨਲ ਸੈਸ਼ਨ ਜੱਜ ਐੱਚਐੱਸ ਗਰੇਵਾਲ ਦੀ ਅਦਾਲਤ ਨੇ ਉਸ ਦੀ ਦੋ ਸਾਲ ਦੀ ਕੈਦ ਦੀ ਸਜ਼ਾ ਬਰਕਰਾਰ ਰੱਖੀ।...

ਸਿੰਗਾਪੁਰ: ਨਸ਼ਾ ਤਸਕਰੀ ਦੇ ਦੋਸ਼ੀ ਭਾਰਤੀ ਮੂਲ ਦੇ ਮਲੇਸ਼ਿਆਈ ਨਾਗਰਿਕ ਕੁਲਵੰਤ ਸਿੰਘ ਨੂੰ ਫਾਂਸੀ ਦਿੱਤੀ

ਸਿੰਗਾਪੁਰ, 7 ਜੁਲਾਈ ਸਿੰਗਾਪੁਰ ਦੀ ਸਿਖ਼ਰਲੀ ਅਦਾਲਤ ਤੋਂ ਰਾਹਤ ਨਾ ਮਿਲਣ ਮਗਰੋਂ ਭਾਰਤੀ ਮੂਲ ਦੇ ਮਲੇਸ਼ੀਅਨ ਡਰੱਗ ਤਸਕਰ ਕਲਵੰਤ ਸਿੰਘ ਨੂੰ ਅੱਜ ਫਾਂਸੀ ਦੇ ਦਿੱਤੀ ਗਈ। 31 ਸਾਲ ਦੇ ਕੁਲਵੰਤ ਸਿੰਘ ਨੂੰ 2013 ਵਿਚ 60.15 ਗ੍ਰਾਮ ਡਾਯਾਮੋਰਫਿਨ ਰੱਖਣ ਅਤੇ...

ਮੈਨੀਟੋਬਾ ’ਚ ਪੰਜਾਬੀ ਮੂਲ ਦੇ 36 ਖਿਡਾਰੀਆਂ ਦਾ ਸਨਮਾਨ

ਸੁਰਿੰਦਰ ਮਾਵੀਵਿਨੀਪੈਗ, 1 ਜੁਲਾਈ ਮੈਨੀਟੋਬਾ ਦੀ ਵਿਧਾਨ ਸਭਾ 'ਚ ਬੀਤੇ ਦਿਨੀਂ ਸਤਲੁਜ ਕਲੱਬ ਕੈਨੇਡਾ ਵੱਲੋਂ ਕਰਵਾਏ ਗਏ ਖੇਡ ਸਮਾਗਮ ਦੌਰਾਨ ਸੂਬੇ ਦੇ ਖੇਡ ਮੰਤਰੀ ਐਂਡਰਿਊ ਸਮਿਥ, ਵਿਧਾਇਕ ਓਬੀ ਖ਼ਾਨ, ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਪਰਮਿੰਦਰ ਸਿੰਘ ਕੰਗ (ਸੀਨੀਅਰ)...

ਦੋ ਵਾਰ ਦੇ ਵਿੰਬਲਡਨ ਚੈਂਪੀਅਨ ਐਂਡੀ ਮੱਰੇ ਨੂੰ ਅਮਰੀਕੀ ਖਿਡਾਰੀ ਹੱਥੋਂ ਮਿਲੀ ਹਾਰ

ਵਿੰਬਲਡਨ: ਦੋ ਵਾਰ ਦੇ ਵਿੰਬਲਡਨ ਚੈਂਪੀਅਨ ਐਂਡੀ ਮੱਰੇ ਨੂੰ ਇਥੇ ਆਲ ਇੰਗਲੈਂਡ ਕਲੱਬ ਵਿੱਚ ਪੁਰਸ਼ ਸਿੰਗਲਜ਼ ਦੇ ਦੂਸਰੇ ਮੁਕਾਬਲੇ ਵਿੱਚ ਜੌਨ ਇਸਨਰ ਦੇ ਖ਼ਿਲਾਫ਼ ਚਾਰ ਸੈਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਐਂਡੀ ਮਰੇ ਨੂੰ ਅਮਰੀਕੀ ਖਿਡਾਰੀ ਨੇ...

ਮੇਰੇ ਪਤੀ ਦੇਸ਼ ਦੇ ਕੋਹਿਨੂਰ ਤੇ ਉਨ੍ਹਾਂ ਨੂੰ ਭਾਰਤ ਰਤਨ ਮਿਲੇ: ਸਾਇਰਾ ਬਾਨੋ

ਮੁੰਬਈ, 15 ਜੂਨ ਅਭਿਨੇਤਰੀ ਸਾਇਰਾ ਬਾਨੋ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਰਹੂਮ ਪਤੀ ਅਤੇ ਅਦਾਕਾਰ ਦਿਲੀਪ ਕੁਮਾਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਦੇਸ਼ ਦੇ 'ਕੋਹਿਨੂਰ' ਹਨ। ਸਾਇਰਾ ਨੇ ਬੀਤੀ ਸ਼ਾਮ ਭਾਰਤ ਰਤਨ...

ਚੋਰੀ ਤੇ ਧੋਖਾਧੜੀ ਦੇ ਦੋਸ਼ ਹੇਠ ਭਾਰਤੀ ਮੂਲ ਦੀ ਮੁਲਾਜ਼ਮ ਨੂੰ ਜੁਰਮਾਨਾ

ਸਿੰਗਾਪੁਰ, 13 ਜੂਨ ਇੱਥੇ ਨਰਸਿੰਗ ਹੋਮ ਵਿੱਚ ਕੰਮ ਕਰਦੀ ਭਾਰਤੀ ਮੂਲ ਦੀ ਮੁਲਾਜ਼ਮ ਨੂੰ ਅੱਜ ਚੋਰੀ ਅਤੇ ਇੱਕ ਬਜ਼ੁਰਗ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ 4,000 ਸਿੰਗਾਪੁਰੀ ਡਾਲਰ ਜੁਰਮਾਨਾ ਕੀਤਾ ਗਿਆ ਹੈ। ਬਜ਼ੁਰਗ ਦੀ ਦੇਖਭਾਲ ਕਰਦੀ 59 ਸਾਲਾ ਲਤਾ...
- Advertisement -spot_img

Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -spot_img